ਸਰਦਾਰ ਗੁਰਦੀਪ ਸਿੰਘ

ਸਰਦਾਰ ਗੁਰਦੀਪ ਸਿੰਘ 🇮🇳 ਪੰਜਾਬ ❤️ ✈️ 🇸🇬 🇲🇾 🇹🇭 🇮🇩 🇹🇭 🇹🇷🇩🇪🇪🇸🇩🇰
ਮੁੱਖ ਸੇਵਾਦਾਰ ਗ਼ਰੀਬ ਦੀ ਸੇਵਾ ਰੱਬ ਦੀ ਸੇਵਾ ਵੈਲਫੇਅਰ ਸੁਸਾਇਟੀ (ਪੰਜਾਬ)
(ਰਜਿ ਨੰਬਰ DIC/DRA_14319_OF_2019)

08/05/2026

ਬਹੁੜਿ ਹਮ ਆਵਹਿਗੇ ਆਇ ਕਰ ਖੰਡਾ ਖੜਕਾਵੇਗੇ ਰੱਖੀ ਥੀ ਜੁ ਨੀਂਵ ਚੌਰਾਸੀ ਵਹਿ ਕੌਮੀ ਮਹਿਲ ਬਣਾਵਹਿਗੇਥੰਮ ਗਈ ਜੋ ਸੰਘਰਸ਼ ਕੀ ਲਹਿਰੇਂ ਹਮ ਫਿਰ ਸੇ ਉਨਹ...
18/04/2026

ਬਹੁੜਿ ਹਮ ਆਵਹਿਗੇ
ਆਇ ਕਰ ਖੰਡਾ ਖੜਕਾਵੇਗੇ
ਰੱਖੀ ਥੀ ਜੁ ਨੀਂਵ ਚੌਰਾਸੀ
ਵਹਿ ਕੌਮੀ ਮਹਿਲ ਬਣਾਵਹਿਗੇ

ਥੰਮ ਗਈ ਜੋ ਸੰਘਰਸ਼ ਕੀ ਲਹਿਰੇਂ
ਹਮ ਫਿਰ ਸੇ ਉਨਹੇਂ ਚਲਾਹਵੇਗੇ
ਲੜ੍ਹ ਕਰਿ ਕੇ ਧਰਮ ਯੁੱਧ ਮੇਂ
ਮੁੜ੍ਹ ਖਾਲਸਾ ਰਾਜ ਚਲਾਹਵੇਂਗੇ

ਭੁੱਖਾ ਮੰਗਤਾ ਕੋਇ ਨ ਰਹਿਓ
ਨਾਨਕ ਸਿੱਕਾ ਚਲਾਹਵੇਂਗੇ
ਹੋ ਜਾਇਗੇ ਗੁਰਸਿੱਖ ਸਭੈ
ਐਸੀ ਹਵਾ ਚਲਾਹਵੇਂਗੇ

ਮਜਲੂਮੋਂ ਕੀ ਰੱਖਿਆ ਕਰਿ
ਦੁਸ਼ਟਨ ਕੋ ਪਾਰ ਬੁਲਾਹਵੇਂਗੇ
ਭੇਖੀ ਅਰ ਪਾਖੰਡੀ ਸੋਧ ਕਰਿ
ਵਾਹਿਗੁਰੂ ਨਾਮੁ ਜਪਾਹਵੇਂਗੇ

Så der ved at være liv i søen igen efter kolde dageTo forskellige redigeret versioner.Hvilken kan du bedst lide?
16/02/2026

Så der ved at være liv i søen igen efter kolde dage

To forskellige redigeret versioner.

Hvilken kan du bedst lide?

ਮਾਨੋਚਾਹਲ ਨਹੀ ਕਿਸੇ ਨੇ ਬਣ ਜਾਣਾ ਘਰ - ਘਰ ਪੁੱਤ ਜੰਮਦੇ ਬਾਬਾ ਬੌਹੜ॥
11/02/2026

ਮਾਨੋਚਾਹਲ ਨਹੀ ਕਿਸੇ ਨੇ ਬਣ ਜਾਣਾ ਘਰ - ਘਰ ਪੁੱਤ ਜੰਮਦੇ ਬਾਬਾ ਬੌਹੜ॥

ਪੁਲਿਸ ਵਾਲਿਆ ਨੇ ਬਾਪੂ ਦੀ ਉਮਰ ਦਾ ਲਿਹਾਜ਼ ਵੀ ਨਹੀ ਕੀਤਾ
08/02/2026

ਪੁਲਿਸ ਵਾਲਿਆ ਨੇ ਬਾਪੂ ਦੀ ਉਮਰ ਦਾ ਲਿਹਾਜ਼ ਵੀ ਨਹੀ ਕੀਤਾ

ਮਹਾਰਾਣੀ ਜਿੰਦ ਕੌਰ – ਇੱਕ ਸ਼ੇਰਨੀ ਦੀ ਅੰਤਮ ਯਾਤਰਾ 🕊️💔ਮਹਾਰਾਣੀ ਜਿੰਦ ਕੌਰ ਪੰਜਾਬ ਦੀ ਉਹ ਸ਼ੇਰਨੀ ਜਿਸ ਨੇ ਬ੍ਰਿਟਿਸ਼ ਸਾਮਰਾਜ ਵਿਰੁੱਧ ਲੜਾਈ ਲੜੀ, ...
26/01/2026

