ASHA workers and facilitator union Punjab-CITU

ASHA workers and facilitator union Punjab-CITU ਜਿੱਤ ਲੜਦੇ ਲੋਕਾਂ ਦੀ ��

🚩🚩
08/09/2026

🚩🚩

08/09/2026

ਸਰਕਾਰ ਆਸ਼ਾ ਵਰਕਰਾਂ ਨਾਲ ਵੋਟਾਂ ਸਮੇਂ ਕੀਤੇ ਵਾਅਦੇ ਪੂਰੇ ਕਰਨ ਨਹੀਂ ਵਾਅਦਿਆਂ ਤੋਂ ਮੁੱਕਰੀ ਸਰਕਾਰ ਨੂੰ ਇਸ ਦਾ ਖ਼ਮਿਆਜ਼ਾ 2027 ਦੀਆਂ ਵੋਟਾਂ ਵੇਲੇ ਭਰਨਾ ਪਵੇਗਾ 🚩🚩

ਅੱਜ ਪੰਜਾਬ ਸੀਟੂ ਵੱਲੋਂ ਜਲੰਧਰ ਵਿਖੇ ਕਰਵਾਈ ਜਾ ਰਹੀ ਕਨਵੈਨਸ਼ਨ ਵਿੱਚ ਸ਼ਮੂਲੀਅਤ ਕੀਤੀ। ਕਨਵੈਨਸ਼ਨ ਦੌਰਾਨ ਮੁੱਖ ਮੰਗਾਂ, **ਲੇਬਰ ਕੋਡ ਰੱਦ ਕਰਨ*...
06/09/2026

ਅੱਜ ਪੰਜਾਬ ਸੀਟੂ ਵੱਲੋਂ ਜਲੰਧਰ ਵਿਖੇ ਕਰਵਾਈ ਜਾ ਰਹੀ ਕਨਵੈਨਸ਼ਨ ਵਿੱਚ ਸ਼ਮੂਲੀਅਤ ਕੀਤੀ। ਕਨਵੈਨਸ਼ਨ ਦੌਰਾਨ ਮੁੱਖ ਮੰਗਾਂ, **ਲੇਬਰ ਕੋਡ ਰੱਦ ਕਰਨ** ਅਤੇ **2 ਦਸੰਬਰ ਨੂੰ “ਦਿੱਲੀ ਚੱਲੋ” ਪ੍ਰੋਗਰਾਮ ਨੂੰ ਕਾਮਯਾਬ ਕਰਨ** ਲਈ ਮੁਲਾਜ਼ਮਾਂ ਅਤੇ ਮਜ਼ਦੂਰਾਂ ਨੂੰ ਇਕਜੁੱਟ ਕਰਨ ਦਾ ਸੱਦਾ ਦਿੱਤਾ ਗਿਆ।
✊ **ਮਜ਼ਦੂਰ ਏਕਤਾ ਜ਼ਿੰਦਾਬਾਦ!**
🚩 **ਪੰਜਾਬ ਸੀਟੂ ਜ਼ਿੰਦਾਬਾਦ!**

National pulse polio  round ਜੋ ਕਿ 28/29/30 ਜੂਨ ਨੂੰ ਮਨਾਇਆ ਗਿਆ ਅੰਤ ਦੀ ਗਰਮੀ ਚ ਆਸ਼ਾ ਵਰਕਰਜ਼ ਫੈਸੀਲਿਟੇਟਰ ਅਤੇ ਏ ਐਨ ਐਮ ਨੇ ਪਹਿਲਾਂ ...
01/09/2026

National pulse polio round ਜੋ ਕਿ 28/29/30 ਜੂਨ ਨੂੰ ਮਨਾਇਆ ਗਿਆ ਅੰਤ ਦੀ ਗਰਮੀ ਚ ਆਸ਼ਾ ਵਰਕਰਜ਼ ਫੈਸੀਲਿਟੇਟਰ ਅਤੇ ਏ ਐਨ ਐਮ ਨੇ ਪਹਿਲਾਂ ਦਿਨ ਬੂਥਾਂ ਤੇ ਬੈਠ ਕੇ 8 ਤੋਂ 2 ਵਜੇਂ ਤੱਕ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਆਈਆਂ ਅਗਲੇ ਦੋ ਦਿਨ ਜੋ ਬੱਚੇ ਰਹਿ ਗਏ ਓਹਨਾ ਨੂੰ ਘਰ ਘਰ ਜਾ ਕੇ ਤਪਦੀ ਗਰਮੀ ਵਿੱਚ ਬੂੰਦਾਂ ਪਲਾਈਆਂ ਇਸ ਤੋਂ ਇਲਾਵਾ ਤਿੰਨ ਦਿਨ ਵੈਕਸੀਨ ਲੈ ਕੇ ਆਉਣੀ ਫੇਰ ਛੱਡ ਕੇ ਆਉਣੀ ਪੈਟਰੋਲ ਦਾ ਖਰਚਾ ਅਲੱਗ ਤੋ ਬਦਲੇ ਚ ਸਰਕਾਰ ਨੇ ਕੀ ਦਿੱਤਾ ਕਿਸੇ ਨੂੰ 218-220 ਰੁਪਈਏ ਸ਼ਰੇਆਮ ਸ਼ੋਸ਼ਣ

31/08/2026
27/08/2026

ਮੁੱਖ ਮੰਤਰੀ ਪੰਜਾਬ ਨੂੰ ਸੁਝਾਅ ਕਿ ਸਮੂਹਿਕ ਛੁੱਟੀ 'ਤੇ ਗਏ ਲੱਖਾਂ ਮੁਲਾਜ਼ਮਾਂ ਦੀ ਰਿਪੋਰਟ ਲੈਣ ਦੀ ਥਾਂ ਜਿਹੜੇ ਅੱਜ ਡਿਊਟੀ 'ਤੇ ਗਏ ਉਹਨਾਂ ਦੀ ਗਿਣਤੀ ਪਤਾ ਕਰੋ, ਜਲਦੀ ਮਿਲ ਜਾਊ। ਸੰਘਰਸ਼ ਲਹਿਰ ਪੂਰੇ ਜਲੌਅ ਵਿੱਚ ਹੈ, ਜੋ ਕਿ ਸਰਕਾਰ ਵੱਲੋਂ ਕੀਤੇ ਹਰ ਧੱਕੇ ਦਾ ਜਵਾਬ 2027 ਵਿੱਚ ਦੇਵੇਗੀ 🚩🚩

Address

Chandigarh

Website

Alerts

Be the first to know and let us send you an email when ASHA workers and facilitator union Punjab-CITU posts news and promotions. Your email address will not be used for any other purpose, and you can unsubscribe at any time.

Shortcuts

Share