Democratic Teachers' Front Punjab

Call Contact the organization

Democratic Teachers' Front Punjab A Teachers' Organization

22/09/2026
21/09/2026

●ਸੰਘਰਸ਼ ਦੌਰਾਨ
●ਅਹਿਮ ਸਬਕ-ਨੁਕਤੇ
.............

●"ਸੱਚ ਬੋਲੋ!ਜੇ ਤੁਹਾਨੂੰ ਹਾਰ ਹੁੰਦੀ ਹੈ ਤਾਂ ਇਸ ਨੂੰ ਜਿੱਤ ਬਣਾ ਕੇ ਨਾ ਪੇਸ਼ ਕਰੋ।ਜੇ ਤੁਸੀਂ ਸਮਝੌਤਾ ਕਰਦੇ ਹੋ ਤਾਂ ਹੇਠਾਂ ਲੋਕਾਂ ਨੂੰ ਦੱਸੋ ਕਿ ਇਹ ਇੱਕ ਸਮਝੌਤਾ ਹੈ।

●ਜੇ ਤੁਸੀਂ ਵੈਰੀ ਉੱਤੇ ਸੌਖੀ ਜਿੱਤ ਪ੍ਰਾਪਤ ਕੀਤੀ ਹੈ ਤਾਂ ਐਵੇਂ ਹੀ ਜੋਰ ਲਾ ਕੇ ਨਾ ਆਖੀ ਜਾਓ ਕਿ ਇਹ ਔਖੀ ਸੀ।

●ਜੇ ਤੁਸੀਂ ਕੋਈ ਗਲਤੀ ਕਰਦੇ ਹੋ ਤਾਂ ਬਿਨਾਂ ਆਪਣੇ ਵਕਾਰ ਦੇ ਡਰੋਂ,ਆਪਣੀ ਗਲਤੀ ਪ੍ਰਵਾਨ ਕਰੋ ਕਿਉਂਕਿ ਗਲਤੀਆਂ ਦੇ ਸੰਬੰਧੀ ਚੁੱਪ ਰਹਿਣਾ ਤੁਹਾਡੀ ਆਪਣੀ ਸਮਰੱਥਾ ਨੂੰ ਹੀ ਘੱਟ ਕਰੇਗਾ।

●ਜੇ ਹਾਲਾਤ ਤੁਹਾਨੂੰ ਰਸਤਾ ਬਦਲਣ ਲਈ ਮਜ਼ਬੂਰ ਕਰਦੇ ਹਨ ਤਾਂ ਇਨ੍ਹਾਂ ਗੱਲਾਂ ਨੂੰ ਇੰਝ ਨਾ ਪੇਸ਼ ਕਰੋ ਕਿ ਜਿਵੇਂ ਕਿਤੇ ਤਬਦੀਲੀ ਆਈ ਹੀ ਨਾ ਹੋਵੇ।

●ਜੇ ਤੁਸੀਂ ਕਿਰਤੀ ਜਮਾਤ ਦੀ ਜਮਾਤੀ ਸੂਝ ਵਿਚ ਭਰੋਸਾ ਰਖਦੇ ਹੋ ਤਾਂ ਉਸਦੇ ਸਾਹਮਣੇ ਸੱਚੇ-ਸੁੱਚੇ ਰਹੋ...."

--ਲੈਨਿਨ

ਵਰਗ ਚੇਤਨਾ ਮੰਚ ਪੰਜਾਬ
(ਯਸ਼ ਪਾਲ)
ਮਿਤੀ:21-09-2026

21/09/2026
ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸਾਂਝੀ ਤਾਲਮੇਲ ਕਮੇਟੀ ਵੱਲੋਂ ਤਰਨਤਾਰਨ ਵਿੱਚ  MLA  ਦੇ ਘਰ ਦਾ ਘਿਰਾਓ ਕਰਨ ਸਮੇਂ ਜਸਵਿੰਦਰ ਸਿੰਘ ਜਵਾਹਰਕੇ ਦੀ ਅਗ...
20/09/2026

ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸਾਂਝੀ ਤਾਲਮੇਲ ਕਮੇਟੀ ਵੱਲੋਂ ਤਰਨਤਾਰਨ ਵਿੱਚ MLA ਦੇ ਘਰ ਦਾ ਘਿਰਾਓ ਕਰਨ ਸਮੇਂ ਜਸਵਿੰਦਰ ਸਿੰਘ ਜਵਾਹਰਕੇ ਦੀ ਅਗਵਾਈ ਵਿੱਚ ਸ਼ਾਮਿਲ ਹੋਏ ਡੀ ਟੀ ਐਫ਼ ਦੇ ਸਾਥੀ |

ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸਾਂਝੀ ਤਾਲਮੇਲ ਕਮੇਟੀ ਵੱਲੋਂ ਬੁਢਲਾਡਾ ਦੇ MLA ਬੁਧਰਾਮ ਦੇ ਘਰ ਦਾ ਘਿਰਾਓ ਕਰਨ ਸਮੇਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦ...
20/09/2026

ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸਾਂਝੀ ਤਾਲਮੇਲ ਕਮੇਟੀ ਵੱਲੋਂ ਬੁਢਲਾਡਾ ਦੇ MLA ਬੁਧਰਾਮ ਦੇ ਘਰ ਦਾ ਘਿਰਾਓ ਕਰਨ ਸਮੇਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਇਕੱਠ|

ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸਾਂਝੀ ਤਾਲਮੇਲ ਕਮੇਟੀ ਮਾਨਸਾ ਵੱਲੋਂ ਮਾਨਸਾ ਵਿਖੇ ਸਰਦੂਲਗੜ੍ਹ ਦੇ MLA ਗੁਰਪ੍ਰੀਤ ਬਣਾਂਵਾਲੀ ਅਤੇ ਮਾਨਸਾ ਦੇ MLA ...
20/09/2026

ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸਾਂਝੀ ਤਾਲਮੇਲ ਕਮੇਟੀ ਮਾਨਸਾ ਵੱਲੋਂ ਮਾਨਸਾ ਵਿਖੇ ਸਰਦੂਲਗੜ੍ਹ ਦੇ MLA ਗੁਰਪ੍ਰੀਤ ਬਣਾਂਵਾਲੀ ਅਤੇ ਮਾਨਸਾ ਦੇ MLA ਵਿਜੇ ਸਿੰਗਲਾ ਦੇ ਘਰ ਦਾ ਘਿਰਾਓ ਕਰਨ ਸਮੇਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਇਕੱਠ|

Address

Moga

Telephone

+919872826128

Website

Alerts

Be the first to know and let us send you an email when Democratic Teachers' Front Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Democratic Teachers' Front Punjab:

Shortcuts

Share