Greenfield Club

Greenfield Club Social club to help humanity & build a peaceful society...also planting trees to make environment po

ਪੁਰਾਣੀਆਂ ਬੇਰੀਆਂ ਨੂੰ ਪੱਟ ਕੇ ਹੋਰ ਥਾਂ ਤੇ ਲਗਾਉਣਾ ਦਾ ਕੰਮ ਕੀਤਾ.....ਇਹ ਪੰਜਾਬ ਦੇ ਪੁਰਾਤਨ ਅਤੇ ਮੂਲ ਰੁੱਖ ਹਨ..
09/09/2024

ਪੁਰਾਣੀਆਂ ਬੇਰੀਆਂ ਨੂੰ ਪੱਟ ਕੇ ਹੋਰ ਥਾਂ ਤੇ ਲਗਾਉਣਾ ਦਾ ਕੰਮ ਕੀਤਾ.....ਇਹ ਪੰਜਾਬ ਦੇ ਪੁਰਾਤਨ ਅਤੇ ਮੂਲ ਰੁੱਖ ਹਨ..

2018 ਵਿੱਚ ਲਗਾਏ ਗਏ ਬੂਟੇ ਪੂਰੀ ਸਾਂਭ ਸੰਭਾਲ ਨਾਲ ਅੱਜ ਪੂਰੇ ਵੱਡੇ ਹੋ ਗਏ ਹਨ.....ਬੂਟੇ ਲਾਉਣ ਦੇ ਨਾਲ ਨਾਲ ਸੰਭਾਲ ਵੀ ਜਰੂਰੀ ਹੈ......
16/08/2024

2018 ਵਿੱਚ ਲਗਾਏ ਗਏ ਬੂਟੇ ਪੂਰੀ ਸਾਂਭ ਸੰਭਾਲ ਨਾਲ ਅੱਜ ਪੂਰੇ ਵੱਡੇ ਹੋ ਗਏ ਹਨ.....ਬੂਟੇ ਲਾਉਣ ਦੇ ਨਾਲ ਨਾਲ ਸੰਭਾਲ ਵੀ ਜਰੂਰੀ ਹੈ......

ਪਿੰਡ ਵਿੱਚ ਬੂਟੇ ਲਗਾਏ ਗਏ ਹਨ...... ਕਿਤੇ ਵੀ ਬੂਟੇ ਲਗਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ.....ਸਾਡੀ ਕੋਸ਼ਿਸ਼ ਹੈ ਕੇ ਪਿੰਡ ਦੇ ਖੇਤ...
04/08/2024

ਪਿੰਡ ਵਿੱਚ ਬੂਟੇ ਲਗਾਏ ਗਏ ਹਨ...... ਕਿਤੇ ਵੀ ਬੂਟੇ ਲਗਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ.....ਸਾਡੀ ਕੋਸ਼ਿਸ਼ ਹੈ ਕੇ ਪਿੰਡ ਦੇ ਖੇਤ ਮੋਟਰ ਤੇ ਫਲਦਾਰ ਬੂਟੇ ਲਗਾਏ ਜਾਣ

01/08/2024
13/07/2024

ਪਿੰਡ ਵਿੱਚ ਪਹਿਲਾਂ ਵਾਂਗ ਬੂਟੇ ਲਗਾਉਣੇ ਸ਼ੁਰੂ ਕਰਨੇ ਹਨ.....ਆਪਣੇ ਘਰ ਖੇਤ ਅਤੇ ਖਾਲੀ ਜਗ੍ਹਾ ਤੇ ਲਗਾਉਣੇ ਹਨ ਸੰਪਰਕ ਕਰ ਸਕਦੇ ਹੋ
ਧੰਨਵਾਦ

15/06/2021

14/06/2021

Trees can improve air quality in direct and indirect ways. Indirectly, they can help by shading surfaces and reducing te...
22/03/2021

Trees can improve air quality in direct and indirect ways. Indirectly, they can help by shading surfaces and reducing temperatures. ... But they also act as an ecosystems “liver” too, filtering atmospheric pollutants like sulphur dioxide and nitrogen dioxide through their leaves. 🍃🍃🌳

“ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣੁ ਹੋਆਜਿਉ ਕਰਿ ਸੂਰੁਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ”..ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 5...
30/11/2020

“ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣੁ ਹੋਆ
ਜਿਉ ਕਰਿ ਸੂਰੁਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ”..
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਹੌਕਾ ਦੇ ਕੇ ਸਮੁੱਚੀ ਲੁਕਾਈ ਨੂੰ ਹੱਕ-ਸੱਚ ਦੀ ਕਮਾਈ ਕਰਨ ਲਈ ਪ੍ਰੇਰਿਆ,ਇਸ ਪਵਿੱਤਰ ਦਿਹਾੜੇ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਹੈ ਕੇ ਸਾਰੀ ਦੁਨੀਆਂ ਨੂੰ ਤੰਦਰੁਸਤੀ ਤੇ ਖੁਸ਼ੀਆਂ ਦੀ ਬਖਸ਼ਿਸ਼ ਕਰਨੀ,,,,

19/08/2020

Address

Kalan

Telephone

+919878001000

Website

Alerts

Be the first to know and let us send you an email when Greenfield Club posts news and promotions. Your email address will not be used for any other purpose, and you can unsubscribe at any time.

Share