Samuh Samaj Sangathan

Samuh Samaj Sangathan Contact information, map and directions, contact form, opening hours, services, ratings, photos, videos and announcements from Samuh Samaj Sangathan, Non-Governmental Organization (NGO), Ludhiana.

"संस्थापक एवं अध्यक्ष कमल पवार के नेतृत्व में समूह समाज संगठन (SSS): बेसहारा पशुओं का संरक्षण, बेरोजगारों को रोजगार, स्किल इंडिया के तहत प्रशिक्षण और बच्चों के उज्ज्वल भविष्य के लिए समर्पित एक मुहिम। 🙏🐾🎓"

16/05/2026

ਸਮੂਹ ਸਮਾਜ ਸੰਗਠਨ ਵੱਲੋਂ ਸ੍ਰੀ ਸਾਈਂ ਇਵਨਿੰਗ ਸਕੂਲ , ਸ੍ਰੀ ਰਾਮ ਨਗਰ , ਮੁੰਡੀਆਂ ਦੀ ਜਾਗ੍ਰਿਤ ਹੋਈ ਧਰਤੀ ਤੇ ਕੂਦਰਤ ਦੇ ਪਹਿਰੇਦਾਰ ਬ੍ਰਹਿਮੰਡ ਦੇ ਪਹਿਲੇ ਵਿਗਿਆਨ ਸ਼ਿਵ ਭੋਲੇ ਨੇ ਆਪਣੇ ਪ੍ਰਤਾਪ ਦੁਆਰਾ ਕਰਮ ਅਤੇ ਨਿਆਏ ਦੇ ਦੇਵਤਾ ਸ੍ਰੀ ਸ਼ਨੀ ( ਸ਼ਨੀ ਗ੍ਰਹਿ ਨੂੰ ਬ੍ਰਹਿਮੰਡ ਦੇ ਹਾਜ਼ਿਰ ੧੨ ਗ੍ਰਹਿਆਂ ਵਿੱਚੋਂ ਦੂਜਾ ਸਭ ਤੋਂ ਸ਼ਕਤੀਸ਼ਆਲੀ ਗ੍ਰਹਿ ਮੰਨਿਆ ਜਾਂਦਾ ਹੈ ਜ਼ੋ ਮਨੁੱਖਾਂ ਨੂੰ ਦੇ ਆਚਾਰ ਵਿਹਾਰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ ) ਨੂੰ ਆਪਣੇ ਨਾਲ ਵਿਰਾਜਮਾਨ ਕਰ ਸਥਾਨ ਪ੍ਰਕਾਸ਼ਮਾਨ ਕਰ ਲਿਆ ਹੈ - ਇਸ ਜਾਗ੍ਰਿਤ ਧਰਤੀ ਦਾ ਆਸੀਰਵਾਦ ਪ੍ਰਾਪਤ ਕਰ ਜੀਵਨ ਸਫ਼ਲ ਬਣਾਓ ਜੀ +- 💐💐💐 🙏🏼🙏🏼🙏🏼 - **--- ਸੇਵਕ ਸੁਨੀਲ ਜੀ (ਉੱਤਰ ਭਾਰਤ ਪ੍ਰਮੁੱਖ ਸ਼੍ਰੀ ਹਿੰਦੂ ਤਖ਼ਤ )( 8567957745)

18/03/2026

"बेसहारा को सहारा, बेरोजगार को काम—समूह समाज संगठन की यही है पहचान।"

"समूह समाज संगठन (SSS): सेवा, स्वावलंबन और समर्पण"हमारे संस्थापक और अध्यक्ष श्री कमल पवार जी के कुशल मार्गदर्शन में, हमा...
18/03/2026

"समूह समाज संगठन (SSS): सेवा, स्वावलंबन और समर्पण"
हमारे संस्थापक और अध्यक्ष श्री कमल पवार जी के कुशल मार्गदर्शन में, हमारा संगठन समाज के विभिन्न क्षेत्रों में ठोस बदलाव लाने के लिए कार्यरत है। हमारे मुख्य सेवा कार्य इस प्रकार हैं:
🐾 बेसहारा पशु संरक्षण: लावारिस और बीमार पशुओं के लिए 'गौशाला' और 'पशु अस्पताल' की व्यवस्था करना। हम सरकार की मदद से इन बेजुबानों को सुरक्षित आश्रय और इलाज दिलाने का कार्य प्रमुखता से करते हैं।
💼 रोजगार और कौशल विकास: 'Skill India' मिशन के साथ जुड़कर युवाओं को प्रशिक्षित करना और बेरोजगारों को आत्मनिर्भर बनाने के लिए रोजगार के अवसर प्रदान करना।
🎒 बाल कल्याण: बच्चों की शिक्षा और उनके सर्वांगीण विकास के लिए निरंतर प्रयास करना।
🛒 सस्ते सामान की उपलब्धता: आम जनता और जरूरतमंदों तक दैनिक उपयोग की वस्तुएं और जरूरी सामान सस्ती दरों पर पहुँचाना।
#पशु_सेवा #गौसेवा #बेरोजगार_सहयोग #कौशल_विकास #समाज_सेवा #जनहित
#नन्हे_कदम

