19/04/2026
ਸਾਹਨੇਵਾਲ ਦੀ ਬੇਟੀ ਏਕਮ ਕੌਰ ਨੇ 10ਵੀ ਜਮਾਤ ਸੀਬੀਐਸਈ ਬੋਰਡ ਵਿੱਚੋਂ 99% ਨੰਬਰ ਪ੍ਰਾਪਤ ਕਰਕੇ ਸਾਹਨੇਵਾਲ, ਆਪਣੇ ਸਕੂਲ DCM Presidency School-ਲੁਧਿਆਣਾ ਤੇ ਆਪਣੇ ਮਾਪਿਆ ਦਾ ਨਾਮ ਰੌਸ਼ਨ ਕੀਤਾ । ਬਾਕੀ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਨ ਵਾਲੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਬਹੁਤ-ਬਹੁਤ ਵਧਾਈਆ !
"ਤੁਹਾਡੀ ਮਿਹਨਤ ਸੱਚਮੁੱਚ ਰੰਗ ਲਿਆਈ ਹੈ। ਚੜ੍ਹਦੀ ਕਲਾ ਵਿੱਚ ਰਹੋ ! 🌟📚"
***************************
"साहनेवाल की बेटी एकम कौर ने 10वीं कक्षा CBSE बोर्ड में 99% अंक प्राप्त करके साहनेवाल, अपने स्कूल DCM Presidency School - लुधियाना और अपने माता-पिता का नाम रोशन किया। बाकी दसवीं कक्षा के नतीजों में शानदार सफलता प्राप्त करने वाले सभी होनहार विद्यार्थियों को भी बहुत-बहुत बधाई!"
"आपकी मेहनत सचमुच रंग लाई है। चढ़दी कला में रहो! 🌟📚"