Eh Janam Tumare Lekhe Sanstha - ਏਹਿ ਜਨਮ ਤੁਮਾਰੇ ਲੇਖੇ ਸੰਸਥਾ

  • Home
  • Eh Janam Tumare Lekhe Sanstha - ਏਹਿ ਜਨਮ ਤੁਮਾਰੇ ਲੇਖੇ ਸੰਸਥਾ

Eh Janam Tumare Lekhe Sanstha - ਏਹਿ ਜਨਮ ਤੁਮਾਰੇ ਲੇਖੇ ਸੰਸਥਾ Anyone can contact us if he/she requires any type of help.
(1)

ਅਸੀਂ ਇੱਕ NGO ਹਾਂ ਅਤੇ ਅਸੀਂ ਸਮਾਜ ਦੀ ਭਲਾਈ ਲਈ ਕੰਮ ਕਰਦੇ ਹਾਂ। ਜੇਕਰ ਕਿਸੇ ਨੂੰ ਵੀ ਕਿਸੇ ਕਿਸਮ ਦੀ ਮਦਦ ਦੀ ਲੋੜ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ।
We are an NGO and we work for the welfare of the society.

16/05/2026

ਆਪਣੇ ਆਪਣੇ ਪੇਪਰ ਜਮ੍ਹਾ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਚੰਗੀ ਤਰਾਂ ਚੈੱਕ ਕਰੋ।

12/05/2026

ਆਪਣੇ ਪੇਪਰ ਕਿਸ ਤਰ੍ਹਾਂ ਚੈੱਕ ਕਰਨੇ ਨੇ ਇਸ ਵੀਡੀਓ ਨੂੰ ਪੂਰਾ ਦੇਖੋ

11/05/2026

ਕੋਈ ਵੀ ਐਸਾ ਕੰਮ ਨਾ ਕਰੋ ਜੋ ਕਿ ਤੁਹਾਡੇ ਪੇਪਰ ਜਮਾਂ ਕਰਾਉਣ ਵਿੱਚ ਜਾਂ ਪੇਪਰ ਪਾਸ ਹੋਣ ਵਿੱਚ ਪਰੇਸ਼ਾਨੀ ਦਾ ਕਾਰਨ ਬਣੇ🙏🙏

ਜਿਤਨਾ ਦੀਆ ਸਰਕਾਰ ਨੇ ਮੁਝ ਕੋ ਇਤਨੀ ਮੇਰੀ ਔਕਾਤ ਨਾ ਥੀ।ਜੇ ਤੋ ਕਰਮ ਹੈ ਉਨਕਾ ਵਰਨਾ ਮੁਝ ਮੇ ਤੋ ਐਸੀ ਕੋਈ ਬਾਤ ਨਾ ਥੀ।🙏🙏🙏🙏🙏
11/05/2026

ਜਿਤਨਾ ਦੀਆ ਸਰਕਾਰ ਨੇ ਮੁਝ ਕੋ ਇਤਨੀ ਮੇਰੀ ਔਕਾਤ ਨਾ ਥੀ।ਜੇ ਤੋ ਕਰਮ ਹੈ ਉਨਕਾ ਵਰਨਾ ਮੁਝ ਮੇ ਤੋ ਐਸੀ ਕੋਈ ਬਾਤ ਨਾ ਥੀ।🙏🙏🙏🙏🙏

08/05/2026

ਜਿਸ ਕਿਸੇ ਨੂੰ ਵੀ ਸਾਡੇ ਇਸ ਵੀਰ ਦਾ ਪਾਸਪੋਰਟ ਮਿਲੇ ਇਸ ਨੰਬਰ 631083278 ਤੇ ਫੋਨ ਕਰਕੇ ਉਹਨੂੰ ਉਹਦਾ ਪਾਸਪੋਰਟ ਵਾਪਸ ਕਰ ਦਿੱਤਾ ਜਾਵੇ ਸਾਰਿਆਂ ਦਾ ਧੰਨਵਾਦ

08/05/2026

ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸਦਮਾ ਦਾ ਸਪੇਨ SPAIN 🇪🇸 ਦੇ ਵਿੱਚ ਵਸਦੇ ਸਾਰੇ ਪੰਜਾਬੀਆਂ ਵੱਲੋਂ ਦਿਲੋਂ ਧੰਨਵਾਦ

07/05/2026

PCC ਪੀਸੀਸੀ ਤਿੰਨ3 ਮਹੀਨੇ ਦੀ ਵੈਲਿਡ ਹੁੰਦੀ ਆ ਜਾਂ ਛੇ 6ਮਹੀਨੇ ਦੀ ਵੀਡੀਓ ਨੂੰ ਪੂਰਾ ਦੇਖੋ

05/05/2026

ਆ ਜਾਓ ਸਾਰੇ ਰਲ ਕੇ ਇਸ ਵੀਰ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ ਸ਼ਾਇਦ ਸਾਡੀ ਮਦਦ ਨਾਲ ਇੱਕ ਹੋਰ ਜਾਨ ਬਚ ਸਕੇ( SPAIN 🇪🇸 VALENCIANA)

04/05/2026

PART 2 ਪੰਜਾਬ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ



Bram Shanker Sharma - Jimpa

04/05/2026

ਪੰਜਾਬ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ PART 1

Address

V.P.O. Bajwara Kalan

146023

Telephone

+919417780744

Website

Alerts

Be the first to know and let us send you an email when Eh Janam Tumare Lekhe Sanstha - ਏਹਿ ਜਨਮ ਤੁਮਾਰੇ ਲੇਖੇ ਸੰਸਥਾ posts news and promotions. Your email address will not be used for any other purpose, and you can unsubscribe at any time.

Contact The Organization

Send a message to Eh Janam Tumare Lekhe Sanstha - ਏਹਿ ਜਨਮ ਤੁਮਾਰੇ ਲੇਖੇ ਸੰਸਥਾ:

  • Want your organization to be the top-listed Non Profit Organization?

Share