ਬੁਲੇਟ ਟ੍ਰੇਨ ਪ੍ਰੋਜੈਕਟ (ਗੁਜਰਾਤ) ਵਿਖੇ ਸਮੂਹ ਸਮਾਜ ਸੰਗਠਨ ਗੁਰਦਾਸਪੁਰ ਦੀ ਟੀਮ ਨੇ ਮਨਾਈ ਧੂਮਧਾਮ ਨਾਲ ਹੋਲੀਭਰੂਚ/ਗੁਰਦਾਸਪੁਰ (ਬਿਊਰੋ):ਸਮੂਹ ਸ...
08/03/2026

ਬੁਲੇਟ ਟ੍ਰੇਨ ਪ੍ਰੋਜੈਕਟ (ਗੁਜਰਾਤ) ਵਿਖੇ ਸਮੂਹ ਸਮਾਜ ਸੰਗਠਨ ਗੁਰਦਾਸਪੁਰ ਦੀ ਟੀਮ ਨੇ ਮਨਾਈ ਧੂਮਧਾਮ ਨਾਲ ਹੋਲੀ

ਭਰੂਚ/ਗੁਰਦਾਸਪੁਰ (ਬਿਊਰੋ):
ਸਮੂਹ ਸਮਾਜ ਸੰਗਠਨ (SSS) ਦੀ ਗੁਰਦਾਸਪੁਰ ਇਕਾਈ ਵੱਲੋਂ ਭਾਈਚਾਰਕ ਸਾਂਝ ਦੀ ਇੱਕ ਮਿਸਾਲ ਪੇਸ਼ ਕਰਦਿਆਂ ਗੁਜਰਾਤ ਦੇ ਭਰੂਚ ਵਿਖੇ ਚੱਲ ਰਹੇ ਦੇਸ਼ ਦੇ ਵੱਕਾਰੀ 'ਬੁਲੇਟ ਟ੍ਰੇਨ ਪ੍ਰੋਜੈਕਟ' ਵਾਲੀ ਥਾਂ 'ਤੇ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ।

ਇਸ ਜਸ਼ਨ ਦੀ ਅਗਵਾਈ ਗੁਰਦਾਸਪੁਰ ਇਕਾਈ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਕੀਤੀ। ਉਨ੍ਹਾਂ ਦੇ ਨਾਲ ਹੀਰਾ ਸਿੰਘ, ਦਵਿੰਦਰ ਸਿੰਘ ਅਤੇ ਸੰਗਠਨ ਦੇ ਹੋਰ ਮਿਹਨਤੀ ਸਾਥੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਪ੍ਰੋਜੈਕਟ ਸਾਈਟ 'ਤੇ ਕੰਮ ਕਰ ਰਹੇ ਕਰਮਚਾਰੀਆਂ ਅਤੇ ਟੀਮ ਮੈਂਬਰਾਂ ਨੇ ਇੱਕ-ਦੂਜੇ ਨੂੰ ਗੁਲਾਲ ਲਗਾ ਕੇ ਅਤੇ ਮਿਠਾਈਆਂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।

ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਉਹ ਆਪਣੇ ਘਰਾਂ ਅਤੇ ਪੰਜਾਬ ਤੋਂ ਦੂਰ ਗੁਜਰਾਤ ਵਿੱਚ ਦੇਸ਼ ਦੀ ਪ੍ਰਗਤੀ ਲਈ ਦਿਨ-ਰਾਤ ਕੰਮ ਕਰ ਰਹੇ ਹਨ, ਪਰ ਅਜਿਹੇ ਤਿਉਹਾਰ ਮਨਾਉਣ ਨਾਲ ਟੀਮ ਵਿੱਚ ਏਕਤਾ ਅਤੇ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੰਗਠਨ ਹਮੇਸ਼ਾ ਆਪਣੇ ਮੈਂਬਰਾਂ ਦੇ ਸੁੱਖ-ਦੁੱਖ ਵਿੱਚ ਖੜ੍ਹਾ ਹੈ ਅਤੇ ਅੱਜ ਭਰੂਚ ਦੀ ਧਰਤੀ 'ਤੇ ਮਨਾਈ ਗਈ ਇਹ ਹੋਲੀ ਸਾਰਿਆਂ ਦੀ ਮਿਹਨਤ ਅਤੇ ਜਜ਼ਬੇ ਨੂੰ ਸਮਰਪਿਤ ਹੈ।

ਇਸ ਮੌਕੇ ਟੀਮ ਮੈਂਬਰਾਂ ਨੇ ਪੰਜਾਬੀ ਰਵਾਇਤਾਂ ਅਨੁਸਾਰ ਹੋਲੀ ਦਾ ਆਨੰਦ ਮਾਣਿਆ ਅਤੇ ਬੁਲੇਟ ਟ੍ਰੇਨ ਪ੍ਰੋਜੈਕਟ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ।
#ਕਮਲਪਵਾਰ #ਸਮੂਹਸਮਾਜਸੰਗਠਨ #ਗੁਰਦਾਸਪੁਰ #ਦਿਲਬਾਗਸਿੰਘ #ਭਰੂਚ #ਹੋਲੀ2026 #ਪੰਜਾਬੀਏਕਤਾ #ਬੁਲੇਟਟ੍ਰੇਨਪ੍ਰੋਜੈਕਟ #ਖੁਸ਼ੀਆਂਦੀਹੋਲੀ

06/02/2026

रामनगर (मुंडियां): श्री शिव मंदिर में शिव परिवार की स्थापना हेतु नींव पत्थर रखा गया, 'समूह समाज संगठन' की बड़ी पहल

लुधियाना। मुंडियां के रामनगर स्थित श्री शिव मंदिर में समूह समाज संगठन द्वारा समाज सेवा और धार्मिक निष्ठा की एक नई मिसाल पेश की गई है। संगठन के प्रयासों से मंदिर परिसर में शिव परिवार की स्थापना हेतु आज नींव पत्थर (शिलान्यास) रखा गया।

सुनील गोयल परिवार का सेवा भाव:
इस पावन कार्य की संपूर्ण सेवा का संकल्प श्री सुनील गोयल जी एवं उनके परिवार द्वारा लिया गया है। गोयल परिवार ने इस अवसर पर विधिवत पूजन कर निर्माण कार्य की शुरुआत करवाई।

समाज को एकजुट कर रहा है 'समूह समाज संगठन':
समूह समाज संगठन लंबे समय से रामनगर और मुंडियां क्षेत्र में सामाजिक एकजुटता और धार्मिक कार्यों में अग्रणी रहा है। संगठन का मुख्य उद्देश्य आपसी भाईचारे को बढ़ावा देना और सामाजिक सरोकारों से जुड़कर क्षेत्र का विकास करना है। इस बार मंदिर में शिव परिवार की स्थापना का बीड़ा उठाकर संगठन ने आस्था और संस्कार को सींचने का कार्य किया है।

महाशिवरात्रि तक पूर्ण होगा कार्य:
मुख्य मंदिर अधिकारी श्रीमती गीता भार्गव जी की देखरेख में स्थापना का कार्य तेजी से चल रहा है। उन्होंने बताया कि आगामी महाशिवरात्रि तक शिव परिवार (माता पार्वती, श्री गणेश व भगवान कार्तिकेय) की प्रतिमाएं स्थापित कर दी जाएंगी, जिसके बाद श्रद्धालु यहाँ पूर्ण शिव दरबार के दर्शन और जलाभिषेक कर सकेंगे।

इस अवसर पर संगठन के तमाम पदाधिकारी और रामनगर के निवासी उपस्थित रहे, जिन्होंने इस पुण्य कार्य के लिए गोयल परिवार और संगठन का आभार व्यक्त किया।

06/02/2026

रामनगर (मुंडियां): श्री शिव मंदिर में शिव परिवार की स्थापना हेतु नींव पत्थर रखा गया, 'समूह समाज संगठन' की बड़ी पहल

