READY TO HELP

READY TO HELP Contact information, map and directions, contact form, opening hours, services, ratings, photos, videos and announcements from READY TO HELP, Non-Governmental Organization (NGO), Kotkapura.

05/09/2025

READY TO HELP , kotkapura

05/09/2025

READY TO HELP TEAM

FEROZEPUR

02/09/2025

Gati Rajo ke

02/09/2025

Gatti rajoke

02/09/2025
01/09/2025

Ready to help team kotkapura ਵਲੋ ਸੇਵਾ ਜਾਰੀ ਹੈ ਜੌ ਵੀ ਵੀਰ ਸਮਾਨ ਭੇਜਣਾ ਚਾਹੁੰਦਾ ਤਾਂ ਸਾਡੇ ਨਾਲ ਸੰਪਰਕ ਕਰੋ
Helpline 96469-96869
Vicky Kotkapura 95019-44424

🙏🏻
31/08/2025

🙏🏻

Punjab Flood Relief 🙏🏻
31/08/2025

Punjab Flood Relief 🙏🏻

Emergency 🚨 ਕਿਰਪਾ ਕਰਕੇ ਸ਼ੇਅਰ ਕਰਦੋ 🙏 ਪਰਿਵਾਰ ਬਹੁਤ ਪਰੇਸ਼ਾਨ ਹੈ ਇਹ ਲੜਕਾ ਜਿਸਦਾ ਨਾਮ ਓਮ ਪ੍ਰਕਾਸ਼ (ਗੋਲਾ) ਹੈ, ਇਹ ਸੁਰਗਾਪੁਰੀ (ਕੋਟਕਪੂਰਾ...
18/07/2025

Emergency 🚨 ਕਿਰਪਾ ਕਰਕੇ ਸ਼ੇਅਰ ਕਰਦੋ 🙏 ਪਰਿਵਾਰ ਬਹੁਤ ਪਰੇਸ਼ਾਨ ਹੈ
ਇਹ ਲੜਕਾ ਜਿਸਦਾ ਨਾਮ ਓਮ ਪ੍ਰਕਾਸ਼ (ਗੋਲਾ) ਹੈ, ਇਹ ਸੁਰਗਾਪੁਰੀ (ਕੋਟਕਪੂਰਾ )ਦਾ ਰਹਿਣ ਵਾਲਾ ਹੈ ਵਾਲਮਿਕੀ ਚੋਕ ਚ ਇਸਦਾ ਫਾਸਟਫੂਡ ਦਾ ਕੰਮ ਹੈ ਪਿਛਲੇ ਲਗਪਗ 9 ਦਿਨਾਂ ਤੋ ਘਰ ਨਹੀਂ ਆਇਆ ਨਾ ਹੀ ਦੱਸ ਕੇ ਗਿਆ ਹੈ ਇਸਦਾ ਪਰਿਵਾਰ ਅਤੇ ਬੱਚੇ ਬਹੁਤ ਪ੍ਰੇਸ਼ਾਨ ਹਨ.
ਸੋ ਅਗਰ ਇਸਦੇ ਬਾਰੇ ਕੁਝ ਵੀ ਪਤਾ ਲੱਗਦਾ ਹੈ ਤਾਂ ਉਸਦੀ ਜਾਣਕਾਰੀ ਦੱਸੇ ਗਏ ਨੰਬਰ ਤੇ ਦਿੱਤੀ ਜਾਵੇ ਜੀ ਆਪ ਦੀ ਬਹੁਤ ਮੇਹਰਬਾਨੀ ਹੋਵੇਗੀ |
ਸੰਪਰਕ ਨੰਬਰ :- 6280141017
80544 68995

ਅੱਜ ਦਿਲ ਨੂੰ ਬਹੁਤ ਦੁੱਖ ਹੋਇਆ ਜਦੋਂ ਫੋਨ ਆਇਆ ਅੰਜਲੀ ਇਸ ਦੁਨੀਆ ਚ ਨਹੀਂ ਰਹੀ                      ਹਮੇਸ਼ਾ ਅਫ਼ਸੋਸ ਰਹੂਗਾ ਕੇ ਇਹ ਕੁੜੀ ਦੀ...
12/07/2025

ਅੱਜ ਦਿਲ ਨੂੰ ਬਹੁਤ ਦੁੱਖ ਹੋਇਆ ਜਦੋਂ ਫੋਨ ਆਇਆ ਅੰਜਲੀ ਇਸ ਦੁਨੀਆ ਚ ਨਹੀਂ ਰਹੀ ਹਮੇਸ਼ਾ ਅਫ਼ਸੋਸ ਰਹੂਗਾ ਕੇ ਇਹ ਕੁੜੀ ਦੀ ਜ਼ਿੰਦਗੀ ਪੈਸੇ ਦੀ ਕਮੀ ਕਰਕੇ ਖਤਮ ਹੋਈ ਹੈ ਇਹ ਉਹ ਅੰਜਲੀ ਹੈ ਜਿਸਦੀ ਵੀਡੀੳ ਥੌੜੇ ਦਿਨ ਪਹਿਲਾਂ ਪਾਈ ਸੀ ਇਸਦਾ ਪਰਿਵਾਰ ਪਿੰਡ ਬੀੜ ਸਿੰਖਾਂ ਵਾਲਾ ਦਾ ਰਹਿਣ ਵਾਲਾ ਹੈ ਤੇ ਅੰਜਲੀ ਦਾ ਲੀਵਰ ਡੈਮੇਜ ਹੋ ਗਿਆ 18 ਸਾਲ ਦੀ ਉਮਰ ਚ ਬਹੁਤ ਦੁੱਖ ਦੇਖ ਗਈ ਅਸੀ READY TO HELP ਟੀਮ ਕੋਟਕਪੂਰਾ ਦੇ ਡੋਨਰਾਂ ਦੀ ਮੱਦਦ ਨਾਲ ਬਹੁਤ ਕਰੀਬ 2 ਸਾਲ ਇਲਾਜ ਵੀ ਕਰਵਾਇਆ ਪਰ ਰੱਬ ਨੂੰ ਕੁਛ ਹੋਰ ਹੀ ਮੰਜੂਰ ਸੀ ਉਹ ਕੁੜੀ ਮੇਰੇ ਨਾਲ ਜਦੋਂ ਗੱਲ ਕਰਨੀ ਉਦੋਂ ਕਹਿਣਾ ਵੀਰੇ ਦੇਖੀ ਮੈ ਜਵਾ ਠੀਕ ਹੋਜੂ ਤੇ ਤੇਰੇ ਨਾਲ ਲੋਕ ਸੇਵਾ ਕਰਿਆ ਕਰੂ ,ਅੱਜ ਦਿਲ ਰੋਇਆ ਜਦੋਂ ਉਹਨੂ ਵੱਗਦੇ ਹੰਜੂਆਂ ਨਾਲ ਵਿਦਾ ਕੀਤਾ ਵਾਹਿਗੁਰੂ ਜੀ ਸਬ ਤੇ ਮਿਹਰ ਭਰਿਆ ਹੱਥ ਰੱਖਣ 🙏

Address

Kotkapura
151204

Telephone

9646996869

Website

Alerts

Be the first to know and let us send you an email when READY TO HELP posts news and promotions. Your email address will not be used for any other purpose, and you can unsubscribe at any time.

Contact The Organization

Send a message to READY TO HELP:

Share