Bhungarni Jan-Kalyan Society ਭੁੰਗਰਨੀ ਜਨ-ਕਲਿਆਣ ਸੋਸਾਇਟੀ

  • Home
  • India
  • Hoshiarpur
  • Bhungarni Jan-Kalyan Society ਭੁੰਗਰਨੀ ਜਨ-ਕਲਿਆਣ ਸੋਸਾਇਟੀ

Bhungarni Jan-Kalyan Society  ਭੁੰਗਰਨੀ ਜਨ-ਕਲਿਆਣ ਸੋਸਾਇਟੀ Non-Governmental organizations

ਬੂਟਿਆਂ ਦੀ ਦੇਖਭਾਲ ਅਤੇ ਸੜਕ ਦੇ ਦੋਵੇਂ ਪਾਸੇ ਸਫ਼ਾਈ ਕਰਦੇ ਹੋਏ ਸੋਸਾਇਟੀ ਮੈਂਬਰ।
08/05/2026

ਬੂਟਿਆਂ ਦੀ ਦੇਖਭਾਲ ਅਤੇ ਸੜਕ ਦੇ ਦੋਵੇਂ ਪਾਸੇ ਸਫ਼ਾਈ ਕਰਦੇ ਹੋਏ ਸੋਸਾਇਟੀ ਮੈਂਬਰ।

ਸੁਸਾਇਟੀ ਵੱਲੋਂ ਲਗਾਈਆਂ ਹੋਈਆਂ ਸੀਟਾਂ ਨੂੰ ਰੰਗ ਕਰਵਾਇਆ ਗਿਆ।
21/04/2026

ਸੁਸਾਇਟੀ ਵੱਲੋਂ ਲਗਾਈਆਂ ਹੋਈਆਂ ਸੀਟਾਂ ਨੂੰ ਰੰਗ ਕਰਵਾਇਆ ਗਿਆ।

ਬਸ ਸਟੈਂਡ ਨੂੰ ਰੰਗ ਕੀਤਾ ਗਿਆ।
15/04/2026

ਬਸ ਸਟੈਂਡ ਨੂੰ ਰੰਗ ਕੀਤਾ ਗਿਆ।

ਸੋਸਾਇਟੀ ਵੱਲੋਂ ਲਗਾਈਆਂ ਹੋਈਆਂ ਸੀਟਾਂ ਨੂੰ ਰੰਗ ਕੀਤਾ ਜਾ ਰਿਹਾ ਹੈ।
05/04/2026

ਸੋਸਾਇਟੀ ਵੱਲੋਂ ਲਗਾਈਆਂ ਹੋਈਆਂ ਸੀਟਾਂ ਨੂੰ ਰੰਗ ਕੀਤਾ ਜਾ ਰਿਹਾ ਹੈ।

ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਮਰੀਕ ਸਿੰਘ ਉਘੜਾ ਸਪੁੱਤਰ ਸਰਦਾਰ ਗੰਗਾ ਸਿੰਘ ਜੀ ਅਮਰੀਕਾ ਨਿਵਾਸੀ, ਵਲੋਂ ਭੂੰਗਰਨੀ ਜਨ ਕਲਿਆਣ ਵੈਲਫੇਅਰ ਸੁਸਾ...
09/01/2026

ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਮਰੀਕ ਸਿੰਘ ਉਘੜਾ ਸਪੁੱਤਰ ਸਰਦਾਰ ਗੰਗਾ ਸਿੰਘ ਜੀ ਅਮਰੀਕਾ ਨਿਵਾਸੀ, ਵਲੋਂ ਭੂੰਗਰਨੀ ਜਨ ਕਲਿਆਣ ਵੈਲਫੇਅਰ ਸੁਸਾਇਟੀ ਨੂੰ ਲੋਕ ਭਲਾਈ ਕਾਰਜਾਂ ਲਈ ਦਸ ਹਜ਼ਾਰ (10000) ਰੁਪਏ ਭੇਜੇ ਗਏ ਹਨ। ਬਹੁਤ ਬਹੁਤ ਧੰਨਵਾਦ ਜੀ।

ਬੂਟਿਆਂ ਦੀ ਸਾਂਭ ਸੰਭਾਲ ਕਰਦੇ ਹੋਏ ਸੁਸਾਇਟੀ ਮੈਂਬਰ।
31/10/2025

ਬੂਟਿਆਂ ਦੀ ਸਾਂਭ ਸੰਭਾਲ ਕਰਦੇ ਹੋਏ ਸੁਸਾਇਟੀ ਮੈਂਬਰ।

ਸਾਡੇ ਬਹੁਤ ਹੀ ਸਤਿਕਾਰ ਯੋਗ ਸਰਦਾਰ ਤਰਲੋਚਨ ਸਿੰਘ ਜੀ ਸਪੁੱਤਰ ਸਰਦਾਰ ਰੱਖਾ ਸਿੰਘ ਜੀ ਵਲੋਂ ਲੋਕ ਭਲਾਈ ਕਾਰਜਾ ਵਾਸਤੇ ਪੈਂਤੀ ਹਜ਼ਾਰ ( 35000 ) ਰ...
28/10/2025

