ਦੀਪ ਸਿੱਧੂ ਨੌਜਵਾਨ ਏਕਤਾ ਪੰਜਾਬ

  • Home
  • India
  • Ludhiana
  • ਦੀਪ ਸਿੱਧੂ ਨੌਜਵਾਨ ਏਕਤਾ ਪੰਜਾਬ

ਦੀਪ ਸਿੱਧੂ ਨੌਜਵਾਨ ਏਕਤਾ ਪੰਜਾਬ ਘਾਟਾਂ ਤੇਰਾਂ ਦੀਪ ਸਿਆਂ ਕਦੇਂ ਵੀ ਪੂਰਾ ਹੋਣਾਂ ਨਹੀਂ �
(1)

14/04/2026

ਖ਼ਾਲਸਾ ਪੰਥ ਦੇ ਸਾਜਣਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੌਵਣ ਜੀ।

ਜਨਮ-ਮਰਨ ਅਰਗੀਆਂ ਤੁੱਛ ਗੱਲਾਂ ਤੋ ਅੱਗੇ ਲੰਘ ਜਾਣ ਵਾਲਾ ਮਰਦ ਕਦੀ ਦੁਨਿਆਵੀ ਪੜਾਈਆਂ ਪੜਣ ਵਾਲਿਆਂ ਦੀ ਬੁੱਧੀ ਨੂੰ ਸਮਝ ਨਹੀਂ ਆ ਸਕਦਾ, ਸਮਾਜਿਕ-ਦੁ...
02/04/2026

ਜਨਮ-ਮਰਨ ਅਰਗੀਆਂ ਤੁੱਛ ਗੱਲਾਂ ਤੋ ਅੱਗੇ ਲੰਘ ਜਾਣ ਵਾਲਾ ਮਰਦ ਕਦੀ ਦੁਨਿਆਵੀ ਪੜਾਈਆਂ ਪੜਣ ਵਾਲਿਆਂ ਦੀ ਬੁੱਧੀ ਨੂੰ ਸਮਝ ਨਹੀਂ ਆ ਸਕਦਾ, ਸਮਾਜਿਕ-ਦੁਨਿਆਵੀ ਮੰਡਲ (realm) ਦੀ ਇਕ ਹੱਦ ਤੈਅ ਹੁੰਦੀ, ਉਸ ਹੱਦ ਤੱਕ ਰਹਿਣਾ ਮੇਰੇ ਅਰਗਿਆਂ ਦੀ ਮਜਬੂਰੀ ਹੁੰਦੀ, ਕੋਈ ਪੜ੍ਹਿਆ ਲਿਖਿਆ ਮੂਰਖ ਕਹਿ ਸਕਦਾ ਕਿ ਖੁਦ ਦੇ ਮਰਨ ਦਾ ਕਿਹਨੂੰ ਚਾਅ ਹੁੰਦਾ? ਪਰ ਭਗਤ ਕਬੀਰ ਦੇ ਆਖੇ ਨੂੰ ਸੱਚ ਕਰਨ ਵਾਲੇ ਮਰਦ ਵੀ ਹੁੰਦੇ ਨੇ, ਜਿਨ੍ਹਾਂ ਤੁਹਾਨੂੰ ਜ਼ਿੰਦਗੀ ਦਾ ਚਾਅ ਹੁੰਦਾ, ਓਨਾ ਈ ਇਹਨਾ ਨੂੰ ਮਰਨੇ ਦਾ; “ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ।।”, ਇਹ ਖਾਸੀਅਤ ਆ ਗੁਰੂ ਦੇ ਸ਼ਬਦ ਦੀ.. ਜਿਹੜਾ ਦੁਨਿਆਵੀ ਢਾਂਚੇ ਨੂੰ ਪਾਰ ਕਰਕੇ (transcend) ਉਸ ਮੰਡਲ ਚ ਪਹੁੰਚ ਜਾਂਦਾ, ਜਿਸਨੂੰ ਵਿਗਿਆਨ ਦੀ ਕੋਈ ਖੁਰਦਬੀਨ (microscope) ਵੀ ਵੇਖ ਨਹੀਂ ਸਕਦੀ

