ਜੋਨ ਬਾਬਾ ਬੰਦਾ ਸਿੰਘ ਬਹਾਦਰ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ

  • Home
  • India
  • Delhi
  • ਜੋਨ ਬਾਬਾ ਬੰਦਾ ਸਿੰਘ ਬਹਾਦਰ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ

ਜੋਨ ਬਾਬਾ ਬੰਦਾ ਸਿੰਘ ਬਹਾਦਰ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ Contact information, map and directions, contact form, opening hours, services, ratings, photos, videos and announcements from ਜੋਨ ਬਾਬਾ ਬੰਦਾ ਸਿੰਘ ਬਹਾਦਰ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, Delhi.

12/01/2025
ਪ੍ਰੈਸ ਨੋਟ ਮਿਤੀ 12 ਜਨਵਰੀ 2025 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬੰਦਾ ਸਿੰਘ ਬਹਾਦਰ ਜਿਲਾ ਗੁਰਦਾਸਪੁਰ ਵਿੱਚ ਪ੍ਰਧਾਨ ਸੁਖਜਿੰਦ...
12/01/2025

ਪ੍ਰੈਸ ਨੋਟ
ਮਿਤੀ 12 ਜਨਵਰੀ 2025
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬੰਦਾ ਸਿੰਘ ਬਹਾਦਰ ਜਿਲਾ ਗੁਰਦਾਸਪੁਰ ਵਿੱਚ ਪ੍ਰਧਾਨ ਸੁਖਜਿੰਦਰ ਸਿੰਘ ਬਾਜਵਾ ਡੇਹਰੀਵਾਲ ਅਤੇ ਜੋਨ ਸਕੱਤਰ ਬਾਬਾ ਸੁਖਵੰਤ ਸਿੰਘ ਰੁਡਿਆਣਾ ਦੀ ਅਗਵਾਈ ਵਿੱਚ ਬਾਬਾ ਸ੍ਰੀ ਚੰਦ ਜੀ ਬੋਹੜ ਵਡਾਲਾ ਦੇ ਅਸਥਾਨ ਤੇ ਮੀਟਿੰਗ ਹੋਈ ਜਿਸ ਵਿੱਚ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਮੀਟਿੰਗ ਵਿੱਚ *13 ਜਨਵਰੀ ਨੂੰ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜਨ ਬਾਰੇ 26 ਨੂੰ ਟਰੈਕਟਰ ਮਾਰਚ ਕਰਨ ਬਾਰੇ ਵਿਚਾਰ ਹੋਈ ਤੇ ਨਾਲ ਹੀ *ਜੋਨ ਦੇ ਫੰਡਾਂ ਦੀ ਜਾਂਚ ਕੀਤੀ ਗਈ* ਮੀਟਿੰਗ ਵਿੱਚ ਜੋਨ ਵਿਚ ਸਮੂਹ ਕਾਈਆਂ ਦੇ ਕਿਸਾਨ ਵੀਰਾਂ ਨੇ ਹਿੱਸਾ ਲਿਆ ਜਿੰਨਾ ਵਿੱਚ ਗੁਰਵੰਤ ਸਿੰਘ ਲਾਲੀ ਨਿੱਕਾ ਸ਼ਹੂਰ, ਰੇਸ਼ਮ ਸਿੰਘ ਬੋਹੜ ਵਡਾਲਾ ,ਗੁਰਮੁੱਖ ਸਿੰਘ ਰੁਡਿਆਣਾ, ਗੁਰਮੀਤ ਸਿੰਘ ਮੀਤ ਰੁਡਿਆਣਾ ,ਹਰਜਿੰਦਰ ਸਿੰਘ ਭੁੱਲਰ ਸ਼ਹੂਰ ,ਪਰਗਟ ਸਿੰਘ ਦੋਸਤਪੁਰ , ਮੇਜਰ ਸਿੰਘ,ਗੁਰਪ੍ਰੀਤ ਸਿੰਘ ਦੋਸਤਪੁਰ ਮਨਜੀਤ ਸਿੰਘ ਚੌੜਾ ,ਹਰਭਜਨ ਸਿੰਘ ਚੌੜਾ, ਅਵਤਾਰ ਸਿੰਘ ਜਾਂਚੀ ਤੇ ਪ੍ਰੈਸ ਸਕੱਤਰ ਦਲੇਰ ਸਿੰਘ ਮੌਜੂਦ ਸਨ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋਨ ਬਾਬਾ ਬੰਦਾ ਸਿੰਘ ਬਹਾਦਰ ਦੀ ਇਕਾਈ ਦੋਸਤਪੁਰ ਵੱਲੋਂ ਭਗਵੰਤ ਮਾਨ ਅਮਿਤ ...
10/01/2025