ਸਾਡੇ ਬਹੁਤ ਹੀ ਸਤਿਕਾਰ ਯੋਗ ਸਰਦਾਰ ਤਰਲੋਚਨ ਸਿੰਘ ਜੀ ਸਪੁੱਤਰ ਸਰਦਾਰ ਰੱਖਾ ਸਿੰਘ ਜੀ ਵਲੋਂ ਲੋਕ ਭਲਾਈ ਕਾਰਜਾ ਵਾਸਤੇ ਪੈਂਤੀ ਹਜ਼ਾਰ ( 35000 ) ਰੁਪਏ ਭੁੰਗਰਨੀ ਜਨ ਕਲਿਆਣ ਸੁਸਾਇਟੀ ਨੂੰ ਭੇਜੇ ਗਏ। ਵਾਹਿਗੁਰੂ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਜੀ। ਸੁਸਾਇਟੀ ਵੱਲੋਂ ਪਰਿਵਾਰ ਦਾ ਧੰਨਵਾਦ ਕੀਤਾ ਜਾਂਦਾ ਹੈ।

S. Harinder singh ji jo k pichhle kujh samay to bimar sann , raat akaal chalana kr gaye hann, vadhia insaan sann. Nagar ...
22/09/2025

S. Harinder singh ji jo k pichhle kujh samay to bimar sann , raat akaal chalana kr gaye hann, vadhia insaan sann. Nagar kirtan vich 5 pyaaryan vich v sewa krde rahe hann. Parmatma ohna nu apne charna vich niwaas bakhshan ate pichhe parivar nu bhaana manan da bal bakhshan 🙏🏻🙏🏻🙏🏻🙏🏻

ਬੂਟਿਆਂ ਦੀ ਸਾਂਭ ਸੰਭਾਲ ਦੇ ਨਾਲ ਨਾਲ ਨਵੇਂ ਬੂਟੇ ਵੀ ਲਗਾਏ ਜਾ ਰਹੇ ਹਨ।
21/09/2025

ਬੂਟਿਆਂ ਦੀ ਸਾਂਭ ਸੰਭਾਲ ਦੇ ਨਾਲ ਨਾਲ ਨਵੇਂ ਬੂਟੇ ਵੀ ਲਗਾਏ ਜਾ ਰਹੇ ਹਨ।

ਆਪਣੇ ਪਿੰਡ ਭੁੰਗਰਨੀ ਦੇ ਰਹਿਣ ਵਾਲੇ ਸ੍ਰ, ਹਰਭਜਨ ਸਿੰਘ ਸੈਣੀ ਪੁੱਤਰ ਸ੍ਰ ਧਰਮ ਸਿੰਘ ਜੀ ਮਿਤੀ 10/8/2025 ਨੂੰ ਘਰੋਂ ਗਏ ਸਨ ਪਰ ਵਾਪਸ ਨਹੀਂ ਆਏ।...
11/08/2025

ਆਪਣੇ ਪਿੰਡ ਭੁੰਗਰਨੀ ਦੇ ਰਹਿਣ ਵਾਲੇ ਸ੍ਰ, ਹਰਭਜਨ ਸਿੰਘ ਸੈਣੀ ਪੁੱਤਰ ਸ੍ਰ ਧਰਮ ਸਿੰਘ ਜੀ ਮਿਤੀ 10/8/2025 ਨੂੰ ਘਰੋਂ ਗਏ ਸਨ ਪਰ ਵਾਪਸ ਨਹੀਂ ਆਏ। ਜੇਕਰ ਕਿਸੇ ਨੇ ਉਨ੍ਹਾਂ ਨੂੰ ਦੇਖਿਆ ਹੋਵੇ ਤਾਂ ਕਿਰਪਾ ਕਰਕੇ ਉਨ੍ਹਾਂ ਦੇ ਘਰ ਪਹੁੰਚਾਣ ਦੀ ਕਿਰਪਾਲਤਾ ਕੀਤੀ ਜਾਵੇ ਜਾਂ 7973009615 ਨੰਬਰ ਤੇ ਸੰਪਰਕ ਕੀਤਾ ਜਾਵੇ।

ਬੂਟਿਆਂ ਦੀ ਦੇਖਭਾਲ ਕਰਦੇ ਹੋਏ ਸੁਸਾਇਟੀ ਮੈਂਬਰ।
03/08/2025

ਬੂਟਿਆਂ ਦੀ ਦੇਖਭਾਲ ਕਰਦੇ ਹੋਏ ਸੁਸਾਇਟੀ ਮੈਂਬਰ।

Address

Bhungarni
Hoshiarpur
146112

Alerts

Be the first to know and let us send you an email when Bhungarni Jan-Kalyan Society ਭੁੰਗਰਨੀ ਜਨ-ਕਲਿਆਣ ਸੋਸਾਇਟੀ posts news and promotions. Your email address will not be used for any other purpose, and you can unsubscribe at any time.

Share