Manjit Kaur Apra

Manjit Kaur Apra Incharge Dist. Ludhiana
Path Of Justice Human Right Foundation
ਮਨੁੱਖੀ ਅਧਿਕਾਰਾਂ ਦੀ ਰਾਖੀ ਲਈ, ਹੱਕ ਸੱਚ ਲਈ ਤੇ ਬੇਇਨਸਾਫ਼ੀ ਦੇ ਖਿਲਾਫ਼ ਜੰਗ ਜਾਰੀ ਰਹੇਗੀ

ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
20/07/2026

ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

14/07/2026

*ਮਨੁੱਖੀ ਅਧਿਕਾਰ - ਡਾਕਟਰ ਅੰਬੇਡਕਰ ਜੀ ਦੀ ਦੇਣ
*ਮਤਲਬ:* ਹਰ ਇਨਸਾਨ ਦੇ ਉਹ ਬੁਨਿਆਦੀ ਹੱਕ ਜੋ ਉਸਨੂੰ ਜਨਮ ਤੋਂ ਹੀ ਮਿਲਦੇ ਆ। ਨਸਲ, ਧਰਮ, ਲਿੰਗ, ਦੇਸ਼ ਦਾ ਕੋਈ ਫਰਕ ਨਹੀਂ ਪੈਂਦਾ।

# # # *1. ਮਨੁੱਖੀ ਅਧਿਕਾਰਾਂ ਦਾ ਮੁੱਖ ਸਿਧਾਂਤ*

# # # *2. ਮੁੱਖ 30 ਮਨੁੱਖੀ ਅਧਿਕਾਰ - ਸੰਖੇਪ 'ਚ*

# # # # *A. ਜੀਵਨ ਅਤੇ ਆਜ਼ਾਦੀ ਵਾਲੇ ਅਧਿਕਾਰ*
1. *ਜੀਉਣ ਦਾ ਅਧਿਕਾਰ* - ਕੋਈ ਤੈਨੂੰ ਮਾਰ ਨਹੀਂ ਸਕਦਾ
2. *ਆਜ਼ਾਦੀ ਦਾ ਅਧਿਕਾਰ* - ਗੁਲਾਮੀ, ਤਸ਼ੱਦਦ ਮਨ੍ਹਾ
3. *ਕਾਨੂੰਨ ਦੇ ਸਾਹਮਣੇ ਬਰਾਬਰੀ*
4. *ਇਨਸਾਫ਼ ਦਾ ਅਧਿਕਾਰ* - ਜੇ ਗਲਤ ਹੋਵੇ ਤਾਂ ਕੋਰਟ ਜਾ ਸਕਦੇ

# # # # *B. ਸਮਾਜਿਕ ਅਤੇ ਸਿਆਸੀ ਅਧਿਕਾਰ*
5. *ਬੋਲਣ ਅਤੇ ਵਿਚਾਰ ਦੀ ਆਜ਼ਾਦੀ*
6. *ਧਰਮ ਦੀ ਆਜ਼ਾਦੀ* - ਜੋ ਮਰਜ਼ੀ ਮੰਨੋ
7. *ਵੋਟ ਪਾਉਣ ਦਾ ਅਧਿਕਾਰ*
8. *ਸਰਕਾਰ ਬਣਾਉਣ 'ਚ ਹਿੱਸਾ ਲੈਣਾ*
9. *ਇਕੱਠੇ ਹੋਣ ਅਤੇ ਸੰਗਠਨ ਬਣਾਉਣ ਦਾ ਅਧਿਕਾਰ*

# # # # *C. ਆਰਥਿਕ ਅਤੇ ਸਮਾਜਿਕ ਅਧਿਕਾਰ*
10. *ਕੰਮ ਕਰਨ ਦਾ ਅਧਿਕਾਰ* + ਬਰਾਬਰ ਤਨਖਾਹ
11. *ਸਿੱਖਿਆ ਦਾ ਅਧਿਕਾਰ* - ਮੁਫ਼ਤ ਮੁੱਢਲੀ ਪੜ੍ਹਾਈ
12. *ਸਿਹਤ ਦਾ ਅਧਿਕਾਰ* - ਇਲਾਜ
13. *ਖਾਣਾ, ਘਰ, ਕੱਪੜੇ ਦਾ ਅਧਿਕਾਰ* - ਵਧੀਆ ਜੀਵਨ ਪੱਧਰ
14. *ਆਰਾਮ ਅਤੇ ਮਨੋਰੰਜਨ ਦਾ ਅਧਿਕਾਰ*

