Mata Sahib Kaur ji NGO

  • Home
  • Mata Sahib Kaur ji NGO

Mata Sahib Kaur ji NGO ਵਿਚਿ ਦੁਨੀਆ ਸੇਵ ਕਮਾਈਐ।। ਤਾ ਦਰਗਹ ਬੈਸਣੁ ਪਾਈਐ ।।

59th Blood donation by our star donor Harmandeep singh 🙏🙏🙏🙏
25/01/2026

59th Blood donation by our star donor Harmandeep singh 🙏🙏🙏🙏

ਪਿੰਡ ਪਧਿਆਣਾ ਜਿਲ੍ਹਾ ਜਲੰਧਰ ਤੋਂ ਇਹ ਨੌਜਵਾਨ ਬਲਕਾਰ ਸਿੰਘ ਪਿਤਾ ਦਾ ਨਾਮ ਨਿਰਮਲ ਸਿੰਘ। ਜੋ ਕਿ GNA ਫੈਕਟਰੀ ਵਿਚ ਕੰਮ ਕਰਦਾ ਸੀ। ਬਲਕਾਰ ਸਿੰਘ ਦ...
07/08/2023

ਪਿੰਡ ਪਧਿਆਣਾ ਜਿਲ੍ਹਾ ਜਲੰਧਰ ਤੋਂ ਇਹ ਨੌਜਵਾਨ ਬਲਕਾਰ ਸਿੰਘ ਪਿਤਾ ਦਾ ਨਾਮ ਨਿਰਮਲ ਸਿੰਘ।
ਜੋ ਕਿ GNA ਫੈਕਟਰੀ ਵਿਚ ਕੰਮ ਕਰਦਾ ਸੀ।
ਬਲਕਾਰ ਸਿੰਘ ਦੇ ਦਿਮਾਗ ਦੀ ਨਸ ਫੱਟ ਗਈ ਹੈ।
ਜਿਸ ਦੇ ਇਲਾਜ ਦਾ ਖਰਚਾ ਡਾਕਟਰਾਂ ਨੇਂ 4 ਤੋਂ 5 ਲੱਖ ਦੱਸਿਆ ਹੈ। ਪਰਿਵਾਰ ਵਲੋਂ ਜਿੰਨਾ ਹੋ ਸਕਦਾ ਸੀ ਉੱਨਾਂ ਖਰਚਾ ਕੀਤਾ ਗਿਆ ਪਰ ਹੁਣ ਉਹ ਅਸਮਰਥ ਹਨ। ਡਾਕਟਰਾਂ ਦਾ ਕਹਿਣਾ ਹੈ ਇਸ ਤੋਂ ਜ਼ਿਆਦਾ ਖਰਚਾ ਆ ਸਕਦਾ ਹੈ। ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨੀ ਵੀ ਪਰਿਵਾਰ ਦੀ ਮਾਲੀ ਮੱਦਦ ਵੀ ਹੋ ਸਕੇ ਜਰੂਰ ਕੀਤੀ ਜਾਵੇ ਤਾਂ ਕਿ ਬਲਕਾਰ ਸਿੰਘ ਦਾ ਇਲਾਜ ਹੋ ਸਕੇ। ਬਲਕਾਰ ਸਿੰਘ ਬੱਲੀ ਦੇ ਭਰਾ ਤੇ ਪਿਤਾ ਜੀ ਵੀ ਦਿਹਾੜੀਦਾਰ ਹੀ ਹਨ ਅਤੇ ਬਹੁਤ ਔਖੇ ਹੋ ਕੇ ਇਲਾਜ ਕਰਵਾ ਰਹੇ।
ਬਲਕਾਰ ਸਿੰਘ ਇਸ ਵੇਲੇ ਸ਼੍ਰੀ ਰਾਮ ਨਿਊਰੋ ਹਸਪਤਾਲ ਜਲੰਧਰ ਦਾਖਿਲ ਹੈ l
ਸੰਪਰਕ-
ਹੈਪੀ ਪਧਿਆਣਾ:- 8146108522
ਜਸਕਰਨ ਸਿੰਘ ਭਰਾ:-98550-98832
ਵੱਧ ਤੋਂ ਵੱਧ ਸ਼ੇਅਰ ਕਰ ਦਿਉ ਜੀ।

24/06/2023

Address

Village - Ahrana Khurd Distt. Hoshiarpur

146001

Telephone

+918264441313

Website

Alerts

Be the first to know and let us send you an email when Mata Sahib Kaur ji NGO posts news and promotions. Your email address will not be used for any other purpose, and you can unsubscribe at any time.

  • Want your organization to be the top-listed Non Profit Organization?

Share