SGB Bal Ghar "ਬੱਚੇ ਦੀ ਸੇਵਾ, ਭਗਵਾਨ ਦੀ ਸੇਵਾ"

  • Home
  • India
  • Dakha
  • SGB Bal Ghar "ਬੱਚੇ ਦੀ ਸੇਵਾ, ਭਗਵਾਨ ਦੀ ਸੇਵਾ"

SGB Bal Ghar  "ਬੱਚੇ ਦੀ ਸੇਵਾ, ਭਗਵਾਨ ਦੀ ਸੇਵਾ" ਇਹ ਬਾਲ ਘਰ "ਅਨਾਥ ਅਤੇ ਬੇ-ਸਹਾਰਾ" ਬੱਚਿਆ ਦਾ ਆਪਣਾ ਘਰ ਹੈ

SGB ਬਾਲ ਘਰ ਧਾਮ ਤਲਵੰਡੀ ਖੁਰਦ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ International family day ਦੀਆਂ ਬਹੁਤ-ਬਹੁਤ ਵਧਾਈਆਂ ਹੋਣ🙏🙏🙏
15/05/2026

SGB ਬਾਲ ਘਰ ਧਾਮ ਤਲਵੰਡੀ ਖੁਰਦ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ International family day ਦੀਆਂ ਬਹੁਤ-ਬਹੁਤ ਵਧਾਈਆਂ ਹੋਣ🙏🙏🙏

11/05/2026

Thank you, Mother (Ms Jasbir Kaur), for your endless love, care, and sacrifices for all of us at SGB Balghar. You gave us not just shelter, but hope, warmth, guidance, and a feeling of family. Your selfless dedication and unconditional love has shaped so many lives and filled our hearts with gratitude.
From all the children of SGB Balghar — thank you for being our strength, our inspiration, and our home. ❤️

05/03/2026

HOLI Celebration At SGB CHILDREN HOME DHAM TALWANDI KHURD

04/02/2026

A huge congratulation and thanks to entire team of CityNeeds Ludhiana for creating a wonderful platform to bring various NGOs's under one roof.🙏🙏

ਨਵੇਂ ਵਰ੍ਹੇ ਦੇ ਸ਼ੁਰੂਆਤੀ ਦੌਰ ਵਿੱਚ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਬੀਜੀ ਤੇ ਬਾਪੂ ਜੀ SGB ਬਾਲ ਘਰ ਧਾਮ ਤਲਵੰਡੀ ਖੁਰਦ ਪਹੁੰਚੇ, ਅੱਤ ਦੀ ਠੰਡ...
04/01/2026

ਨਵੇਂ ਵਰ੍ਹੇ ਦੇ ਸ਼ੁਰੂਆਤੀ ਦੌਰ ਵਿੱਚ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਬੀਜੀ ਤੇ ਬਾਪੂ ਜੀ SGB ਬਾਲ ਘਰ ਧਾਮ ਤਲਵੰਡੀ ਖੁਰਦ ਪਹੁੰਚੇ, ਅੱਤ ਦੀ ਠੰਡ ਦੇ ਬਾਵਜੂਦ ਸੱਚ ਮੁੱਚ 90 ਵੇਂ ਦਹਾਕੇ ਦੀਆਂ ਇਨ੍ਹਾਂ ਨੇਕ ਰੂਹਾਂ ਨੇ ਜਿੱਥੇ ਬਾਲ ਘਰ ਦੇ ਬੱਚਿਆਂ ਨਾਲ ਮਿਲਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਉੱਥੇ ਆਪਣੀ ਉਮਰ ਦੇ ਅਖੀਰਲੇ ਪੰਧ ਵਿੱਚ ਵੀ ਸੰਸਥਾ ਦੀ ਮਾਇਕ ਮੱਦਦ ਕਰਕੇ ਸੇਵਾ ਦੇ ਇਸ ਮਹਾਨ ਕੁੰਭ ਵਿੱਚ ਯੋਗਦਾਨ ਪਾਇਆ ਅਤੇ ਸਾਨੂੰ ਹੋਰ ਵੀ ਮਿਹਨਤ ਨਾਲ ਇੰਨਾਂ ਬਾਲਾਂ ਦੀ ਸੇਵਾ ਕਰਨ ਲਈ ਪ੍ਰੇਰਤ ਕੀਤਾ 🙏🙏🙏🙏🙏

07/12/2025
SGB ਬਾਲ ਘਰ ਧਾਮ ਤਲਵੰਡੀ ਖੁਰਦ ਦੀ ਬੱਚੀ ਪ੍ਰਭਜੋਤ ਕੌਰ ਦਾ ਸ਼ੁੱਭ ਵਿਆਹ ਬਲਵਿੰਦਰ ਸਿੰਘ ਗੁਰਨਾ ਵਾਸੀ ਪਟਿਆਲਾ ਨਾਲ ਹੋਇਆ। ਇਸ ਖੁਸ਼ੀ ਦੇ ਮੌਕੇ ਸ...
07/12/2025

SGB ਬਾਲ ਘਰ ਧਾਮ ਤਲਵੰਡੀ ਖੁਰਦ ਦੀ ਬੱਚੀ ਪ੍ਰਭਜੋਤ ਕੌਰ ਦਾ ਸ਼ੁੱਭ ਵਿਆਹ ਬਲਵਿੰਦਰ ਸਿੰਘ ਗੁਰਨਾ ਵਾਸੀ ਪਟਿਆਲਾ ਨਾਲ ਹੋਇਆ। ਇਸ ਖੁਸ਼ੀ ਦੇ ਮੌਕੇ ਸਰਕਾਰੀ ਅਧਿਕਾਰੀ, ਸਮਾਜ ਸੇਵੀ, ਬਾਲ ਘਰ ਦੇ ਪ੍ਰਬੰਧਕ ਅਤੇ ਬੱਚਿਆਂ ਨਾਲ ਸਨੇਹ ਰੱਖਣ ਵਾਲੀਆਂ ਸ਼ਖਸੀਅਤਾਂ ਨੇ ਨਵ-ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।🙏🙏🙏🙏🙏

Address

SGB Bal Ghar, Dham Talwandi Khurd, Ludhiana-Punjab, India-142025
Dakha
142025

Opening Hours

Monday 9am - 4pm
Tuesday 9am - 4pm
Wednesday 9am - 4pm
Thursday 9am - 4pm
Friday 9am - 4pm
Saturday 9am - 4pm
Sunday 9am - 4pm

Telephone

+919779400032

Alerts

Be the first to know and let us send you an email when SGB Bal Ghar "ਬੱਚੇ ਦੀ ਸੇਵਾ, ਭਗਵਾਨ ਦੀ ਸੇਵਾ" posts news and promotions. Your email address will not be used for any other purpose, and you can unsubscribe at any time.

Contact The Organization

Send a message to SGB Bal Ghar "ਬੱਚੇ ਦੀ ਸੇਵਾ, ਭਗਵਾਨ ਦੀ ਸੇਵਾ":

Share