Punjab Aid International

Punjab Aid International Non Government Organization.

23/06/2026

ਰਸੂਲ ਪੁਰ ਪਿੰਡ ਦੀ ਨਹਿਰ ਟੁੱਟਣ ਨਾਲ ਇਲਾਕੇ ਦਾ ਹੋ ਰਿਹਾ ਭਾਰੀ ਨੁਕਸਾਨ

22/06/2026

07/06/2026

ਵਾਤਾਵਰਣ ਪ੍ਰੇਮੀਆਂ ਵੱਲੋਂ ਸਤਲੁਜ ਦਰਿਆ ਵਿੱਚ ਬੁੱਢੇ ਦਰਿਆ ਦਾ ਦੁਸ਼ਿਤ ਕਾਲਾ ਪਾਣੀ ਛੱਡੇ ਜਾਣ ਦੇ ਵਿਰੋਧ ਵਿੱਚ ਸੰਘਰਸ਼ ਵਿੱਢਣ ਦੀ ਤਿਆਰੀ
ਸਥਾਨ: ਵਲੀਪੁਰ ਲੁਧਿਆਣਾ

20/05/2026

ਪਬਲਿਕ ਐਕਸ਼ਨ ਕਮੇਟੀ ਤੋਂ ਸੀ. ਐਮ. ਲਖਨਪਾਲ, ਮਹਿੰਦਰ ਸਿੰਘ ਸੇਖੋਂ ਅਤੇ ਟੀਮ ਮੈਂਬਰਾਂ ਦੁਆਰਾ ਬੁੱਢੇ ਦਰਿਆ ਵਿੱਚ ਡਾਇੰਗ ਫੈਕਟਰੀਆਂ ਦੁਆਰਾ ਸੁੱਟੇ ਜਾ ਰਹੇ ਗੰਦੇ ਪਾਣੀ ਦਾ ਨਿਰੀਖਣ ਕੀਤਾ ਗਿਆ, ਜੋ ਕਿ ਆਮ ਲੋਕਾਂ ਲਈ ਕਈ ਖਤਰਨਾਕ ਬੀਮਾਰੀਆਂ ਦਾ ਕਾਰਣ ਬਣ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਢੁੱਕਵੇਂ ਠੋਸ ਕਦਮ ਚੁੱਕਣ ਦੀ ਲੋੜ ਹੈ।

08/02/2026

ਬੱਚੀ ਦਾ ਨਾਮ ਅਯੁਸ਼ੀ ਬਾਂਸਲ, ਉਮਰ 16 ਸਾਲ, ਗਣੇਸ਼ ਨਗਰ, ਬਠਿੰਡਾ ਜੋ +2 ਵਿੱਚ ਪੜ੍ਹਦੀ ਹੈ, ਘਰੋਂ ਸੈਂਟਰ ਤੇ ਪੜ੍ਹਨ ਗਈ ਸੀ, ਪਰ ਸੈਂਟਰ ਨਹੀਂ ਪਹੁੰਚੀ ਅਤੇ ਨਾ ਹੁਣ ਤੱਕ ਕੁੱਝ ਪਤਾ ਲੱਗ ਰਿਹਾ ਹੈ, ਕ੍ਰਿਪਾ ਤੁਰੰਤ ਸ਼ੇਅਰ ਕਰੋ, ਕੋਈ ਜਾਣਕਾਰੀ ਮਿਲੇ ਤਾਂ 📞 9915613111 ਤੇ ਸੂਚਨਾ ਦੇਵੋ ਜੀ। (ਮਿਤੀ 07.02.2026)

Plz share to find the daughter

Address

Ludhiana
141002

Website

Alerts

Be the first to know and let us send you an email when Punjab Aid International posts news and promotions. Your email address will not be used for any other purpose, and you can unsubscribe at any time.

Shortcuts

Share