ਮਾਂ ਬੋਲੀ ਪੰਜਾਬੀ

ਮਾਂ ਬੋਲੀ ਪੰਜਾਬੀ @[114715558713198:p]

ਉ ਕਾਹਦਾ ਪੰਜਾਬੀ ਜੋ ਅਪਣੀ ਮਾਂ ਬੋਲੀ ਪੰਜਾਬੀ ਨੂੰ ਭੁਲ ਗਿਆ ਆਜੋ ਸਾਰੇ ਰਲ ਮਿਲ ਕੇ ਮਾਂ ਬੋਲੀ ਪੰਜਾਬੀ ਨੁੰ ਸੰਸਾਰ ਦੇ ਕੋਣੇ - ੨ ਤਕ ਪੁੰਹਚਾ ਦੇਇਐ.... ਲਾਇਕ ਤੇ ਸ਼ੇਅਰ ਕਰੋ ਜੀ @=[114715558713198:p]

21 ਦਿਨ ਦਾ ਚੈਲੇਂਜ ਕਬੂਲੋ ਭਾਰ ਘਟਾਓ ਤੇ ਪੈਸੇ ਜਿੱਤੇ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ
31/07/2024

21 ਦਿਨ ਦਾ ਚੈਲੇਂਜ ਕਬੂਲੋ ਭਾਰ ਘਟਾਓ ਤੇ ਪੈਸੇ ਜਿੱਤੇ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ

August challange start message me to register ur self

24/07/2024

ਅਪਣੇ ਸ਼ਰੀਰ ਵਿੱਚ ਮੌਜੂਦ ਚਰਬੀ ਬਾਰੇ ਜਾਣੋ

ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਇਹਨਾਂ ਸਿੰਘਾਂ ਦੀ ਰਿਹਾਈ ਜਾਂ ਘੱਟੋ-ਘੱਟ ਜੇਲ੍ਹ ਤਬਦੀਲੀ ਬਹੁਤ ਜਰੂਰੀ ਹੈ, ਜੇ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਤਾ...
07/03/2024

ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਇਹਨਾਂ ਸਿੰਘਾਂ ਦੀ ਰਿਹਾਈ ਜਾਂ ਘੱਟੋ-ਘੱਟ ਜੇਲ੍ਹ ਤਬਦੀਲੀ ਬਹੁਤ ਜਰੂਰੀ ਹੈ, ਜੇ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਸ਼ੋਸ਼ਲ ਮੀਡੀਏ ਤੇ ਇਕ ਵੱਡਾ ਬਿਰਤਾਂਤ ਸਿਰਜੀਏ। ਸਾਰੇ ਜਣੇ ਪੋਸਟਾਂ ਪਾਓ ਜਾਂ ਸ਼ੇਅਰ ਕਰੋ। ਸੱਚੇ ਪਾਤਸ਼ਾਹ ਸਿੰਘਾਂ ਨੂੰ ਤੰਦਰੁਸਤੀ ਬਖਸ਼ੇ, ਇਹ ਸਾਡੇ ਵਾਸਤੇ ਹੀ ਦੁੱਖ ਝੱਲ ਰਹੇ ਹਨ।ਭਾਈ ਗੁਰਪ੍ਰੀਤ ਸਿੰਘ ਦੀ ਪਤਨੀ ਦੀ ਸਿਹਤ ਹੋਈ ਢੱਲੀ
ਭੁੱਖ ਹੜਤਾਲ ਦਾ ਹੈ 14ਵਾਂ ਦਿਨ
😔😔😔
👇

