Begampura Daily

Begampura Daily Through Begampura Daily, we aim to spread the sacred bani of Satguru Ravidas Maharaj Ji to every corner of the world.

Our mission is to connect the Sangat with Satguru Ji's divine teachings ✨ Through Begumpura Daily, we are trying to connect people with the words of Guru Ravidas Ji Maharaj. You too join us so that we can take this caravan forward.

ਡਾ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ 🎊 ਜੈ ਭੀਮ ❤️
14/04/2026

ਡਾ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ 🎊 ਜੈ ਭੀਮ ❤️

ਸੰਤੋਖ ਅਤੇ ਤਿਆਗਧਨ ਸੰਚਯ ਦੁਖ ਦੇਤ ਹੈ ਧਨ ਤਿਆਗੇ ਸੁਖ ਹੋਯ।ਰਵਿਦਾਸ ਸੀਖ ਗੁਰਦੇਵ ਕੀ ਧਨ ਮਤਿ ਜੋਰੇ ਕੋਯ॥-----------------------ਜੈ ਗੁਰੂਦੇਵ...
25/03/2026

ਸੰਤੋਖ ਅਤੇ ਤਿਆਗ

ਧਨ ਸੰਚਯ ਦੁਖ ਦੇਤ ਹੈ ਧਨ ਤਿਆਗੇ ਸੁਖ ਹੋਯ।
ਰਵਿਦਾਸ ਸੀਖ ਗੁਰਦੇਵ ਕੀ ਧਨ ਮਤਿ ਜੋਰੇ ਕੋਯ॥
-----------------------
ਜੈ ਗੁਰੂਦੇਵ ਧੰਨ ਗੁਰੂਦੇਵ ਜੀ

संतोष और त्यागधन संचय दुख देत है धन त्यागे सुख होय।रविदास सीख गुरुदेव की धन मति जोरे कोय॥---------------------जय गुरुदेव...
25/03/2026

संतोष और त्याग

धन संचय दुख देत है धन त्यागे सुख होय।
रविदास सीख गुरुदेव की धन मति जोरे कोय॥
---------------------
जय गुरुदेव धन गुरुदेव

ਸੰਤੋਖ ਅਤੇ ਤਿਆਗਜੋ ਕੋਉ ਲੋਰੈ ਪਰਮ ਸੁਖ ਤਉ ਰਾਖੈ ਮਨ ਸੰਤੋਖ।ਰਵਿਦਾਸ ਜਹਾਂ ਸੰਤੋਖ ਹੈ ਤਹਾਂ ਨ ਲਾਗੈ ਦੋਸ਼॥੧੬੪॥-----------------------ਜੈ ਗ...
24/03/2026

ਸੰਤੋਖ ਅਤੇ ਤਿਆਗ

ਜੋ ਕੋਉ ਲੋਰੈ ਪਰਮ ਸੁਖ ਤਉ ਰਾਖੈ ਮਨ ਸੰਤੋਖ।
ਰਵਿਦਾਸ ਜਹਾਂ ਸੰਤੋਖ ਹੈ ਤਹਾਂ ਨ ਲਾਗੈ ਦੋਸ਼॥੧੬੪॥
-----------------------
ਜੈ ਗੁਰੂਦੇਵ ਧੰਨ ਗੁਰੂਦੇਵ ਜੀ

संतोष और त्यागजो कोउ लोरै परम सुख तउ राखै मन संतोष।रविदास जहां संतोष है तहां न लागै दोष॥१६४॥---------------------जय गुरु...
24/03/2026

संतोष और त्याग

जो कोउ लोरै परम सुख तउ राखै मन संतोष।
रविदास जहां संतोष है तहां न लागै दोष॥१६४॥
---------------------
जय गुरुदेव धन गुरुदेव

ਵਾਸ਼ਨਾਵਾਂ ਦਾ ਤਿਆਗਕੁਰਮੇ ਭਾਂਤਿ ਜਉ ਰਹਹਿੰ ਮਨ ਇੰਦਰੀਆਂ ਰਵਿਦਾਸ। ਸ਼ਾਂਤ ਰਹਈ ਨਿਤ ਆਤਮਾ ਬੜਹਿ ਆਤਮ ਵਿਸਾਸ॥੧੬੩॥-----------------------ਜੈ...
23/03/2026

ਵਾਸ਼ਨਾਵਾਂ ਦਾ ਤਿਆਗ

ਕੁਰਮੇ ਭਾਂਤਿ ਜਉ ਰਹਹਿੰ ਮਨ ਇੰਦਰੀਆਂ ਰਵਿਦਾਸ।
ਸ਼ਾਂਤ ਰਹਈ ਨਿਤ ਆਤਮਾ ਬੜਹਿ ਆਤਮ ਵਿਸਾਸ॥੧੬੩॥
-----------------------
ਜੈ ਗੁਰੂਦੇਵ ਧੰਨ ਗੁਰੂਦੇਵ ਜੀ

वासनाओं का त्यागकुरमे भांति जउ रहहिं मन इंदिरिया रविदास।सांत रहइ नित आतमा बढ़हि आत्म बिसास॥१६३॥---------------------जय ग...
23/03/2026

