19/05/2026
ਆਕਲੈਂਡ ਸਕੂਲ ਦੀ ਵਿਦਿਆਰਥੀ ਅਮਨ ਨੇ ਸਿੱਖਿਆ ਬੋਰਡ ਦੀ ਮੈਰਿਟ ਵਿੱਚ ਪੰਜਾਬ ਵਿੱਚ 17ਵਾਂ ਤੇ ਮੋਗੇ ਜਿਹੜੇ ਤੀਸਰਾ ਸਥਾਨ ਹਾਸਲ ਕੀਤਾ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਮਾਸਟਰ ਸੀਤਾ ਰਾਮ ਮੈਮੋਰੀਅਲ Auckland Grammar Senior Secondary School, Fatehgarh Panjtoor ਸਕੂਲ ਦੀ ਵਿਦਿਆਰਥਨ ਅਮਨਦੀਪ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਦੀ ਪ੍ਰੀਖਿਆ ਵਿੱਚੋਂ ਪੰਜਾਬ ਵਿੱਚ 17 ਅਤੇ ਮੋਗੇ ਜਿਲੇ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਵਿੱਚ ਆਪਣਾ ਨਾਮ ਸ਼ਾਮਿਲ ਕਰਵਾਇਆ। ਯਾਦ ਰਹੇ ਕੀ ਪਿਛਲੇ ਸਾਲ ਵੀ ਪ੍ਰਭਨੀਤ ਨੇ ਮੋਗੇ ਜਿਹਦੇ ਵਿੱਚ ਪਹਿਲਾਂ ਅਤੇ ਪੰਜਾਬ ਵਿੱਚ 17 ਕੀਤਾ ਸੀ। ਇਸ ਤੋਂ ਬਿਨਾਂ ਹਰਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਪਿੰਡ ਰਾਊਵਾਲਾ ਨੇ 96% ਨੰਬਰ ਹਾਸਿਲ ਕਰਕੇ ਦੂਸਰਾ, ਨਵਨੀਤ ਕੌਰ ਪੁੱਤਰੀ ਹਰਪ੍ਰੀਤ ਸਿੰਘ ਪਿੰਡ ਫਤਿਹਗੜ ਅਤੇ ਜਸਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਸਾਂਝੇ ਰੂਪ ਵਿੱਚ 95% ਨੰਬਰ ਲੈ ਕੇ ਤੀਸਰਾ ਅਤੇ ਨਵਜੋਤ ਕੌਰ ਪੁੱਤਰੀ ਲਖਬੀਰ ਸਿੰਘ ਸ਼ਾਹ ਅਬੂ ਬਕਰ ਨੇ 93 ਪ੍ਰਸ਼ਨ ਨੰਬਰ ਲੈ ਕੇ ਨੰਬਰ ਲੈ ਕੇ ਚੌਥਾ ਐਸਦੀਪ ਕੌਰ ਪੁੱਤਰੀ ਮਿਹਰ ਸਿੰਘ ਪਿੰਡ ਢੋਲੀਵਾਲਾ ਕੋਮਲਪ੍ਰੀਤ ਕੌਰ ਪੁਤਰੀ ਗੁਰਦਿਆਲ ਸਿੰਘ ਬਿੱਟੂ ਮਿਸਤਰੀ 90.8 ਪ੍ਰਤੀਸ਼ਤ ਅਤੇ ਸੁਮੀਕਾ ਪੁੱਤਰੀ ਸੰਦੀਪ ਕੁਮਾਰ ਨੇ 88% ਨੰਬਰ ਲੈ ਕੇ , ਵੀਰਪਾਲ ਕੌਰ ਲਖਵਿੰਦਰ ਸਿੰਘ 88 ਪ੍ਰਤੀਸ਼ਤ ਨੰਬਰ, ਪਵਨਦੀਪ ਕੌਰ ਪੁੱਤਰੀ ਗੁਰਵਿੰਦਰ ਸਿੰਘ ਫਤਿਹਗੜ੍ਹ 87% ਨੰਬਰ, ਸਿਮਰਤ ਜੋਤ ਕੌਰ ਪੁੱਤਰੀ ਜੁਗਰਾਜ ਸਿੰਘ ਝੰਡਾ ਬਗਾ ਨਵਾਂ 86% ਨੰਬਰ, ਜਪਨੀਤ ਸਿੰਘ ਪੁੱਤਰ ਗੁਰਜੀਤ ਸਿੰਘ fgp 85 ਪ੍ਰਤੀਸ਼ਤ,ਕਿਰਨਦੀਪ ਕੌਰ ਜਸਵੀਰ ਸਿੰਘ ਫਤੇਗੜ ਪੰਜਤੂਰ 85% ਨੰਬਰ ਲਏ , ਮਨਵੀਰ ਕੌਰ ਪੁੱਤਰੀ ਨਰਿੰਦਰ ਸਿੰਘ 75% ਨੰਬਰ ,ਆਕਾਸ਼ਦੀਪ ਸਿੰਘ ਪੁੱਤਰ ਖਜਾਨ ਸਿੰਘ ਢੋਲਣੀਆਂ ਪਿੰਡ ਫਤਿਹਗੜ੍ਹ ਪੰਜਤੂਰ 81 ਪ੍ਰਸ਼ਨ ਨੰਬਰ ਅਤੇ ਦੁਪਿੰਦਰ ਕੌਰ ਪੁੱਤਰੀ ਹਰਪ੍ਰੀਤ ਸਿੰਘ ਵਾਲਾਂ ਨੂੰ 80% ਨੰਬਰ , ਰਣਜੋਧ ਸਿੰਘ ਪੁੱਤਰ ਪਿੰਦਰ ਪਾਲ ਸਿੰਘ ਬੂਹ ਗੁਜਰਾਂ 80% ਨੰਬਰ ,ਹਰਮਨ ਪ੍ਰੀਤ ਪੁੱਤਰ ਜੋਗਾ ਸਿੰਘ ਫਤਿਹਗੜ੍ਹ 75 ਪ੍ਰਤੀਸ਼ਤ ਨੰਬਰ
ਸਕੂਲ ਦੀ ਚੇਅਰਮੈਨ ਮੈਡਮ ਨਿਰਮਲਾ ਦੇਵੀ ਨੇ ਦੱਸਿਆ ਕਿ ਯੂਪੀਐਸਸੀ ਇੰਟੀਗਰੇਟਡ ਕੋਰਸ ਵਿੱਚ ਨਵਨੀਤ ਕੌਰ ਨੇ ਸੁਪਰ 30 ਨਿਸ਼ਾਨੇ ਸਿੱਖੀ ਪ੍ਰੀਖਿਆ ਵਿੱਚ ਛੇਵਾਂ ਅਤੇ ਜਸਪ੍ਰੀਤ ਸਿੰਘ ਨੇ 15 ਸਥਾਨ ਹਾਸਲ ਕਰਕੇ ਯੂਪੀਐਸਸੀ ਵਿਚ ਸਥਾਨ ਹਾਸਲ ਕੀਤਾ ਅਤੇ ਸਕੂਲ ਵਿੱਚ ਗੁਰੂਕੁਲ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਸਾਰੇ ਕੰਪਿਊਟਰ ਇਗਜ਼ਾਮ ਆਈਐਸ ਪੀਸੀਐਸ NEET PPMET ਆਈਲੈਟਸ ਕੰਪਿਊਟਰ ਅਤੇ ਬਾਸਕਟ ਬਾਲ ਵਾਲੀਬਾਲ ਸਕੇਟਿੰਗ ਵੈਡਮਿੰਟਨ ਸਾਰੀਆਂ ਖੇਡਾਂ ਦੀ ਸਿਖਲਾਈ ਦਿੱਤੀ ਜਾਂਦੀ। ਕੋਚ ਅਤੇ ਵਿਸ਼ਿਆਂ ਦੇ ਅਧਿਆਪਕ ਮੌਜੂਦ ਹਨ ।ਕਿਸੇ ਵੀ ਸਕੂਲ ਦਾ ਵਿਦਿਆਰਥੀ ਅਤੇ ਅਧਿਆਪਕ ਹਿੱਸਾ ਲੈ ਸਕਦੇ ਹਨ। ਗੁਰੂ ਦਕਸ਼ਣਾ ਸਮਰੱਥਾ ਮੁਤਾਬਿਕ ਦੇ ਸਕਦੇ ਹਨ
ਅਤੇ ਬਾਰਵੀਂ ਪੰਜਾਬ ਬੋਰਡ ਦੇ ਸਾਰੇ 114 ਵਿਦਿਆਰਥੀ ਪਾਸ ਹੋਏ ਇਸੇ ਤਰਾਂ ਦਸਵੀਂ ਪੰਜਾਬ ਅਤੇ ਦਸਵੀਂ ਸੀਬੀਐਸਈ ਦਾ ਨਤੀਜਾ ਵੀ ਸੋ ਪ੍ਰਤੀਸ਼ਤ ਰਿਹਾ
ਉਹਨਾਂ ਦੱਸਿਆ ਕਿਇਸ ਸਾਲ ਸੀਬੀਐਸਈ ਦੀ ਬਾਰਵੀਂ ਤੱਕ ਦੀ ਮਾਨਤਾ ਮਿਲਣ ਨਾਲ ਸਕੂਲ ਹੋਰ ਅੱਗੇ ਵੱਧ ਰਿਹਾ ਹੈ ਅਤੇ ਤਕਰੀਬਨ ਸੱਤ ਨਵੀਆਂ ਬੱਸਾਂ ਚਲ ਪਈਆਂ ਹਨ।
ਇਸ ਲਈ ਸਕੂਲ ਦੇ ਡਾਇਰੈਕਟਰ avantika ਪੰਜਤੂਰੀ ਅਤੇ ਚੇਅਰਮੈਨ ਮੈਡਮ ਨਿਰਮਲਾ ਦੇਵੀ ਵੱਲੋਂ ਸਕੂਲ ਇੰਚਾਰਜ ਹਰਪ੍ਰੀਤ ਸਿੰਘ ਰਵਿੰਦਰ ਪਾਲ ਟੋਨੀ, ਕੁਲਵਿੰਦਰ ਸਿੰਘ ਸੁਖਵਿੰਦਰ ਸਿੰਘ ਕੁਲਵਿੰਦਰ ਕੌਰ ਦਲਜੀਤ ਸਿੰਘ , ਸਾਰੇ ਡਰਾਈਵਰ ਸਾਹਿਬਾਨਾਂ , ਆਫਿਸ ਸਟਾਫ ਮੈਡਮ ਪਰਮਿੰਦਰ ਮੈਡਮ ਊਸ਼ਾ ਸਕੂਲ ਸਟਾਫ ਅਤੇ ਕਮਰਸ ਦੇ ਅਧਿਆਪਕ ਜਸਪ੍ਰੀਤ ਸਿੰਘ , ਦਰਸ਼ਨਾ ਮੈਡਮ ਨੂੰ ਵਿਸ਼ੇਸ਼ ਵਧਾਈ। ਸਕੂਲ ਦੇ 114 ਵਿਦਿਆਰਥੀਆਂ ਨੇ ਪੇਪਰ ਦਿੱਤੇ ਅਤੇ ਨਤੀਜਾ 100 ਪ੍ਰਤੀਸ਼ਤ ਰਿਹਾ।