लुधियाना। मुंडियां के रामनगर स्थित श्री शिव मंदिर में समूह समाज संगठन द्वारा समाज सेवा और धार्मिक निष्ठा की एक नई मिसाल पेश की गई है। संगठन के प्रयासों से मंदिर परिसर में शिव परिवार की स्थापना हेतु आज नींव पत्थर (शिलान्यास) रखा गया।

सुनील गोयल परिवार का सेवा भाव:
इस पावन कार्य की संपूर्ण सेवा का संकल्प श्री सुनील गोयल जी एवं उनके परिवार द्वारा लिया गया है। गोयल परिवार ने इस अवसर पर विधिवत पूजन कर निर्माण कार्य की शुरुआत करवाई।

समाज को एकजुट कर रहा है 'समूह समाज संगठन':
समूह समाज संगठन लंबे समय से रामनगर और मुंडियां क्षेत्र में सामाजिक एकजुटता और धार्मिक कार्यों में अग्रणी रहा है। संगठन का मुख्य उद्देश्य आपसी भाईचारे को बढ़ावा देना और सामाजिक सरोकारों से जुड़कर क्षेत्र का विकास करना है। इस बार मंदिर में शिव परिवार की स्थापना का बीड़ा उठाकर संगठन ने आस्था और संस्कार को सींचने का कार्य किया है।

महाशिवरात्रि तक पूर्ण होगा कार्य:
मुख्य मंदिर अधिकारी श्रीमती गीता भार्गव जी की देखरेख में स्थापना का कार्य तेजी से चल रहा है। उन्होंने बताया कि आगामी महाशिवरात्रि तक शिव परिवार (माता पार्वती, श्री गणेश व भगवान कार्तिकेय) की प्रतिमाएं स्थापित कर दी जाएंगी, जिसके बाद श्रद्धालु यहाँ पूर्ण शिव दरबार के दर्शन और जलाभिषेक कर सकेंगे।

इस अवसर पर संगठन के तमाम पदाधिकारी और रामनगर के निवासी उपस्थित रहे, जिन्होंने इस पुण्य कार्य के लिए गोयल परिवार और संगठन का आभार व्यक्त किया।

ਅਰਬਨ ਮਾਡਲ ਸਕੂਲ ਵਿਖੇ ਸੁਤੰਤਰਤਾ ਦਿਵਸ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਸ. ਕਮਲ ਪਵਾਰ ਨੇ ਲਹਿਰਾਇਆ ਤਿਰੰਗਾ[ਲੁਧਿਆਣਾ/ਜਮਾਲਪੁਰ], 15...
15/08/2025

ਅਰਬਨ ਮਾਡਲ ਸਕੂਲ ਵਿਖੇ ਸੁਤੰਤਰਤਾ ਦਿਵਸ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਸ. ਕਮਲ ਪਵਾਰ ਨੇ ਲਹਿਰਾਇਆ ਤਿਰੰਗਾ
[ਲੁਧਿਆਣਾ/ਜਮਾਲਪੁਰ], 15 ਅਗਸਤ: ਭਾਰਤ ਦੇ 79ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ, ਅਰਬਨ ਖਾਲਸਾ ਸਕੂਲ ਵੱਲੋਂ ਜਮਾਲਪੁਰ ਅਰਬਨ ਅਸਟੇਟ ਫਸੇ 2, ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸ. ਕਮਲ ਪਵਾਰ ਪ੍ਰਧਾਨ, ਸਮੂਹ ਸਮਾਜ ਸੰਗਠਨ (ਸਸਸ) ਰਜਿ: ਉੱਘੇ ਸਮਾਜ ਸੇਵੀ/ ਸਿਆਸੀ ਆਮ ਆਦਮੀ ਪਾਰਟੀ ਆਗੂ ਸਰਦਾਰ ਕਮਲ ਪਵਾਰ ਨੇ ਸ਼ਿਰਕਤ ਕੀਤੀ ਅਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਸਮਾਗਮ ਦੀ ਸ਼ੁਰੂਆਤ ਸਵੇਰੇ 11ਵਜੇ ਸ. ਕਮਲ ਪਵਾਰ ਵੱਲੋਂ ਝੰਡਾ ਲਹਿਰਾਉਣ ਨਾਲ ਹੋਈ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਮਾਹੌਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਕਮਲ ਪਵਾਰ ਨੇ ਸਮੂਹ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਆਜ਼ਾਦੀ ਘੁਲਾਟੀਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ, "ਸਾਨੂੰ ਇਹ ਆਜ਼ਾਦੀ ਬਹੁਤ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ ਅਤੇ ਸਾਨੂੰ ਇਸ ਦੀ ਕਦਰ ਕਰਦਿਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।" ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਦੇਸ਼ ਦੇ ਵਿਕਾਸ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਸਿੰਘ ਭੱਟੀ ਜੀ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ।
ਸਮਾਗਮ ਦੌਰਾਨ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਐਡਵੋਕੇਟ ਸੁਨੀਲ ਗੋਇਲ, ਜੈ ਸਿੰਘ,ਓਮ ਪ੍ਰਕਾਸ਼, ਪਵਨ, ਸਵਰਨ ਸਿੰਘ, ਮੈਡਮ ਗੀਤ ਭਾਰਦਵਾਜ,ਗੁਰਪ੍ਰੀਤ ਸਿੰਘ,ਸੰਦੀਪ ਸਿੰਘ ਆਦਿ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸਮਾਗਮ ਦੇ ਅੰਤ ਵਿੱਚ, ਪ੍ਰਬੰਧਕ ਕਮੇਟੀ ਦੇ ਮੁਖੀ ਸੁਰਿੰਦਰ ਸਿੰਘ ਭੱਟੀ ਨੇ ਮੁੱਖ ਮਹਿਮਾਨ ਸ. ਕਮਲ ਪਵਾਰ ਅਤੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਸਮਾਗਮ ਸ਼ਾਂਤੀਪੂਰਵਕ ਅਤੇ ਸਫਲਤਾ ਨਾਲ ਸੰਪੰਨ ਹੋਇਆ।