वासनाओं का त्याग

कुरमे भांति जउ रहहिं मन इंदिरिया रविदास।
सांत रहइ नित आतमा बढ़हि आत्म बिसास॥१६३॥
---------------------
जय गुरुदेव धन गुरुदेव

ਵਾਸ਼ਨਾਵਾਂ ਦਾ ਤਿਆਗਰਵਿਦਾਸ ਇਛਾਏਂ ਆਪੁਨੀ ਭੋਗ ਸੇ ਰਖ ਦੂਰ।ਮਨ ਬੁਧ ਰਹੰਹਿ ਸ਼ਾਂਤ ਨਿਤ ਘਟ ਮਹਿ ਰਹਿਵੈ ਨੂਰ॥੧੬੨-----------------------ਜੈ ਗ...
22/03/2026

ਵਾਸ਼ਨਾਵਾਂ ਦਾ ਤਿਆਗ

ਰਵਿਦਾਸ ਇਛਾਏਂ ਆਪੁਨੀ ਭੋਗ ਸੇ ਰਖ ਦੂਰ।
ਮਨ ਬੁਧ ਰਹੰਹਿ ਸ਼ਾਂਤ ਨਿਤ ਘਟ ਮਹਿ ਰਹਿਵੈ ਨੂਰ॥੧੬੨
-----------------------
ਜੈ ਗੁਰੂਦੇਵ ਧੰਨ ਗੁਰੂਦੇਵ ਜੀ

वासनाओं का त्यागरविदास इच्छाएं आपुनी भोगन से रख दूर।मन बुद्धि रहंहि सांत नित घट मंहि रहिवै नूर॥१६२॥---------------------...
22/03/2026

वासनाओं का त्याग

रविदास इच्छाएं आपुनी भोगन से रख दूर।
मन बुद्धि रहंहि सांत नित घट मंहि रहिवै नूर॥१६२॥
---------------------
जय गुरुदेव धन गुरुदेव

ਵਾਸ਼ਨਾਵਾਂ ਦਾ ਤਿਆਗਬੁਧਿ ਅਰੁ ਬਿਬੇਕਹਿੰ ਜਉ ਰਾਖਨ ਚਾਹੌ ਪਾਸ।ਇੰਦਰੀਆ ਸੰਗ ਨਿਰਤ ਕੌ ਤਜਿ ਦੇਹੁ ਰਵਿਦਾਸ॥੧੬੧॥-----------------------ਜੈ ਗੁਰ...
21/03/2026

ਵਾਸ਼ਨਾਵਾਂ ਦਾ ਤਿਆਗ

ਬੁਧਿ ਅਰੁ ਬਿਬੇਕਹਿੰ ਜਉ ਰਾਖਨ ਚਾਹੌ ਪਾਸ।
ਇੰਦਰੀਆ ਸੰਗ ਨਿਰਤ ਕੌ ਤਜਿ ਦੇਹੁ ਰਵਿਦਾਸ॥੧੬੧॥
-----------------------
ਜੈ ਗੁਰੂਦੇਵ ਧੰਨ ਗੁਰੂਦੇਵ ਜੀ

वासनाओं का त्यागबुद्धि अरु बिबेकहिं जउ राखन चाहौ पास।इंदरियां संग निरत कौ तजि देहु रविदास॥१६१॥---------------------जय गु...
21/03/2026

वासनाओं का त्याग

बुद्धि अरु बिबेकहिं जउ राखन चाहौ पास।
इंदरियां संग निरत कौ तजि देहु रविदास॥१६१॥
---------------------
जय गुरुदेव धन गुरुदेव

ਵਾਸ਼ਨਾਵਾਂ ਦਾ ਤਿਆਗਜੋ ਬਸ ਰਾਖੇ ਇੰਦ੍ਰੀਯਾਂ ਸੁਖ ਦੁੱਖ ਸਮਝਿ ਸਮਾਨ।ਸੋਉ ਅਮਰਿਤ ਪਦ ਪਾਈਗੋ ਕਹਿ ਰਵਿਦਾਸ ਬਖਾਨ॥-----------------------ਜੈ ਗੁ...
20/03/2026

ਵਾਸ਼ਨਾਵਾਂ ਦਾ ਤਿਆਗ

ਜੋ ਬਸ ਰਾਖੇ ਇੰਦ੍ਰੀਯਾਂ ਸੁਖ ਦੁੱਖ ਸਮਝਿ ਸਮਾਨ।
ਸੋਉ ਅਮਰਿਤ ਪਦ ਪਾਈਗੋ ਕਹਿ ਰਵਿਦਾਸ ਬਖਾਨ॥
-----------------------
ਜੈ ਗੁਰੂਦੇਵ ਧੰਨ ਗੁਰੂਦੇਵ ਜੀ

Address

Jalandhar

Alerts

Be the first to know and let us send you an email when Begampura Daily posts news and promotions. Your email address will not be used for any other purpose, and you can unsubscribe at any time.

Share