Sri Guru Ravidass Mandir Goraya

Sri Guru Ravidass Mandir Goraya shri guru Ravidas temple goraya

Permanently closed.
ਰਵਿਦਾਸੀਆ ਕੌਮ ਦੇ ਬੱਬਰ ਸ਼ੇਰ ਰਾਜ ਗੀਤਕਾਰ ਅਤੇ ਸਟੇਟ ਅਵਾਰਡੀ ਭੁੱਲਾ ਰਾਮ ਜੀ ਉਰਫ ਚੰਨ ਗੁਰਾਇਆ ਵਾਲੇ ਜੋ ਇਸ ਫਾਨੀ ਦੁਨੀਆ ਨੂੰ (5 ਮਈ) ਅਲਵਿਦਾ...
11/05/2026

ਰਵਿਦਾਸੀਆ ਕੌਮ ਦੇ ਬੱਬਰ ਸ਼ੇਰ ਰਾਜ ਗੀਤਕਾਰ ਅਤੇ ਸਟੇਟ ਅਵਾਰਡੀ ਭੁੱਲਾ ਰਾਮ ਜੀ ਉਰਫ ਚੰਨ ਗੁਰਾਇਆ ਵਾਲੇ ਜੋ ਇਸ ਫਾਨੀ ਦੁਨੀਆ ਨੂੰ (5 ਮਈ) ਅਲਵਿਦਾ ਕਹਿ ਗਏ ਹਮੇਸ਼ਾ ਕੌਮ ਦੇ ਦਿਲਾਂ ਵਿੱਚ ਜਿਉਂਦੇ ਰਹਿਣਗੇ।

ਚੰਨ ਗੁਰਾਇਆ ਵਾਲੇ ਪੰਜਾਬੀ ਕਵਿਤਾ ਦੇ ਉਹਨਾਂ ਨਾਂਵਾਂ ਵਿੱਚੋਂ ਇੱਕ ਹਨ ਜਿਨ੍ਹਾਂ ਦੀ ਲਿਖਤ ਵਿੱਚ ਸਮਾਜਕ ਸੱਚਾਈ, ਬਗਾਵਤ ਅਤੇ ਜਾਗਰੂਕਤਾ ਸਾਫ਼ ਨਜ਼ਰ ਆਉਂਦੀ ਹੈ। ਉਹਨਾਂ ਦੀ ਕਲਮ ਆਮ ਲੋਕਾਂ ਦੇ ਦਰਦ, ਪ੍ਰਣਾਲੀ ਦੀਆਂ ਖਾਮੀਆਂ ਅਤੇ ਇਨਸਾਫ਼ ਲਈ ਲੜਾਈ ਨੂੰ ਬੇਧੜਕ ਢੰਗ ਨਾਲ ਪੇਸ਼ ਕਰਦੀ ਹੈ। ਖ਼ਾਸ ਕਰਕੇ ਉਹਨਾਂ ਦੀਆਂ ਕਵਿਤਾਵਾਂ ਵਿੱਚ ਇੱਕ ਕ੍ਰਾਂਤੀਕਾਰੀ ਸੋਚ ਅਤੇ ਜ਼ਮੀਨੀ ਹਕੀਕਤ ਦੀ ਗਹਿਰਾਈ ਮਿਲਦੀ ਹੈ।ਆਓ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਉਹਨਾਂ ਦੀ ਬਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਣ।।
ਉਹਨਾਂ ਦੀ ਅੰਤਿਮ ਅਰਦਾਸ ਸਤਿਗੁਰੂ ਰਵਿਦਾਸ ਮੰਦਰ ਰੁੜਕਾ ਰੋਡ ਗੁਰਾਇਆ ਵਿਖੇ ਮਿਤੀ 17 ਮਈ ਦਿਨ ਐਤਵਾਰ ਹੋਵੇਗੀ ਆਓ ਸਾਰੇ ਮਿਲ ਕੇ ਉਹਨਾਂ ਦੀਆਂ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਈਏ ਅਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰੀਏ।

ਰਵਿਦਾਸੀਆ ਕੌਮ ਦੇ ਬੱਬਰ ਸ਼ੇਰ ਰਾਜ ਗੀਤਕਾਰ ਅਤੇ ਸਟੇਟ ਅਵਾਰਡੀ ਭੁੱਲਾ ਰਾਮ ਜੀ ਉਰਫ ਚੰਨ ਗੁਰਿਆ ਵਾਲੇ ਜੋ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ...
05/05/2026

ਰਵਿਦਾਸੀਆ ਕੌਮ ਦੇ ਬੱਬਰ ਸ਼ੇਰ ਰਾਜ ਗੀਤਕਾਰ ਅਤੇ ਸਟੇਟ ਅਵਾਰਡੀ ਭੁੱਲਾ ਰਾਮ ਜੀ ਉਰਫ ਚੰਨ ਗੁਰਿਆ ਵਾਲੇ ਜੋ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਮੇਸ਼ਾ ਕੌਮ ਦੇ ਦਿਲਾਂ ਵਿੱਚ ਜਿਉਂਦੇ ਰਹਿਣਗੇ।

