20/09/2021
😇ਟੈਲੰਟ ਫਸਟ
👏ਤੁਹਾਡੀ ਪ੍ਰਤਿਭਾ - ਸਾਡਾ ਪਲੇਟਫਾਰਮ
ਇੱਕ ਵਿਲੱਖਣ ਅਤੇ ਸੁਨਹਿਰੀ ਮੌਕਾ ਉਨ੍ਹਾਂ ਪ੍ਰਤਿਭਾਸ਼ਾਲੀ ਨੌਜਵਾਨਾਂ ਲਈ, ਜੋ ਸਾਧਨਾਂ ਦੀ ਕਮੀ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਵਿੱਚ ਅਸਮਰਥ ਹਨ।😇
ਵਿਸ਼ੇਸ਼ਤਾਵਾਂ:
✅ਦੁਨੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ
✅ਰਿਕਾਰਡਿੰਗ ਲਈ ਅਤਿ-ਆਧੁਨਿਕ ਸਟੂਡੀਓ
✅ਬੜੂ ਸਾਹਿਬ ਦੇ 20 ਮਿਲੀਅਨ ਤੋਂ ਵੱਧ ਪਹੁੰਚ ਵਾਲੇ ਵਿਸ਼ਾਲ ਮੀਡੀਆ ਪਲੇਟਫਾਰਮ 'ਤੇ ਪ੍ਰਮੋਸ਼ਨ
✅ ਰਿਕਾਰਡਿੰਗ ਬਿਲਕੁਲ ਮੁਫਤ ਕੀਤੀ ਜਾਏਗੀ
ਆਪਣੀ ਜਾਣਕਾਰੀ ਅਤੇ ਕੰਟੈਂਟ ਨੂੰ [email protected] 'ਤੇ ਈਮੇਲ ਕਰੋ