ਜਾਰੀ ਕਰਤਾ:
ਸੁਰਿੰਦਰ ਸਿੰਘ ਭੱਟੀ
ਪ੍ਰਿੰਸੀਪਲ
ਅਰਬਨ ਮਾਡਲ ਸਕੂਲ

ਸਮੂਹ ਸਮਾਜ ਸੰਗਠਨ (ਸਸਸ) ਰਜਿ: ਸੰਸਥਾ ਦੀ ਗੁਰਦਾਸਪੁਰ ਇਕਾਈ ਦੇ ਅਹੁਦੇਦਾਰਾਂ ਪ੍ਰਧਾਨ ਦਿਲਬਾਗ ਸਿੰਘ ਘੁਮਾਣ, ਬਲਵਿੰਦਰ ਸਿੰਘ,  ਸੁਰਿੰਦਰ ਸਿੰਘ (...
14/08/2025

ਸਮੂਹ ਸਮਾਜ ਸੰਗਠਨ (ਸਸਸ) ਰਜਿ: ਸੰਸਥਾ ਦੀ ਗੁਰਦਾਸਪੁਰ ਇਕਾਈ ਦੇ ਅਹੁਦੇਦਾਰਾਂ ਪ੍ਰਧਾਨ ਦਿਲਬਾਗ ਸਿੰਘ ਘੁਮਾਣ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ ( ਪੰਚਾਇਤ ਮੈਂਬਰ ਘੁਮਾਣ) , ਹੀਰਾ ਸਿੰਘ ( ਪੰਚਾਇਤ ਮੈਂਬਰ ਘੁਮਾਣ) ਅਤੇ ਅਨਮੋਲਪ੍ਰੀਤ ਸਿੰਘ ਨੇ ਜਿਲਾ ਪਲੈਨਿੰਗ ਬੋਰਡ ਗੁਰਦਾਸਪੁਰ ਦੇ ਨਵੇਂ ਚੁਣੇ ਗੲਏ ਚੈਅਰਮੈਨ ਸ੍ਰੀ ਜੋਬਨ ਰੰਧਾਵਾ ਜੀ ਨਾਲ ਮੁਲਾਕਾਤ ਕੀਤੀ ਅਤੇ ਸੰਸਥਾ ਵੱਲੋਂ ਇਲਾਕੇ ਦੇ ਵਿਕਾਸ ਲੲਈ ਤਨ ਮਨ ਧੰਨ ਨਾਲ ਸਾਥ ਦੇਣ ਦਾ ਯਕੀਨ ਦੁਆਇਆ ਗਿਆ !

Address

Ludhiana

Alerts

Be the first to know and let us send you an email when Samuh Samaj Sangathan posts news and promotions. Your email address will not be used for any other purpose, and you can unsubscribe at any time.

Contact The Organization

Send a message to Samuh Samaj Sangathan:

Share