Save dogs are humen friends

Save dogs are humen friends Contact information, map and directions, contact form, opening hours, services, ratings, photos, videos and announcements from Save dogs are humen friends, Nonprofit Organization, 7th, Ludhiana.

22/05/2023
18/05/2023

Love for animals is a true and honest love that reduces human mental fatigue.

18/05/2023

ਬੇਜੁਬਾਨਾਂ ਨਾਲ ਪਿਆਰ ਸੱਚਾ ਤੇ ਇਮਾਨਦਾਰ ਪਿਆਰ ਹੁੰਦਾ ਹੈ ਜੋ ਇਨਸਾਨ ਦੀ ਦਿਮਾਗੀ ਥਕਾਵਟ ਦੂਰ ਕਰਦਾ ਹੈ।

06/05/2023

Nonprofit organization

06/05/2023

Dog and horse have been friends of man since the beginning of time. Our elders used to feed one or half a loaf of bread to the dog before eating. Apart from keeping the dogs in the houses, they were also kept together in the streets which used to rest during the day and guard at night. A crude vessel was kept outside every house for food and water for the dogs. Today's tragedy is that a large number of humans have come to regard dog-hating as their own status symbol, which is narrow-minded and rejecting God's creation as unnecessary or contrary to nature. A person should not do this. One should take care of the non-verbal by accepting his responsibility.

Nonprofit organization

06/05/2023

ਕੁੱਤਾ ਅਤੇ ਘੋੜਾ ਮੁੱਢ ਤੋਂ ਹੀ ਮਨੁੱਖ ਦੇ ਦੋਸਤ ਰਹੇ ਹਨ। ਸਾਡੇ ਬਜ਼ੁਰਗ ਤਾਂ ਰੋਟੀ ਖਾਣ ਤੋਂ ਪਹਿਲਾਂ ਇੱਕ ਜਾਂ ਅੱਧੀ ਰੋਟੀ ਕੁੱਤੇ ਨੂੰ ਪਾਉਂਦੇ ਹੁੰਦੇ ਸਨ। ਕੁੱਤੇ ਘਰਾਂ ਵਿਚ ਪਾਲਣ ਤੋਂ ਇਲਾਵਾ ਗਲੀਆਂ ਵਿਚ ਵੀ ਸਾਂਝੇ ਤੌਰ ਤੇ ਪਾਲੇ ਜਾਂਦੇ ਸਨ ਜੋ ਦਿਨੇ ਰਾਮ ਕਰਦੇ ਤੇ ਰਾਤ ਨੂੰ ਰਾਖੀ ਕਰਦੇ ਸਨ। ਹਰ ਘਰ ਦੇ ਬਾਹਰ ਕੱਚਾ ਭਾਂਡਾ ਕੁੱਤਿਆਂ ਲਈ ਰੋਟੀ ਅਤੇ ਪਾਣੀ ਲਈ ਰੱਖਿਆ ਹੁੰਦਾ ਸੀ । ਅੱਜ ਦਾ ਦੁਖਾਂਤ ਵੱਡੀ ਗਿਣਤੀ ਵਿੱਚ ਮਨੁੱਖ ਕੁੱਤਿਆਂ ਤੋਂ ਨਫ਼ਰਤ ਕਰਨਾ ਸ਼ਾਇਦ ਆਪਣਾ ਸਟੇਟਸ ਸਿੰਬਲ ਮੰਨਣ ਲੱਗਾ ਹੈ ਜੋ ਤੰਗ ਦਿਲੀ ਹੈ ਅਤੇ ਰੱਬ ਵਲੋਂ ਪੈਦਾਇਸ਼ ਨੂੰ ਇਨਕਾਰਣਾ ਜਾਂ ਬੇਲੋੜਾ ਸਮਝਣਾ ਹੈ ਜੋ ਕੁਦਰਤ ਦੇ ਵਿਰੋਧ ਵਿੱਚ ਹੈ। ਮਨੁੱਖ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।ਆਪਣੀ ਜ਼ਿੰਮੇਵਾਰੀ ਨੂੰ ਮੰਨ ਕੇ ਬੇ ਜ਼ੁਬਾਨਾ ਦੀ ਦੇਖ ਰੇਖ ਕਰਨੀ ਚਾਹੀਦੀ ਹੈ।

09/12/2022

😑

Address

7th
Ludhiana
141006

Telephone

+919872162668

Website

Alerts

Be the first to know and let us send you an email when Save dogs are humen friends posts news and promotions. Your email address will not be used for any other purpose, and you can unsubscribe at any time.

Share