ਮਹਾਰਾਣੀ ਜਿੰਦ ਕੌਰ – ਇੱਕ ਸ਼ੇਰਨੀ ਦੀ ਅੰਤਮ ਯਾਤਰਾ 🕊️💔
ਮਹਾਰਾਣੀ ਜਿੰਦ ਕੌਰ ਪੰਜਾਬ ਦੀ ਉਹ ਸ਼ੇਰਨੀ ਜਿਸ ਨੇ ਬ੍ਰਿਟਿਸ਼ ਸਾਮਰਾਜ ਵਿਰੁੱਧ ਲੜਾਈ ਲੜੀ, ਰੀਜੈਂਟ ਬਣ ਕੇ ਸਿੱਖ ਰਾਜ ਨੂੰ ਸੰਭਾਲਿਆ, ਰਾਜ ਖੋਹਿਆ ਗਿਆ, ਪੁੱਤ ਨੂੰ ਵਿਛੋੜਿਆ ਗਿਆ। ਜੇਲ੍ਹਾਂ ਭੁਗਤੀਆਂ, ਨੇਪਾਲ ਤੱਕ ਜਾ ਕੇ ਵੀ ਹੌਸਲਾ ਨਾ ਹਾਰਿਆ। ਆਪਣੇ ਵਤਨ ਤੋਂ ਦੂਰ, ਲੰਡਨ ਵਿੱਚ ਇੱਕ ਅਜਨਬੀ ਘਰ ਵਿੱਚ 1 ਅਗਸਤ 1863 ਨੂੰ ਸਿਰਫ਼ 46 ਸਾਲ ਦੀ ਉਮਰ ਵਿੱਚ ਸਵਰਗਵਾਸ ਹੋ ਗਈ। ਅੰਨ੍ਹੀ ਹੋਈ, ਇੱਕਲੀ, ਪਰ ਆਤਮਾ ਵਿੱਚ ਅਜੇ ਵੀ ਉਹੀ ਜੋਸ਼ ਤੇ ਇੱਜ਼ਤ ਬਰਕਰਾਰ ਰਿਹਾ। ਅਤੇ ਫਿਰ ਆਈ ਉਹ ਘੜੀ ਜੋ ਇੱਕ ਬੇਟੇ ਦੇ ਦਿਲ ਨੂੰ ਚੀਰ ਗਈ। ਕਿ ਰਾਜ ਖੋਹੇ ਜਾ ਸਕਦੇ ਹਨ, ਪਰ ਮਾਂ–ਪੁੱਤਰ ਦਾ ਦਰਦ ਸੱਤਾਂ ਵੀ ਨਹੀਂ ਮਿਟਾ ਸਕਦੀਆਂ। ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਮਾਂ ਦਾ ਅੰਤਮ ਸਸਕਾਰ ਭਿਆਨਕ ਹਾਲਤ ਵਿੱਚ ਕਰਨਾ ਪਿਆ। ਉਸ ਵੇਲੇ ਮਹਾਰਾਜਾ ਦਲੀਪ ਸਿੰਘ ਕੋਈ ਆਜ਼ਾਦ ਰਾਜਾ ਨਹੀਂ ਸੀ, ਉਹ ਤਾਂ ਖੁਦ ਅੰਗਰੇਜ਼ੀ ਨਿਗਰਾਨੀ ਹੇਠ ਜੀ ਰਹਿਆ ਸੀ, ਧਰਮ ਬਦਲਿਆ ਜਾ ਚੁੱਕਾ ਸੀ, ਸੱਤਾ ਖੋਹ ਲਈ ਗਈ ਸੀ, ਅਤੇ ਮਾਂ ਨਾਲ ਮਿਲਾਪ ਵੀ ਲੰਮੇ ਸੰਘਰਸ਼ ਤੋਂ ਬਾਅਦ ਨਸੀਬ ਹੋਇਆ ਸੀ।
ਬ੍ਰਿਟਿਸ਼ ਹਕੂਮਤ ਨੇ ਮਹਾਰਾਣੀ ਦੀ ਦੇਹ ਪੰਜਾਬ ਲੈ ਜਾਣ ਦੀ ਇਜਾਜ਼ਤ ਹੀ ਨਹੀਂ ਦਿੱਤੀ। ਮਾਂ ਦਾ ਸਰੀਰ ਲੰਡਨ ਦੇ ਕੈਂਸਲ ਗ੍ਰੀਨ ਕਬਰਿਸਤਾਨ ਦੇ ਡਿਸੈਂਟਰਜ਼ ਚੈਪਲ ਵਿੱਚ ਲੰਮਾ ਸਮਾਂ ਰੱਖਣਾ ਪਿਆ। ਅਖੀਰ ਬਹੁਤ ਮੁਸ਼ਕਲਾਂ ਤੋਂ ਬਾਅਦ 1864 ਵਿੱਚ ਬੰਬਈ ਲੈ ਜਾ ਕੇ ਨਾਸਿਕ (ਪੰਚਵਟੀ) ਵਿੱਚ ਗੋਦਾਵਰੀ ਦੇ ਕਿਨਾਰੇ ਸਸਕਾਰ ਕੀਤਾ ਗਿਆ। ਘਰ ਤੋਂ ਦੂਰ, ਵਤਨ ਲਾਹੌਰ ਤੋਂ ਵਾਂਝਾ ।
ਆਪਣੀ ਮਾਂ ਦੀ ਅਰਥੀ ਅੱਗੇ ਬੇਬੱਸ ਖੜਾ ਸੀ। ਤਾਜ ਤੋਂ ਵਾਂਝਾ, ਤਾਕਤ ਤੋਂ ਵਾਂਝਾ,ਪਰ ਮਾਂ ਦੇ ਦਰਦ ਨਾਲ ਭਰਿਆ ਹੋਇਆ। ਇਹ ਸਿਰਫ ਇਕ ਮਾਂ ਦਾ ਸਸਕਾਰ ਨਹੀਂ ਸੀ,ਇਹ ਸਿੱਖ ਸਲਤਨਤ ਦੇ ਸੁਪਨੇ ਦਾ ਅੰਤਿਮ ਸਸਕਾਰ ਸੀ।
ਇੱਕ ਰਾਜੇ ਦਾ ਪੁੱਤ, ਆਪਣੀ ਮਾਂ ਨੂੰ ਵੀ ਉਸ ਦੀ ਆਖਰੀ ਇੱਛਾ ਅਨੁਸਾਰ ਲਾਹੌਰ ਵਿੱਚ ਸਸਕਾਰ ਨਾ ਕਰ ਸਕਿਆ। ਬਾਅਦ ਵਿੱਚ ਉਸ ਦੀ ਪੋਤੀ ਬੰਬਾ ਸਦਰਲੈਂਡ ਨੇ 1924 ਵਿੱਚ ਅਸਥੀਆਂ ਲਾਹੌਰ ਲੈ ਜਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਧੀ ਵਿੱਚ ਰੱਖੀਆਂ।
ਇਹ ਕਹਾਣੀ ਦਰਦ, ਸੰਘਰਸ਼ ਤੇ ਮਾਂ-ਪੁੱਤ ਦੇ ਪਿਆਰ ਦੀ ਹੈ। ਮਹਾਰਾਣੀ ਜਿੰਦ ਕੌਰ ਨੂੰ ਸਲਾਮ! ਉਨ੍ਹਾਂ ਦੀ ਆਤਮਾ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ। 🙏❤️