# # # *3. ਭਾਰਤ 'ਚ ਮਨੁੱਖੀ ਅਧਿਕਾਰ*
ਭਾਰਤ ਦੇ *ਸੰਵਿਧਾਨ ਦੇ ਮੂਲ ਅਧਿਕਾਰ - Fundamental Rights* ਹੀ ਸਾਡੇ ਮਨੁੱਖੀ ਅਧਿਕਾਰ ਆ:

1. *ਬਰਾਬਰੀ ਦਾ ਅਧਿਕਾਰ* - Article 14-18
2. *ਆਜ਼ਾਦੀ ਦਾ ਅਧਿਕਾਰ* - Article 19-22
3. *ਸ਼ੋਸ਼ਣ ਦੇ ਖਿਲਾਫ ਅਧਿਕਾਰ* - Article 23-24 - ਬਾਲ ਮਜ਼ਦੂਰੀ ਮਨ੍ਹਾ
4. *ਧਰਮ ਦੀ ਆਜ਼ਾਦੀ* - Article 25-28
5. *ਸੱਭਿਆਚਾਰ ਅਤੇ ਸਿੱਖਿਆ ਦਾ ਅਧਿਕਾਰ* - Article 29-30
6. *ਸੰਵਿਧਾਨਕ ਇਲਾਜ ਦਾ ਅਧਿਕਾਰ* - Article 32

*......
1. *ਪੁਲਿਸ ਤੈਨੂੰ ਬਿਨਾਂ ਵਜ੍ਹਾ ਨਹੀਂ ਫੜ ਸਕਦੀ*
2. *ਸਕੂਲ 'ਚ ਲੜਕਾ-ਲੜਕੀ ਨਾਲ ਬਰਾਬਰ ਸਲੂਕ*
3. *ਕੰਮ ਵਾਲੀ ਥਾਂ 'ਤੇ ਤਨਖਾਹ ਨਾ ਦੇਣਾ = ਅਧਿਕਾਰ ਦੀ ਉਲੰਘਣਾ*
4. *Hospital 'ਚ ਇਲਾਜ ਤੋਂ ਮਨ੍ਹਾ ਨਹੀਂ ਕਰ ਸਕਦੇ*
5. *Internet 'ਤੇ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ*

# # # *5. ਸਭ ਤੋਂ ਜ਼ਰੂਰੀ ਗੱਲ*
*ਅਧਿਕਾਰਾਂ ਦੇ ਨਾਲ ਫਰਜ਼ ਵੀ ਹੁੰਦੇ।*
ਮੇਰੇ ਅਧਿਕਾਰਾਂ ਦੀ ਇੱਜ਼ਤ ਉਦੋਂ ਹੀ ਹੋਵੇਗੀ ਜਦੋਂ ਮੈਂ ਦੂਜਿਆਂ ਦੇ ਅਧਿਕਾਰਾਂ ਦੀ ਇੱਜ਼ਤ ਕਰਾਂ।

ਸਰਪੰਚ ਬਣ ਕੇ ਲੋਕਾਂ ਦੀ ਸੇਵਾ ਕਰਨੀ ਹੁੰਦੀ ਹੈ ਪਰ ਕਈ ਘੜੰਮ ਚੌਧਰੀ ਸਰਪੰਚ ਬਣ ਕੇ ਆਪਣੀਆਂ ਦੁਸ਼ਮਣੀਆਂ ਕੱਢਣ ਲੱਗ ਜਾਂਦੇ ਹਨ ਤੇ ਆਪਣੀ ਨਿਜੀ ਰੰਜ...
14/07/2026

ਸਰਪੰਚ ਬਣ ਕੇ ਲੋਕਾਂ ਦੀ ਸੇਵਾ ਕਰਨੀ ਹੁੰਦੀ ਹੈ ਪਰ ਕਈ ਘੜੰਮ ਚੌਧਰੀ ਸਰਪੰਚ ਬਣ ਕੇ ਆਪਣੀਆਂ ਦੁਸ਼ਮਣੀਆਂ ਕੱਢਣ ਲੱਗ ਜਾਂਦੇ ਹਨ ਤੇ ਆਪਣੀ ਨਿਜੀ ਰੰਜਿਸ਼ ਕੱਢਣ ਲੱਗ ਜਾਂਦੇ ਹਨ
ਕਦੇ ਵੀ ਆਪਣੀ ਪਾਵਰ ਦਾ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ

