Aman Randhawa

Aman Randhawa Aman Randhawa
(1)

23/04/2021
ਵਾਹਿਗੁਰੂ ਜੀ ਦੀ ਕਿਰਪਾ ਨਾਲ 2015 ਤੋ ਲੈ ਕੇ ਹੁਣ ਤੱਕ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਖੂਨਦਾਨ ਦੀ ਸੇਵਾ ਰਾਹੀਂ ਹਜਾਰਾਂ ਹੀ ਜਿੰਦਗੀਆ ਬਚਾਉਣ ...
20/02/2021

ਵਾਹਿਗੁਰੂ ਜੀ ਦੀ ਕਿਰਪਾ ਨਾਲ 2015 ਤੋ ਲੈ ਕੇ ਹੁਣ ਤੱਕ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਖੂਨਦਾਨ ਦੀ ਸੇਵਾ ਰਾਹੀਂ ਹਜਾਰਾਂ ਹੀ ਜਿੰਦਗੀਆ ਬਚਾਉਣ ਵਿੱਚ ਲਾਈਫ ਲਾਈਨ ਵੈਲਫੇਅਰ ਸੁਸਾਇਟੀ ਰਜਿ:ਮੀਮਸਾ (ਸੰਗਰੂਰ) ਦੀ ਟੀਮ ਦਾ ਅਹਿਮ ਰੋਲ ਰਿਹਾ ਹੈ । ਕਰੋਨਾ ਮਹਾਂਮਾਰੀ (ਲੌਕਡਾਉਨ) ਦੌਰਾਨ ਵੀ ਟੀਮ ਨੇ ਕਰੀਬ 600 ਯੂਨਿਟਾਂ ਬਲੱਡ ਵੱਖ - ਵੱਖ ਬਲੱਡ ਬੈਂਕਾਂ ਵਿੱਚ ਮੁਹੱਈਆ ਕਰਵਾਇਆ। ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਇਹਨਾਂ ਯੋਗਦਾਨਾ ਨੂੰ ਦੇਖਦੇ ਹੋਏ ਅੱਜ UNIVERSAL WELFARE CLUB REGD:(PUNJAB) ਵੱਲੋਂ "ਮਿਸ਼ਨ ਲਾਲੀ ਤੇ ਹਰਿਆਲੀ ਐਵਾਰਡ"2020 ਨਾਲ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਨਿਵਾਜਿਆ ਗਿਆ । ਇਸ ਮੌਕੇ ਸੰਸਥਾ ਦੇ ਪ੍ਰਧਾਨ ਹਰਦੀਪ ਸਿੰਘ ਸਨੋਰ ਜੀ ਤੋ ਇਲਾਵਾ ਰਿਟਾਇਰਡ DSP NAHAR SINGH JI PUNJAB POLICE ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ,ਇਸ ਤੋਂ ਇਲਾਵਾ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸਟਾਫ ਵਿਚੋਂ ਸੀਨੀਅਰ ਅਫਸਰ ਸਾਹਿਬਾਨ ਵੀ ਹਾਜਰ ਸਨ। ਇਸ ਮੋਕੇ ਮੇਰੇ ਨਾਲ ਮੇਰੀ ਹਮਸਫਰ ANAMIKA SANDHU RANDHAWA ਨੂੰ ਵੀ ਸੰਸਥਾ ਨੇ ਮਾਣ ਸਨਮਾਨ ਬਖਸ਼ਿਆ। ਅਤੇ ਸਾਨੂੰ ਦੋਵਾਂ ਨੂੰ ਬਹੁਤ ਸਾਰੀਆਂ ਦੁਆਵਾਂ ਦੇ ਨਾਲ ਆਸ਼ੀਰਵਾਦ ਵੀ ਦਿੱਤਾ। ਮੈਂ UNIVERSAL WELFARE CLUB REGD:(PUNJAB) ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦੀ ਹਾਂ ਜਿੰਨਾ ਨੇ ਮੈਨੂੰ ਇਹਨਾਂ ਮਾਣ ਸਨਮਾਨ ਬਖਸ਼ਿਆ। 🙏🙏🙏🙏

Perfect Family picture   ❤️          💕
18/02/2021

Perfect Family picture
❤️ 💕

ਵਾਹਿਗੁਰੂ ਜੀ ਦੀ ਕਿਰਪਾ ਨਾਲ ਅਤੇ ਤੁਹਾਡੇ ਸਾਰਿਆ ਦੀਆਂ ਦੁਆਵਾਂ ਅਤੇ ਅਸ਼ੀਰਵਾਦ ਸਦਕਾ ਮੈ ਅਤੇ ਅਨਾਮਿਕਾ ਸੰਧੂ  ਵਿਆਹ ਬੰਧਨ ਵਿੱਚ ਬੰਧ ਚੁੱਕੇ  ਹਾ...
17/02/2021

ਵਾਹਿਗੁਰੂ ਜੀ ਦੀ ਕਿਰਪਾ ਨਾਲ ਅਤੇ ਤੁਹਾਡੇ ਸਾਰਿਆ ਦੀਆਂ ਦੁਆਵਾਂ ਅਤੇ ਅਸ਼ੀਰਵਾਦ ਸਦਕਾ ਮੈ ਅਤੇ ਅਨਾਮਿਕਾ ਸੰਧੂ ਵਿਆਹ ਬੰਧਨ ਵਿੱਚ ਬੰਧ ਚੁੱਕੇ ਹਾ ,ਮੈ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦਾ ਹਾ ਕਿ ਅਨਾਮਿਕਾ ਸੰਧੂ ਵਰਗੀ ਜੀਵਨ ਸਾਥੀ ਨੂੰ ਵਾਹਿਗੁਰੂ ਜੀ ਨੇ ਮੈਨੂੰ ਮਿਲਾਇਆ ਏ।🙏🙏🙏

🙏🙏🙏
13/02/2021

🙏🙏🙏

Address

Dhuri
148024

Telephone

+919815213337

Website

Alerts

Be the first to know and let us send you an email when Aman Randhawa posts news and promotions. Your email address will not be used for any other purpose, and you can unsubscribe at any time.

Contact The Organization

Send a message to Aman Randhawa:

Videos

Share