ਸ਼ਹੀਦ ਦੀਪ ਸਿੱਧੂ (
2 April-∞)
ਜਨਮ ਦਿਨ ਮੁਬਾਰਕ ਸਾਡੇ ਆਲਿਆਂ ❤❤

ਕਾਪੀ - ਇੰਦਰਵੀਰ ਸਿੰਘ

ਜਾਗਦੀ ਜਮੀਰ ਅਣਖਾਂ ਦੀ ਉੱਚੀ ਧੌਣ ਸੀ,ਪੰਜਾਬ ਦੀਆਂ ਹਵਾਵਾਂ ਕੋਲੋਂ ਪੁੱਛੀ , ਦੀਪ ਸਿੱਧੂ ਕੌਣ ਸੀ ❤❤ #ਦੀਪ_ਸਿੱਧੂ_ਨੌਜਵਾਨ_ਏਕਤਾ_ਪੰਜਾਬ  #ਦੀਪ_ਸ...
18/12/2025

ਜਾਗਦੀ ਜਮੀਰ ਅਣਖਾਂ ਦੀ ਉੱਚੀ ਧੌਣ ਸੀ,
ਪੰਜਾਬ ਦੀਆਂ ਹਵਾਵਾਂ ਕੋਲੋਂ ਪੁੱਛੀ ,
ਦੀਪ ਸਿੱਧੂ ਕੌਣ ਸੀ ❤❤
#ਦੀਪ_ਸਿੱਧੂ_ਨੌਜਵਾਨ_ਏਕਤਾ_ਪੰਜਾਬ
#ਦੀਪ_ਸਿੱਧੂ_ਫੈਨ_ਕਲੱਬ #ਸ਼ਹੀਦਦੀਪਸਿੱਧੂ #ਸਾਡੇ_ਆਲਾ

ਸ਼ੋਸ਼ਲ ਮੀਡੀਆ ਤੇ ਇੱਕ ਫੋਟੋ ਨੇ ਭਾਊ ਭਾਊ ਕਰਵਾ ਦਿੱਤੀ ਹੈ ❤🔥ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਅੱਜ ਦੀ ਪੂਰੀ ਕਲੀਅਰ ਤੇ ਤਾਜ਼ਾ ਤਸਵੀਰ" ♥️🔥ਪੇਸ਼ੀ ਵ...
16/12/2025

ਸ਼ੋਸ਼ਲ ਮੀਡੀਆ ਤੇ ਇੱਕ ਫੋਟੋ ਨੇ ਭਾਊ ਭਾਊ ਕਰਵਾ ਦਿੱਤੀ ਹੈ ❤🔥
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਅੱਜ ਦੀ ਪੂਰੀ ਕਲੀਅਰ ਤੇ ਤਾਜ਼ਾ ਤਸਵੀਰ" ♥️🔥
ਪੇਸ਼ੀ ਵੀਡੀਓ ਕਾਨਫਰੰਸ:-
ਜੇਲ੍ਹ ਡਿਬਰੂਗੜ੍ਹ"
(ਆਸਾਮ)
#ਦੀਪ_ਸਿੱਧੂ_ਨੌਜਵਾਨ_ਏਕਤਾ_ਪੰਜਾਬ #ਸ਼ਹੀਦਦੀਪਸਿੱਧੂ

14/12/2025

ਦੀਪ ਸਿੱਧੂ ਬਾਈ
#ਦੀਪ_ਸਿੱਧੂ_ਨੌਜਵਾਨ_ਏਕਤਾ_ਪੰਜਾਬ #ਸ਼ਹੀਦਦੀਪਸਿੱਧੂ #ਦੀਪ_ਸਿੱਧੂ_ਦੇ_ਤਿੱਖੇ_ਬੋਲ #ਦੀਪ_ਸਿੱਧੂ