ਆਪ ਸਭ ਨੂੰ ਧੰਨ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆ ਲੱਖ ਲੱਖ ਵਧਾਈਆਂ ਹੋਣ ਜੀ ।Today best photo BMW innovates...
26/01/2026

ਆਪ ਸਭ ਨੂੰ ਧੰਨ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆ ਲੱਖ ਲੱਖ ਵਧਾਈਆਂ ਹੋਣ ਜੀ ।

Today best photo
BMW innovates automotive technology, introducing
the electric BMW i3 in 2013 and advancing ADAS and
hybrid powertrains.
4. BMW has a strong motorsport heritage, particularly
in touring cars and Formula 1, with its M division
producing high-performance variants.
5. BMW is a global automotive company.
6. BMW embodies luxury and distinctive design,
blending elegance with cutting-edge technology and
comfort.
7. BMW prioritizes sustainability, incorporating eco-
friendly materials and advancing electric vehicle
technology.
8. BMW operates global production facilities,
ensuring localized production.
9. The company's brand portfolio includes MINI and
Rolls-Royce, catering to diverse tastes and luxury
segments.
10. BMW's vehicles often become cultural icons,
featured in various films and media, such as "Fidan
dhan Shri guru ramdas ji dhan dhan Shri guru ramdas
ji

Address

Kolding
Chennai
6000

Alerts

Be the first to know and let us send you an email when ਸਰਦਾਰ ਗੁਰਦੀਪ ਸਿੰਘ posts news and promotions. Your email address will not be used for any other purpose, and you can unsubscribe at any time.

Contact The Organization

Send a message to ਸਰਦਾਰ ਗੁਰਦੀਪ ਸਿੰਘ:

Share