NBVO

NBVO Founder : Munish Virk

we spread the thoughts and ideas of Dr. Bhim Rao
Ambedkar …✊🏻✊🏻✊🏻

19/04/2026

ਜੈ ਭੀਮ ਜੈ ਭਾਰਤ
ਅੱਜ 19 ਅਪ੍ਰੈਲ 2026 ਨੂੰ ਧਨੋਵਾਲੀ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਨੈਸ਼ਨਲ ਭੀਮ ਵਲੰਟੀਅਰਜ਼ ਆਰਗਨਾਈਜੇਸ਼ਨ ਟੀਮ ਨੂੰ ਵਿਸ਼ੇਸ਼ ਤੌਰ ਤੇ ਸਦਾ ਅਤੇ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ ।

.sahota.792

17/04/2026

ਜੈ ਭੀਮ ਜੈ ਭਾਰਤ
ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਨੈਸ਼ਨਲ ਭੀਮ ਵਲੰਟੀਅਰਜ਼ ਆਰਗਨਾਈਜੇਸ਼ਨ ਵੱਲੋ ਬਲਵਿੰਦਰ ਬਾਹਰੀ ਜੀ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਯੂਥ ਨੂੰ ਬਾਬਾ ਸਾਹਿਬ ਜੀ ਦੀ ਜੀਵਨੀ ਅਤੇ ਉਹਨਾਂ ਦੇ ਵਿਚਾਰਾਂ ਤੇ ਤੁਰਨਾ ਬਹੁਤ ਲਾਜ਼ਮੀ ਹੈ।

.sahota.792 @

ਜੈ ਭੀਮ ਜੈ ਭਾਰਤ 14 ਅਪ੍ਰੈਲ 2026 ਨੂੰ ਨੈਸ਼ਨਲ ਭੀਮ ਵਲੰਟੀਅਰਜ਼ ਆਰਗਨਾਈਜੇਸ਼ਨ ਵੱਲੋ ਡਾ. ਭੀਮ ਰਾਓ ਅੰਬੇਡਕਰ ਜੀ ਦਾ 135 ਜਨਮਦਿਨ ਮਨਾਇਆ ਗਿਆ ।...
17/04/2026

ਜੈ ਭੀਮ ਜੈ ਭਾਰਤ
14 ਅਪ੍ਰੈਲ 2026 ਨੂੰ ਨੈਸ਼ਨਲ ਭੀਮ ਵਲੰਟੀਅਰਜ਼ ਆਰਗਨਾਈਜੇਸ਼ਨ ਵੱਲੋ ਡਾ. ਭੀਮ ਰਾਓ ਅੰਬੇਡਕਰ ਜੀ ਦਾ 135 ਜਨਮਦਿਨ ਮਨਾਇਆ ਗਿਆ । ਇਸ ਦਿਨ ਦੇ ਉਪਲਕਸ਼ ਵਿੱਚ ਟੀਮ ਭੀਮ ਵਲੰਟੀਅਰਜ਼ ਵਲੋ ਇਕਠ ਕਰਕੇ ਅੰਬੇਡਕਰ ਚੌਕ , ਬਾਬਾ ਸਾਹਿਬ ਦੇ ਸਟੈਚੂ ਮੂਹਰੇ ਨਤਮਸਤਕ ਹੋਏ।

ਇਸ ਖਾਸ ਮੌਕੇ ਤੇ ਮੁਨੀਸ਼ ਵਿਰਕ ਰਾਸ਼ਟਰੀਯ ਅਧਿਅਕਸ਼, ਬਲਵਿੰਦਰ ਬਾਹਰੀ, ਬਲਦੇਵ ਘੁਮਣ ਚੇਅਰਮੈਨ ਪੰਜਾਬ ਯੂਥ ਵਿੰਗ,ਆਦਿਕਾ ਮਾਨ ਚੇਅਰਮੈਨ ਪੰਜਾਬ ਵੂਮਨ ਵਿੰਗ, ਅਤੁਲ ਸਹੋਤਾ ਪੰਜਾਬ ਪ੍ਰਧਾਨ, ਸਮਾਈਲ ਸਹੋਤਾ ਸੋਸ਼ਲ ਮੀਡੀਆ ਇੰਚਾਰਜ, ਸੋਨੂੰ ਧਨੋਵਾਲੀ, ਬਨਾਰਸੀ ਧਨੋਵਾਲੀ, ਯੂਥ ਦੇ ਹੋਰ ਵੀ ਸਾਥੀ ਮੌਜੂਦ ਸਨ।

.sahota.792 .khosla_ @

National Bhim Volunteer Organization…✊🏻✊🏻✊🏻National Bhim Volunteer Organization 🦁Ambedkar sena himachal pardesh🦁 AMBEDKA...
15/04/2026

National Bhim Volunteer Organization…✊🏻✊🏻✊🏻

National Bhim Volunteer Organization 🦁Ambedkar sena himachal pardesh🦁 AMBEDKAR SENA ROOPKHANPET 💙 Mahadev Blood Sewa & Welfare Society Jalandhar(Regd.) Money Virk Smile❤️ Maan👑 Sunny Khoslla Raman Khosla Atul Sahota @