12/12/2025

ਕਈ ਮੈਨੂੰ ਪੁੱਛਦੇ ਨੇ ਕਿ ਤੁਸੀਂ ਕਿਸਾਨ ਅੰਦੋਲਨ ਵਿੱਚ ਕਿਉ ਨਹੀਂ ਗਏ ? ਮੈ ਤਾ 200 ਕਿਲੋਮੀਟਰ ਦੂਰ ਹੁੰਦਾ ਸੀ ਤਾ ਇਹਨਾਂ ਨੂੰ ਭਾਜੜਾ ਪੈ ਜਾਦੀਆ ਸੀ-- ਦੀਪ ਸਿੱਧੂ
#ਦੀਪ_ਸਿੱਧੂ_ਨੌਜਵਾਨ_ਏਕਤਾ_ਪੰਜਾਬ #ਸ਼ਹੀਦਦੀਪਸਿੱਧੂ #ਦੀਪ_ਸਿੱਧੂ #ਜੋਰਾ

08/12/2025

ਜਿਹੜੇ ਮੇਰਾ ਮਜ਼ਾਕ ਉਡਾਉਂਦੇ ਸੀ ਕਿ ਤੇਰੇ ਤੇ ਕਲਾ ਕਿਉ ਨਹੀਂ ਵਾਪਰੀ ? ਅੱਜ ਉਹ ਸਾਰੇ ਲੋਕ ਕਹਿ ਰਹੇ ਆਂ ਕਿ ਕਲਾ ਵਾਪਰੀ ਸੀ -- ਦੀਪ ਸਿੱਧੂ
#ਦੀਪ_ਸਿੱਧੂ_ਨੌਜਵਾਨ_ਏਕਤਾ_ਪੰਜਾਬ #ਦੀਪ_ਸਿੱਧੂ_ਦੇ_ਤਿੱਖੇ_ਬੋਲ #ਦੀਪ_ਸਿੱਧੂ #ਸ਼ਹੀਦਦੀਪਸਿੱਧੂ #ਜੋਰਾ

ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੈ ਤੇ ਉੱਡਣ ਵਾਲੇ ਨੂੰ ਅਸਮਾਨ ਸਾਨੂੰ ਇਹ ਦੋਵੇ ਚਾਹੀਦੇ ਨੇ 🏃‍♂️🦅      ❤️ 🦅 ਸਾਡੇ ਆਲਾ ਦੀਪ ਸਿੱਧੂ 🦅❤️ #ਦੀਪ_...
04/12/2025

ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੈ ਤੇ ਉੱਡਣ ਵਾਲੇ ਨੂੰ ਅਸਮਾਨ ਸਾਨੂੰ ਇਹ ਦੋਵੇ ਚਾਹੀਦੇ ਨੇ 🏃‍♂️🦅
❤️ 🦅 ਸਾਡੇ ਆਲਾ ਦੀਪ ਸਿੱਧੂ 🦅❤️

#ਦੀਪ_ਸਿੱਧੂ_ਨੌਜਵਾਨ_ਏਕਤਾ_ਪੰਜਾਬ #ਸ਼ਹੀਦਦੀਪਸਿੱਧੂ #ਦੀਪ_ਸਿੱਧੂ_ਦੇ_ਤਿੱਖੇ_ਬੋਲ #ਜੋਰਾ #ਦੀਪ_ਸਿੱਧੂ

02/12/2025
ਅੱਜ ਵੀ ਉਹ ਸਾਡੇ ਵਿੱਚ ਹੀ ਹੈ। ਜਦੋਂ ਸ਼ਰੀਰਕ ਰੂਪ ਵਿੱਚ ਹਾਜ਼ਿਰ ਸੀ ਤਾਂ ਵੀ ਹਜ਼ਾਰਾ ਚ ਖੜਿਆ ਇਕੱਲਾ ਔਰ ਸਭ ਤੋਂ ਵੱਖਰਾ ਦਿਸਦਾ ਸੀ। ਅਸੀਂ ਤੇਰੇ...
27/11/2025