ਚੰਨ ਗੁਰਾਇਆਵਾਲੇ ਪੰਜਾਬੀ ਕਵਿਤਾ ਦੇ ਉਹਨਾਂ ਨਾਂਵਾਂ ਵਿੱਚੋਂ ਇੱਕ ਹਨ ਜਿਨ੍ਹਾਂ ਦੀ ਲਿਖਤ ਵਿੱਚ ਸਮਾਜਕ ਸੱਚਾਈ, ਬਗਾਵਤ ਅਤੇ ਜਾਗਰੂਕਤਾ ਸਾਫ਼ ਨਜ਼ਰ ਆਉਂਦੀ ਹੈ। ਉਹਨਾਂ ਦੀ ਕਲਮ ਆਮ ਲੋਕਾਂ ਦੇ ਦਰਦ, ਪ੍ਰਣਾਲੀ ਦੀਆਂ ਖਾਮੀਆਂ ਅਤੇ ਇਨਸਾਫ਼ ਲਈ ਲੜਾਈ ਨੂੰ ਬੇਧੜਕ ਢੰਗ ਨਾਲ ਪੇਸ਼ ਕਰਦੀ ਹੈ। ਖ਼ਾਸ ਕਰਕੇ ਉਹਨਾਂ ਦੀਆਂ ਕਵਿਤਾਵਾਂ ਵਿੱਚ ਇੱਕ ਕ੍ਰਾਂਤੀਕਾਰੀ ਸੋਚ ਅਤੇ ਜ਼ਮੀਨੀ ਹਕੀਕਤ ਦੀ ਗਹਿਰਾਈ ਮਿਲਦੀ ਹੈ।ਆਓ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਉਹਨਾਂ ਦੀ ਬਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਣ

During prabhat pheri
28/01/2026

During prabhat pheri

28/01/2026
ਸੱਦਾ ਪੱਤਰ
21/01/2026

ਸੱਦਾ ਪੱਤਰ

ਜੈ ਗੁਰੂਦੇਵ ਧੰਨ ਗੁਰੂਦੇਵ ਦੂਜੇ ਦਿਨ ਪ੍ਰਭਾਤ ਫੇਰੀ ਅਤੇ ਚਾਹ ਦੀ ਸੇਵਾ ਸ਼੍ਰੀ ਗਿਆਨ ਚੰਦ ਜੀ ਦੇ ਪਰਿਵਾਰ ਵਲੋ ਕੀਤੀ ਗਈ ਅਸੀ ਸਤਿਗੁਰੂ ਰਵਿਦਾਸ ਪ੍...
16/01/2026

ਜੈ ਗੁਰੂਦੇਵ ਧੰਨ ਗੁਰੂਦੇਵ
ਦੂਜੇ ਦਿਨ ਪ੍ਰਭਾਤ ਫੇਰੀ ਅਤੇ ਚਾਹ ਦੀ ਸੇਵਾ ਸ਼੍ਰੀ ਗਿਆਨ ਚੰਦ ਜੀ ਦੇ ਪਰਿਵਾਰ ਵਲੋ ਕੀਤੀ ਗਈ ਅਸੀ ਸਤਿਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵਲੋ ਪਰਿਵਾਰ ਦਾ ਬਹੁਤ ਧੰਨਵਾਦ ਕਰਦਿਆ ਜੀ।

ਜੈ ਗੁਰੂਦੇਵ ਧੰਨ ਗੁਰੂਦੇਵ।  ਪਹਿਲੀ ਪ੍ਰਭਾਤ ਫੇਰੀ ਦੀ ਸੇਵਾ ਸ਼੍ਰੀ ਮਦਨ ਲਾਲ  ਜੀ ਦੇ ਪਰਿਵਾਰ ਵਲੋ  ਚਾਹ ਦੀ ਸੇਵਾ ਕੀਤੀ ਅਸੀ ਸਤਿਗੁਰੂ ਰਵਿਦਾਸ ਪ...
16/01/2026

ਜੈ ਗੁਰੂਦੇਵ ਧੰਨ ਗੁਰੂਦੇਵ।
ਪਹਿਲੀ ਪ੍ਰਭਾਤ ਫੇਰੀ ਦੀ ਸੇਵਾ ਸ਼੍ਰੀ ਮਦਨ ਲਾਲ ਜੀ ਦੇ ਪਰਿਵਾਰ ਵਲੋ ਚਾਹ ਦੀ ਸੇਵਾ ਕੀਤੀ ਅਸੀ ਸਤਿਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵਲੋ ਪਰਿਵਾਰ ਬਹੁਤ ਧੰਨਵਾਦ ਕਰਦਿਆ ਜੀ।

16/01/2026

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਸਤਿਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਰੁੜਕਾ ਰੋਡ ਗੁਰਾਇਆ ਵਿਖੇ ਬੜੀ ਸ਼ਰਧਾ ਨਾਲ ਮਨਾਏ ਜਾ ਰਹੇ ਨੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਆਓ ਮਿਲ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਸ਼ਰਧਾ ਨਾਲ ਮਨਾਈਏ। ਸਭਨਾਂ ਨੂੰ ਖੁੱਲਾ ਸੱਦਾ।

Address

Goraya
144409

Telephone

+918437643233

Website

Alerts

Be the first to know and let us send you an email when Sri Guru Ravidass Mandir Goraya posts news and promotions. Your email address will not be used for any other purpose, and you can unsubscribe at any time.

Share