14/07/2026

ਅੱਜ ਮੇਰੇ ਪਿਆਰੇ ਵੀਰ ਦਾ ਜਨਮਦਿਨ ਹੈ ਅਸੀਸ ਦੇਣਾ
13/07/2026

ਅੱਜ ਮੇਰੇ ਪਿਆਰੇ ਵੀਰ ਦਾ ਜਨਮਦਿਨ ਹੈ ਅਸੀਸ ਦੇਣਾ

ਬਹੁਤ ਦੁਖਦਾਈ ਖ਼ਬਰ ਹੈ
05/07/2026

ਬਹੁਤ ਦੁਖਦਾਈ ਖ਼ਬਰ ਹੈ

ਪਾਥ ਆਫ ਜਸਟਿਸ ਹਿਊਮਨ ਰਾਈਟ ਫਊਂਡੇਸ਼ਨ ਵਲੋਂ ਲੁਧਿਆਣਾ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ ਵਿੱਚ ਸੰਸਥਾ ਦੇ ਚੇਅਰਮੈਨ ਪਰਿਕਸ਼ਿਤ ਆਹਲੂਵਾਲੀਆ ਜੀ ਵਿਸ਼...
04/07/2026

ਪਾਥ ਆਫ ਜਸਟਿਸ ਹਿਊਮਨ ਰਾਈਟ ਫਊਂਡੇਸ਼ਨ ਵਲੋਂ ਲੁਧਿਆਣਾ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ ਵਿੱਚ ਸੰਸਥਾ ਦੇ ਚੇਅਰਮੈਨ ਪਰਿਕਸ਼ਿਤ ਆਹਲੂਵਾਲੀਆ ਜੀ ਵਿਸ਼ੇਸ਼ ਤੌਰ ਤੇ ਪਹੁੰਚੇ, ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਸੱਮਸਿਆਵਾਂ ਕਿਵੇਂ ਹੱਲ ਕਰਨੀਆਂ ਇਸ ਬਾਰੇ ਵਿਚਾਰਾਂ ਹੋਈਆਂ | ਅੱਜ ਵੀਰ ਰਵਿੰਦਰ ਕੁਮਾਰ ਨੂੰ ਸੰਸਥਾ ਵਲੋਂ ਯੁਵਾ ਮੋਰਚਾ ਲੁਧਿਆਣਾ ਤੋਂ ਇੰਚਾਰਜ ਲਗਾਇਆ ਗਿਆ
ਸਾਡੀ ਸੰਸਥਾ ਗ਼ੈਰ ਰਾਜਨੀਤਿਕ ਹੈ ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬਣਾਈ ਗਈ ਹੈ ਸੰਸਥਾ ਨਾਲ਼ ਜੁੜ ਕੇ ਆਓ ਲੋਕ ਭਲਾਈ ਦੇ ਕੰਮ ਕਰੀਏ :- ਮਨਜੀਤ ਕੌਰ ਅੱਪਰਾ ਜਿਲ੍ਹਾ ਇੰਚਾਰਜ ਮਹਿਲਾ ਵਿੰਗ ਲੁਧਿਆਣਾ

ਪ੍ਰਮਾਤਮਾਂ ਦੀ ਕਿਰਪਾ ਨਾਲ਼ ਅੱਜ ਇੱਕ ਹੋਰ ਘਰ ਟੁੱਟਣ ਤੋਂ ਬਚਾਇਆ ਘਰੇਲੂ ਲੜ੍ਹਾਈ ਝਗੜੇ ਦਾ ਪਰਿਵਾਰਾਂ ਵਿੱਚ ਬੈਠ ਕੇ ਗੱਲਬਾਤ ਰਾਹੀਂ ਮਸਲਾ ਹੱਲ ਕੀ...
04/07/2026

ਪ੍ਰਮਾਤਮਾਂ ਦੀ ਕਿਰਪਾ ਨਾਲ਼ ਅੱਜ ਇੱਕ ਹੋਰ ਘਰ ਟੁੱਟਣ ਤੋਂ ਬਚਾਇਆ
ਘਰੇਲੂ ਲੜ੍ਹਾਈ ਝਗੜੇ ਦਾ ਪਰਿਵਾਰਾਂ ਵਿੱਚ ਬੈਠ ਕੇ ਗੱਲਬਾਤ ਰਾਹੀਂ ਮਸਲਾ ਹੱਲ ਕੀਤਾ
ਸਭ ਦੇ ਘਰ ਹੱਸਦੇ ਵਸਦੇ ਰਹਿਣ :- ਮਨਜੀਤ ਕੌਰ ਅੱਪਰਾ ਇੰਚਾਰਜ ਪਾਥ ਆਫ ਜਸਟਿਸ ਹਿਊਮਨ ਰਾਈਟ ਫਾਊਂਡੇਸ਼ਨ ਜ਼ਿਲ੍ਹਾ ਲੁਧਿਆਣਾ

Address

Ludhiana

Website

Alerts

Be the first to know and let us send you an email when Manjit Kaur Apra posts news and promotions. Your email address will not be used for any other purpose, and you can unsubscribe at any time.

Shortcuts

Share