ਅੱਜ ਵੀ ਉਹ ਸਾਡੇ ਵਿੱਚ ਹੀ ਹੈ। ਜਦੋਂ ਸ਼ਰੀਰਕ ਰੂਪ ਵਿੱਚ ਹਾਜ਼ਿਰ ਸੀ ਤਾਂ ਵੀ ਹਜ਼ਾਰਾ ਚ ਖੜਿਆ ਇਕੱਲਾ ਔਰ ਸਭ ਤੋਂ ਵੱਖਰਾ ਦਿਸਦਾ ਸੀ। ਅਸੀਂ ਤੇਰੇ ਨਾਲ ਹੁੰਦਿਆਂ ਵੀ ਤੇਰੇ ਫੈਨ ਸੀ ਅੱਜ ਵੀ ਹਾਂ ਔਰ ਚੱਲਦੇ ਸਾਹਾਂ ਤੱਕ ਰਹਾਂਗੇ। ਕੌਣ ਕੌਣ ਇਹ ਸੋਚਦਾ ਹੈ ਸੱਚ ਦੱਸਿਓ।
#ਦੀਪ_ਸਿੱਧੂ_ਨੌਜਵਾਨ_ਏਕਤਾ_ਪੰਜਾਬ #ਸ਼ਹੀਦਦੀਪਸਿੱਧੂ #ਦੀਪ_ਸਿੱਧੂ

ਸ਼ਨੀ ਦਿਉਲ ਅੱਜ ਹੱਥ ਜੋੜ ਕੇ ਖੜ੍ਹੇ, ਟਾਇਮ ਤੇ ਹਾਲਾਤ ਮਜਬੂਰ ਕਰ ਦਿੰਦੇ ਨੇ, ਇੱਕ ਟਾਇਮ ਇਸ ਬੰਦੇ ਨੇ ਦੀਪ ਸਿੱਧੂ ਨੂੰ ਇਹ ਕਹਿ ਕੇ ਦੂਰ ਕਰਤਾ ਸੀ...
22/11/2025

ਸ਼ਨੀ ਦਿਉਲ ਅੱਜ ਹੱਥ ਜੋੜ ਕੇ ਖੜ੍ਹੇ, ਟਾਇਮ ਤੇ ਹਾਲਾਤ ਮਜਬੂਰ ਕਰ ਦਿੰਦੇ ਨੇ, ਇੱਕ ਟਾਇਮ ਇਸ ਬੰਦੇ ਨੇ ਦੀਪ ਸਿੱਧੂ ਨੂੰ ਇਹ ਕਹਿ ਕੇ ਦੂਰ ਕਰਤਾ ਸੀ,ਵੀ ਸਾਡਾ ਕੋਈ ਰਿਸ਼ਤਾ ਨੀ ।। ਇਹੀ ਮੀਡਿਆ ਕਰਮਿਆਂ ਨੇ ਦੀਪ ਨੂੰ ਗਦਾਰ ਕਿਹਾ ਸੀ, ਉਸ ਟਾਇਮ ਸ਼ਨੀ ਦਿਉਲ ਨੇ ਮੀਡਿਆ ਦੀਆਂ ਖਬਰਾਂ ਨੂੰ ਸੱਚਾ ਮੰਨਿਆ ਸੀ, ਤੇ ਅੱਜ ਜਦੋਂ ਇਸਦੇ ਬਾਪ ਦੀ ਖ਼ਬਰ ਝੂਠੀ ਚੱਲਾ ਦਿੱਤੀ, ਕਿਵੇਂ ਮੀਡਿਆ ਨੂੰ ਗਾਲ੍ਹਾਂ ਕੱਢ ਰਿਹਾ।। ਰੱਬ ਦੇ ਘਰ ਦੇਰ ਆ ਅੰਧੇਰ ਨੀ।।

#ਦੀਪ_ਸਿੱਧੂ #ਦੀਪ_ਸਿੱਧੂ_ਨੌਜਵਾਨ_ਏਕਤਾ_ਪੰਜਾਬ

#ਦੀਪ_ਸਿੱਧੂ_ਦੇ_ਤਿੱਖੇ_ਬੋਲ
#ਸ਼ਹੀਦਦੀਪਸਿੱਧੂ

Address

Ludhiana

Website

Alerts

Be the first to know and let us send you an email when ਦੀਪ ਸਿੱਧੂ ਨੌਜਵਾਨ ਏਕਤਾ ਪੰਜਾਬ posts news and promotions. Your email address will not be used for any other purpose, and you can unsubscribe at any time.

Share