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋਨ ਬਾਬਾ ਬੰਦਾ ਸਿੰਘ ਬਹਾਦਰ ਦੀ ਇਕਾਈ ਦੋਸਤਪੁਰ ਵੱਲੋਂ ਭਗਵੰਤ ਮਾਨ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀਆਂ ਗਲਤ ਕਿਸਾਨ ਨੀਤੀਆਂ ਤੇ ਨਵੇਂ ਖੇਤੀ ਬਿੱਲ ਤੇ ਵਿਰੋਧ ਤੇ ਐੱਮ.ਐਸ.ਪੀ ਦੀ ਮੰਗ ਨੂੰ ਲੈ ਕੇ ਪੁਤਲਾ ਫੂਕਿਆ ਗਿਆ
ਇਸ ਵਿੱਚ ਵੱਡੀ ਗਿਣਤੀ ਵਿੱਚ ਇਕਾਈ ਦੌਲਤਪੁਰ ਦੇ ਕਿਸਾਨ ਆਗੂਆਂ ਨੇ ਹਿੱਸਾ ਲਿਆ ਤੇ ਨਾਲ ਹੀ ਛਿਮਾਹੀ ਦਾ ਫੰਡ ਵੀ ਇਕੱਠਾ ਕੀਤਾ ਗਿਆ ਤੇ ਕਿਸਾਨ ਵੀਰਾਂ ਨੇ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਇਆ ਇਸ ਮੌਕੇ ਤੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ,ਖਜਾਨਚੀ ਪ੍ਰਗਟ ਸਿੰਘ, ਮੇਜਰ ਸਿੰਘ ,ਗੁਰਜੀਤ ਸਿੰਘ, ਹਰਪ੍ਰੀਤ ਸਿੰਘ ਸੁਖਪਾਲ ਸਿੰਘ, ਰਣਜੀਤ ਸਿੰਘ ਫੌਜੀ ਜਸਵੰਤ ਸਿੰਘ ,ਕਸ਼ਮੀਰ ਸਿੰਘ ,ਜੋਗਿੰਦਰ ਸਿੰਘ, ਬਲਦੇਵ ਸਿੰਘ ਗੁਰਦੇਵ ਸਿੰਘ, ਸੁਖਦੇਵ ਸਿੰਘ, ਹਰਜੀਤ ਸਿੰਘ ਤੇ ਪ੍ਰੈਸ ਸਕੱਤਰ ਦਲੇਰ ਸਿੰਘ ਸਮੇਤ ਬਹੁਤ ਸਾਰੇ ਕਿਸਾਨ ਆਗੂ ਮੌਜੂਦ ਸਨ

ਪ੍ਰੈਸ ਨੋਟ 31 ਅਗਸਤ 2024 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜੋਨ ਬਾਬਾ ਬੰਦਾ ਸਿੰਘ ਬਹਾਦਰ ਜੀ ਜ਼ਿਲਾ ਗੁਰਦਾਸਪੁਰ 31 ਅਗਸਤ 2024 ਨੂੰ ਸ...
01/09/2024

ਪ੍ਰੈਸ ਨੋਟ
31 ਅਗਸਤ 2024
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜੋਨ ਬਾਬਾ ਬੰਦਾ ਸਿੰਘ ਬਹਾਦਰ ਜੀ ਜ਼ਿਲਾ ਗੁਰਦਾਸਪੁਰ 31 ਅਗਸਤ 2024 ਨੂੰ ਸ਼ੰਬੂ ਬਾਰਡਰ ਤੇ ਲੱਗੇ ਧਰਨੇ ਤੇ 200 ਦਿਨ ਪੂਰੇ ਹੋਣ ਤੇ ਕਿਸਾਨ ਆਗੂਆਂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਵੱਡੀ ਗਿਣਤੀ ਵਿੱਚ ਜੋਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕਿਸਾਨਾਂ ਨੇ ਪ੍ਰਧਾਨ ਸੁਖਜਿੰਦਰ ਸਿੰਘ ਬਾਜਵਾ ਡੇਹਰੀਵਾਲ ਤੇ ਸਕੱਤਰ ਬਾਬਾ ਸੁਖਵੰਤ ਸਿੰਘ ਰੁਡਿਆਣਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਿਸ ਜੋਨ ਤੇ ਪੈਂਦੇ ਅਲੱਗ ਅਲੱਗ ਪਿੰਡਾਂ ਵਿੱਚੋਂ ਬਹੁਤ ਸਾਰੇ ਕਿਸਾਨ ਵੀਰ ਇਕੱਠੇ ਹੋਏ ਜਿਸ ਵਿੱਚ ਪ੍ਰਗਟ ਸਿੰਘ ਸਹੂਰ,ਹਰਪਿੰਦਰ ਸਿੰਘ ਸਹੂਰ ,ਗੁਰਪਾਲ ਸਿੰਘ ਸਹੂਰ ਗੁਰਪ੍ਰੀਤ ਸਿੰਘ ਦੋਸਤਪੁਰ ਰਸ਼ਪਾਲ ਸਿੰਘ ਦੋਸਤਪੁਰ,ਬਲਬੀਰ ਸਿੰਘ ਦੋਸਤਪੁਰ ਪੈ੍ਸ ਸਕੱਤਰ ਦਲੇਰ ਸਿੰਘ ਦੋਸਤਪੁਰ, ਕਾਕਾ ਦੋਸਤਪੁਰ ,ਅਵਤਾਰ ਸਿੰਘ ਖਜਾਨਚੀ ਦੇਸਾ ਸਿੰਘ ਰੁਡਿਆਣਾ ਗੁਰਮੁਖ ਸਿੰਘ ਰੁਡਿਆਣਾ ਤੇ ਨਿੱਕੇ ਸ਼ਹੂਰ ਤੋਂ ਹਰਜੀਤ ਸਿੰਘ ਗੁਰਵੰਤ ਸਿੰਘ ਲਾਲੀ, ਤੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕ ਵੱਡੀ ਗਿਣਤੀ ਵਿੱਚ ਮੌਜੂਦ ਸਨ।