ਜੈ ਭੀਮ, ਜੈ ਭਾਰਤ ਅੱਜ 12 ਅਪ੍ਰੈਲ 2026 ਨੂੰ ਨੈਸ਼ਨਲ ਭੀਮ ਵਲੰਟੀਅਰਜ਼ ਆਰਗਨਾਈਜੇਸ਼ਨ ਟੀਮ ਧਾਰਮਿਕ ਸਮਾਗਮ ਤੇ ਪਹੁੰਚੇ।ਜਿਸ ਵਿੱਚ ਮੁੱਖ ਤੌਰ ਤੇ ...
13/04/2026

ਜੈ ਭੀਮ, ਜੈ ਭਾਰਤ
ਅੱਜ 12 ਅਪ੍ਰੈਲ 2026 ਨੂੰ ਨੈਸ਼ਨਲ ਭੀਮ ਵਲੰਟੀਅਰਜ਼ ਆਰਗਨਾਈਜੇਸ਼ਨ ਟੀਮ ਧਾਰਮਿਕ ਸਮਾਗਮ ਤੇ ਪਹੁੰਚੇ।
ਜਿਸ ਵਿੱਚ ਮੁੱਖ ਤੌਰ ਤੇ ਪਹੁੰਚੇ ਸਾਥੀ
ਮੁਨੀਸ਼ ਵਿਰਕ ਰਾਸ਼ਟਰੀਯ ਅਧਿਅਕਸ਼, ਵੀਰ ਰਾਜ ਕੁਮਾਰ ਰਾਜੂ ਜੀ, ਆਦਿਕਾ ਮਾਨ ਚੇਅਰਮੈਨ ਪੰਜਾਬ , ਅਤੁਲ ਸਹੋਤਾ ਪੰਜਾਬ ਪ੍ਰਧਾਨ, ਸੋਨੂੰ ਗੋਰਿਆ ਅਤੇ ਹੋਰ ਸਾਥੀ v ਮੌਜੂਦ ਸਨ।

Maan👑 Money Virk Atul Sahota Raman Khosla Raj Kumar Raju Bhatia Happy Ghuman 🦁Ambedkar sena himachal pardesh🦁 _sandhu_ravidasiye_ @

ਜੈ ਭੀਮ ਜੈ ਭਾਰਤ .ਅੱਜ ਦਿਨ 11 ਅਪ੍ਰੈਲ 2026 ਨੂੰ ਨੈਸ਼ਨਲ ਭੀਮ ਵਲੰਟੀਅਰਜ਼ ਆਰਗਨਾਈਜੇਸ਼ਨ ਟੀਮ ਦੀ ਮੁਲਾਕਾਤ ਭਗਵਾਨ ਵਾਲਮੀਕਿ ਵੈਲਫੇਅਰ ਸੁਸਾਇਟੀ...
13/04/2026

ਜੈ ਭੀਮ ਜੈ ਭਾਰਤ .
ਅੱਜ ਦਿਨ 11 ਅਪ੍ਰੈਲ 2026 ਨੂੰ ਨੈਸ਼ਨਲ ਭੀਮ ਵਲੰਟੀਅਰਜ਼ ਆਰਗਨਾਈਜੇਸ਼ਨ ਟੀਮ ਦੀ ਮੁਲਾਕਾਤ ਭਗਵਾਨ ਵਾਲਮੀਕਿ ਵੈਲਫੇਅਰ ਸੁਸਾਇਟੀ ਦੇ ਮੁਖੀ ਵੀਰ ਸੋਮਾ ਗਿੱਲ ਜੀ ਨਾਲ ਹੋਈ । ਜਿਸ ਵਿੱਚ ਸਮਾਜਿਕ ਮੁੱਦਿਆ ਤੇ ਚਰਚਾ ਕੀਤੀ ਗਈ ਅਤੇ ਭੀਮ ਵਲੰਟੀਅਰਜ਼ ਟੀਮ ਨੇ ਸੋਮਾ ਗਿੱਲ ਜੀ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਸਬੰਧੀ ਪ੍ਰੋਗਰਾਮ ਦਾ ਸਦਾ ਪੱਤਰ ਵੀ ਦਿੱਤਾ।
ਜਿਸ ਵਿੱਚ ਮੁੱਖ ਤੌਰ ਤੇ ਪਹੁੰਚੇ ਸਾਥੀ
ਮੁਨੀਸ਼ ਵਿਰਕ ਰਾਸ਼ਟਰੀਯ ਅਧਿਅਕਸ਼, ਬਲਵਿੰਦਰ ਬਾਹਰੀ ਜੀ, ਬਲਦੇਵ ਘੁਮਣ ਚੇਅਰਮੈਨ ਪੰਜਾਬ ਯੂਥ ਵਿੰਗ, ਆਦਿਕਾ ਮਾਨ ਚੇਅਰਮੈਨ ਪੰਜਾਬ ਵੂਮਨ ਵਿੰਗ, ਅਤੁਲ ਸਹੋਤਾ ਪੰਜਾਬ ਪ੍ਰਧਾਨ ਅਤੇ ਹੋਰ ਸਾਥੀ ਵੀ ਮੌਜੂਦ ਸਨ।

National Bhim Volunteer Organization Money Virk Maan👑 Atul Sahota Happy Ghuman 🦁Ambedkar sena himachal pardesh🦁 Raman Khosla @

10/04/2026

National Bhim Volunteer Organization……✊🏻✊🏻✊🏻 National Bhim Volunteer Organization 🦁Ambedkar sena himachal pardesh🦁 Smile❤️ Money Virk Atul Sahota Maan👑

Address

Jalandhar

Alerts

Be the first to know and let us send you an email when NBVO posts news and promotions. Your email address will not be used for any other purpose, and you can unsubscribe at any time.

Share