Lifeline Welfare Club ਲਾਈਫ ਲਾਈਨ ਵੈਲਫੇਅਰ ਕਲੱਬ , ਬਾਘਾ ਪੁਰਾਣਾ

  • Home
  • Lifeline Welfare Club ਲਾਈਫ ਲਾਈਨ ਵੈਲਫੇਅਰ ਕਲੱਬ , ਬਾਘਾ ਪੁਰਾਣਾ

Lifeline Welfare Club  ਲਾਈਫ ਲਾਈਨ ਵੈਲਫੇਅਰ ਕਲੱਬ , ਬਾਘਾ ਪੁਰਾਣਾ We Help Only Needy and Sick People With Free Medical Treatment , Free Medical Test report and Free Medicine
A/c No. 3645880127 Ifsc - CBIN0280334

ਜਿੱਥੇ ਸਰਕਾਰੀ ਸਹੂਲਤ ਮਿਲਦੀ ਸਾਡੀ ਸੰਸਥਾ ਪਹਿਲਾਂ ਉਸ ਦਾ ਫਾਇਦਾ ਜਰੂਰ ਲੈਂਦੀ ਹੈ । ਕਾਰਡ ਰਾਹੀ ਇਸ ਵੀਰ ਦਾ ਆਪਰੇਸ਼ਨ ਕਰਵਾ ਕੇ ਕਲੱਬ ਵੱਲੋਂ ਆਉ...
19/05/2026

ਜਿੱਥੇ ਸਰਕਾਰੀ ਸਹੂਲਤ ਮਿਲਦੀ ਸਾਡੀ ਸੰਸਥਾ ਪਹਿਲਾਂ ਉਸ ਦਾ ਫਾਇਦਾ ਜਰੂਰ ਲੈਂਦੀ ਹੈ । ਕਾਰਡ ਰਾਹੀ ਇਸ ਵੀਰ ਦਾ ਆਪਰੇਸ਼ਨ ਕਰਵਾ ਕੇ ਕਲੱਬ ਵੱਲੋਂ ਆਉਣ ਜਾਣ ਦੇ ਖਰਚਿਆ ਅਤੇ ਦਵਾਈਆਂ ਦੀ ਮਦਦ ਕੀਤੀ ਜਾ ਰਹੀ ।

17/05/2026

ਸੰਗਤ ਜੀ ਕਲੱਬ ਵੱਲੋਂ ਕਈ ਕੇਸ ਇਦਾਂ ਦੇ ਨੇ ਜੋ ਛੇ ਛੇ ਮਹੀਨੇ ਸਾਲਾਂ ਸਾਲ ਚੱਲਦੇ ਨੇ🙏

ਤੁਹਾਡੇ ਦਿੱਤੇ ਹੋਏ ਦਾਨ ਅਤੇ ਸਾਥ ਨਾਲ ਅੱਜ ਹੋਰ 5 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।
17/05/2026

ਤੁਹਾਡੇ ਦਿੱਤੇ ਹੋਏ ਦਾਨ ਅਤੇ ਸਾਥ ਨਾਲ ਅੱਜ ਹੋਰ 5 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।

13/05/2026
11/05/2026

ਸੰਗਤ ਜੀ ਕਰੋ ਕਿਰਪਾ ਇਸ ਬਜ਼ੁਰਗ ਬਾਪ ਤੇ 🙏🙏

09/05/2026

ਇਸ ਮਾਂ ਦੀ ਮਦਦ ਕਰਕੇ ਵੀ Mother Day ਮਨਾ ਸਕਦੇ ਹੋ

09/05/2026

ਇਸ ਮਾਂ ਦੀ ਮਦਦ ਕਰਕੇ Mother Day ਮਨਾ ਸਕਦੇ ਹੋ
ਇਨਸਾਨ ਦੀ ਇਨਸਾਨ ਨਹੀਂ ਸੁਣੂਗਾ ਤਾਂ ਹੋਰ ਕੌਣ ਸੁਣੂਗਾ?
ਇੱਕ ਗਰੀਬ ਸਿਰਫ ਇਲਾਜ ਪੱਖੋਂ ਮਰ ਰਿਹਾ

ਅੱਜ ਹੈਲਪਿੰਗ ਹੈਂਡ ਪੰਜਾਬ ਵੱਲੋਂ ( ਖੁਸ਼ੀਆਂ ਦੇ ਘਰ ) ਜਗਰਾਉਂ ਵਿਖੇ ਸੁਖਮਣੀ ਸਾਹਿਬ ਦੇ ਪਾਠ ਤੇ ਲਾਈਫ ਲਾਈਨ ਵੈਲਫੇਅਰ ਕਲੱਬ ਨੂੰ ਸੱਦਾ ਪੱਤਰ ਤ...
09/05/2026

ਅੱਜ ਹੈਲਪਿੰਗ ਹੈਂਡ ਪੰਜਾਬ ਵੱਲੋਂ ( ਖੁਸ਼ੀਆਂ ਦੇ ਘਰ ) ਜਗਰਾਉਂ ਵਿਖੇ ਸੁਖਮਣੀ ਸਾਹਿਬ ਦੇ ਪਾਠ ਤੇ ਲਾਈਫ ਲਾਈਨ ਵੈਲਫੇਅਰ ਕਲੱਬ ਨੂੰ ਸੱਦਾ ਪੱਤਰ ਤੇ ਸਾਡੀ ਟੀਮ ਪਹੁੰਚੀ । ਉਮੇਸ਼ ਛਾਬੜਾ ਜੀ ਇਕ ਨੇਕ ਰੂਹ ਤੇ ਬਹੁਤ ਮਿੱਠੇ ਸੁਭਾਅ ਦੇ ਮਾਲਕ ਹਨ । ਅਸੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀਰ ਨੂੰ ਇਸੇ ਤਰ੍ਹਾਂ ਹੋਰ ਸੇਵਾ ਕਰਨ ਦਾ ਬਲ ਬਖਸ਼ਣਾ ।

Address

Bagha Purana Distt Moga

142038

Alerts

Be the first to know and let us send you an email when Lifeline Welfare Club ਲਾਈਫ ਲਾਈਨ ਵੈਲਫੇਅਰ ਕਲੱਬ , ਬਾਘਾ ਪੁਰਾਣਾ posts news and promotions. Your email address will not be used for any other purpose, and you can unsubscribe at any time.

Contact The Organization

Send a message to Lifeline Welfare Club ਲਾਈਫ ਲਾਈਨ ਵੈਲਫੇਅਰ ਕਲੱਬ , ਬਾਘਾ ਪੁਰਾਣਾ:

  • Want your organization to be the top-listed Non Profit Organization?

Share