ਅੱਜ ਮਿਤੀ 28 ਅਗਸਤ 2024 ਨੂੰ ਜੋਨ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਗੁਰਦਾਸਪੁਰ ਦੀ ਇਕਾਈ ਦੋਸਤਪੁਰ ਵਿੱਚੋਂ...
29/08/2024

ਅੱਜ ਮਿਤੀ 28 ਅਗਸਤ 2024 ਨੂੰ ਜੋਨ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਗੁਰਦਾਸਪੁਰ ਦੀ ਇਕਾਈ ਦੋਸਤਪੁਰ ਵਿੱਚੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਸੂਬਾ ਆਗੂਆਂ ਦੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼ੰਭੂ ਬਾਰਡਰ ਤੇ ਧਰਨੇ ਤੇ ਬੈਠੇ ਕਿਸਾਨ ਵੀਰਾਂ ਦੇ ਲੰਗਰ ਦਾ ਪ੍ਰਬੰਧ ਕਰਦੇ ਹੋਏ ਕਣਕ ਦੀ ਸੇਵਾ ਇਕੱਠੀ ਕੀਤੀ ਗਈ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਅੱਜ ਕਰੀਬ ਪੰਜ ਕੁਇੰਟਲ ਕਣਕ ਇਕੱਠੇ ਕੀਤੀ ਗਈ ਅਤੇ ਹੋਰ ਕਣਕ ਇਕੱਠੀ ਹੋਣ ਦੀ ਉਮੀਦ ਹੈ ਉਹਨਾਂ ਦੇ ਨਾਲ ਸਕੱਤਰ ਰਸ਼ਪਾਲ ਸਿੰਘ ਭਾਲਾ, ਮਨਪ੍ਰੀਤ ਸਿੰਘ, ਖਜਾਨਚੀ ਪ੍ਰਗਟ ਸਿੰਘ, ਮੀਤ ਪ੍ਰਧਾਨ ਬਲਦੇਵ ਸਿੰਘ, ਪ੍ਰੈਸ ਸਕੱਤਰ ਦਲੇਰ ਸਿੰਘ, ਤੇ ਗੁਰਜੀਤ ਸਿੰਘ ਦੇ ਨਾਲ ਨਾਲ ਹੋਰ ਵੀ ਕਿਸਾਨ ਵੀਰਾਂ ਨੇ ਸੇਵਾ ਕਰਨ ਵਿੱਚ ਮਦਦ ਕੀਤੀ ਕਣਕ ਦੀ ਸੇਵਾ ਦੇ ਨਾਲ ਨਾਲ ਪ੍ਰਧਾਨ ਗੁਰਪ੍ਰੀਤ ਸਿੰਘ ਨੇ 31 ਅਗਸਤ ਨੂੰ 200 ਦਿਨ ਪੂਰੇ ਹੋਣ ਤੇ ਤ ਨਾਲ ਹੀ 10 ਸਤੰਬਰ ਨੂੰ ਜ਼ਿਲ੍ਹੇ ਦੀ ਵਾਰੀ ਹੋਣ ਤੇ ਸ਼ੰਭੂ ਬਾਰਡਰ ਧਰਨੇ ਤੇ ਜਾਣ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਸੇਵਾ ਦੌਰਾਨ ਸਮੂਹ ਨਗਰ ਦਾ ਬਹੁਤ ਸਹਿਯੋਗ ਰਿਹਾ
ਧੰਨਵਾਦ ਸਾਹਿਤ 🙏🏼

19/08/2024

ਜੋਨ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਦੋਸਤਪੁਰ

19/08/2024

ਜੋਨ ਪ੍ਰਧਾਨ ਸੁਖਵਿੰਦਰ ਸਿੰਘ ਬਾਜਵਾ

19/08/2024

ਪੈ੍ਸ ਨੋਟ

Address

Delhi

Website

Alerts

Be the first to know and let us send you an email when ਜੋਨ ਬਾਬਾ ਬੰਦਾ ਸਿੰਘ ਬਹਾਦਰ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ posts news and promotions. Your email address will not be used for any other purpose, and you can unsubscribe at any time.

Share