Sanjeev Chaudhary - Chechi

  • Home
  • Sanjeev Chaudhary - Chechi

Sanjeev Chaudhary - Chechi Contact information, map and directions, contact form, opening hours, services, ratings, photos, videos and announcements from Sanjeev Chaudhary - Chechi, Non-Governmental Organization (NGO), Punjab, .

11/02/2026
11/02/2026

ਮਾਨ ਸਰਕਾਰ ਦਾ ₹10 ਲੱਖ ਵਾਲਾ ਸਿਹਤ ਕਾਰਡ ਲੋਕਾਂ ਲਈ ਵੱਡਾ ਸਹਾਰਾ ਬਣ ਰਿਹਾ ਹੈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਇਲਾਜ ਲਈ ਹਸਪਤਾਲ 'ਚ ਕਾਰਡ ਰਜਿਸਟ੍ਰੇਸ਼ਨ ਤੋਂ ਬਾਅਦ 10 ਮਿੰਟ 'ਚ ਹੀ ਮਿਲਿਆ ਕਾਰਡ ਦਾ ਲਾਭ, ਸਾਰਾ ਇਲਾਜ ਹੋਇਆ ਮੁਫ਼ਤ। ਦੇਖੋ, ਕਿੰਝ ਬਜ਼ੁਰਗ ਨੇ ਕੀਤਾ CM ਮਾਨ ਦਾ ਧੰਨਵਾਦ

22/01/2026

“ਸਿਹਤ ਸਭ ਦਾ ਹੱਕ ਹੈ, ਸੌਦਾ ਨਹੀਂ।
ਮੁੱਖ ਮੰਤਰੀ ਸੇਵਾ ਯੋਜਨਾ ਨਾਲ ਹਰ ਪਰਿਵਾਰ ਨੂੰ ਇਲਾਜ ਦੀ ਗਾਰੰਟੀ।
ਕਿਸੇ ਨੂੰ ਵੀ ਇਲਾਜ ਤੋਂ ਵੰਚਿਤ ਨਾ ਰਹਿਣ ਦਿੱਤਾ ਜਾਵੇ—ਇਹੀ ਸਾਡੀ ਵਚਨਬੱਧਤਾ।
ਆਮ ਆਦਮੀ ਦੀ ਸਰਕਾਰ—ਸੇਵਾ, ਸੁਰੱਖਿਆ ਤੇ ਸਮਰਪਣ।
ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਅਤੇ ਮਾਨਯੋਗ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਦਿਲੋਂ ਧੰਨਵਾਦ
ਜਿਨ੍ਹਾਂ ਨੇ ਆਮ ਆਦਮੀ ਦੀ ਸਿਹਤ ਨੂੰ ਪਹਿਲ ਦਿੱਤੀ।
ਪੰਜਾਬ ਦੀ ਸਿਹਤ, ਪੰਜਾਬ ਦਾ ਭਵਿੱਖ। 💚
HealthyPunjab”

21/01/2026

ਪੰਜਾਬ ਦਾ ਭਵਿੱਖ ਹਿੰਸਾ ਨਹੀਂ,
ਅਮਨ ਤੇ ਤਰੱਕੀ ਹੈ।
ਨੌਜਵਾਨਾਂ ਦੇ ਸੁਪਨੇ ਗੋਲੀਆਂ ਨਾਲ ਨਹੀਂ,
ਮਿਹਨਤ ਤੇ ਇਨਸਾਫ਼ ਨਾਲ ਸਾਕਾਰ ਹੋਣਗੇ।
ਗੈਂਗਸਟਰਾਂ ਖ਼ਿਲਾਫ਼ ਜੰਗ।
ਸੁਰੱਖਿਅਤ ਪੰਜਾਬ, ਮਜ਼ਬੂਤ ਪੰਜਾਬ।

Address

Punjab

Website

Alerts

Be the first to know and let us send you an email when Sanjeev Chaudhary - Chechi posts news and promotions. Your email address will not be used for any other purpose, and you can unsubscribe at any time.

  • Want your organization to be the top-listed Non Profit Organization?

Share