03/03/2024

ਜਾਨਵਰ ਲੋਕ

02/03/2024

ਜਰੂਰ ਪੜਿਓ
ਪੰਜਾਬੀ ਦੇ ਪੈਂਤੀ ਅਖਰ ਦਾ ਮੂਲ
ੳ- ਉਦਾਸ ਨਾ ਹੋ
ਅ- ਅਰਦਾਸ ਕਰ
ੲ- ਏਕਉਂਕਾਰ ਜਪ
ਸ- ਸਰਬਤ ਦਾ ਭਲਾ ਸੋਚ
ਹ- ਹਰਿ ਆਪਿ ਸਹਾਇ ਹੋਵੇਗਾ
ਕ- ਕਰਨ ਵਾਲਾ ਪਰਮਾਤਮਾ ਹੈ
ਖ- ਖੁਸ਼ੀਆਂ ਸਭ ਨੂੰ ਬਖਸ਼ਦਾ ਹੈ
ਗ- ਗੈਰ ਨਹੀਂ ਉਸ ਲਈ ਕੋਈ
ਘ- ਘਰ ਉਸਦੇ ਤੋਟ ਨਹੀਂ ਕੋਈ
ਙ- ਙਿਆਨ ਜਿਸ ਨੂੰ ਹੋਵੇ ਉਸਦਾ ਜਨਮ ਸਫ਼ਲ
ਚ- ਚਿੱਤ ਲਾ ਚਿੰਤਾ ਨਾ ਕਰ
ਛ- ਛੱਡੇਗਾ ਨਹੀਂ ਤੇਰਾ ਸਾਥ
ਜ- ਜਹਾਜ਼ ਹੈ ਨਾਨਕ ਦਾ ਨਾਮ
ਝ- ਝਮੇਲਿਆਂ ਤੋਂ ਬਚਾਵੇਗਾ
ਞ- ਞਾ ਕੇ ਹੱਥ ਸਭ ਕੁਝ ਹੈ
ਟ- ਟੁੱਟੀ ਜਾਂਦੀ ਸਾਹਾਂ ਦੀ ਡੋਰ
ਠ- ਠੱਲ੍ਹ ਖਾਹਿਸ਼ਾਂ ਨੂੰ ਪਾਵੀਂ
ਡ- ਡੂੰਘਾ ਬਾਣੀ 'ਚ ਉਤਰ ਜਾਵੀਂ
ਢ- ਢੇਰੀ ਐਂਵੇ ਨਾ ਢਾਹੀਂ
ਣ- ਕਣ ਕਣ 'ਚ ਉਹ ਵੱਸਦਾ
ਤ- ਤਾਣੀ ਨਾ ਜ਼ਿੰਦਗੀ ਦੀ ਉਲਝਾਈਂ
ਥ- ਥਾਹ ਆਪਣੇ ਅੰਦਰ ਦੀ ਪਾਈਂ
ਦ- ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ
ਧ- ਧਰਵਾਸ ਰੱਖੀਂ ਨਾ ਢੇਰੀ ਢਾਹੀਂ
ਨ- ਨਾਨਕ ਨਾਮ ਧਿਆਈਂ
ਪ- ਪਰਮਾਤਮਾ ਦੇ ਲੜ੍ਹ ਲੱਗ ਜਾਈਂ
ਫ- ਫਤਹਿ ਸੱਚ ਦੀ ਬੁਲਾਈਂ
ਬ-ਬਿਪਤਾ ਆਈ ਤਾ ਨਾ ਘਬਰਾਈਂ
ਭ- ਭੁੱਲ ਹੋਈ ਤਾਂ ਬਖਸ਼ਾਈਂ
ਮ- ਮਨ ਨੂੰ ਵਿਕਾਰਾਂ ਤੋਂ ਬਚਾਈਂ
ਯ- ਯਾਰੀ ਰੱਬ ਨਾਲ ਲਾਈਂ
ਰ- ਰੱਬ ਸਭਨੀਂ ਥਾਈਂ
ਲ- ਲੋਭ ਨੂੰ ਮਨ 'ਚ ਨਾ ਲਿਆਈਂ
ਵ-ਵਹਿਮਾਂ ਦੇ ਨੇੜੇ ਨਾ ਜਾਈਂ
ੜ- ਪੜ੍ਹ ਗੁਰੂਆਂ ਦੀ ਬਾਣੀ ਸਫ਼ਲ ਜ਼ਿੰਦਗੀ ਦੀ ਕਹਾਣੀ
🙏ਸਤਿਨਾਮ ਵਾਹਿਗੁਰੂ🙏

Address

Chandigarh

Telephone

+918699997711

Website

Alerts

Be the first to know and let us send you an email when ਮਾਂ ਬੋਲੀ ਪੰਜਾਬੀ posts news and promotions. Your email address will not be used for any other purpose, and you can unsubscribe at any time.

Contact The Organization

Send a message to ਮਾਂ ਬੋਲੀ ਪੰਜਾਬੀ:

Share