Youth sports club Bholath

Youth sports club Bholath In the support Of kabaddi and kushti�

 #ਆਕੜ ਵੀ ਭੰਨੀ ਬੜੀ ,  #ਗਰੂਰ ਵੀ ਤੋੜੇ ਨੇ,, ਭਾਬੜ ਤੇ  #ਬਾਰੋਲੇ ਬੜੇ ,  #ਜੁਰਤਾਂ ਨਾਲ ਮੋੜੇ ਨੇ 💯  Nd   💪  #ਖੇਡਾਂ_ਪੰਜਾਬ_ਦੀਆਂ
20/10/2022

#ਆਕੜ ਵੀ ਭੰਨੀ ਬੜੀ , #ਗਰੂਰ ਵੀ ਤੋੜੇ ਨੇ,,
ਭਾਬੜ ਤੇ #ਬਾਰੋਲੇ ਬੜੇ , #ਜੁਰਤਾਂ ਨਾਲ ਮੋੜੇ ਨੇ 💯

Nd 💪

#ਖੇਡਾਂ_ਪੰਜਾਬ_ਦੀਆਂ

03/09/2022
03/09/2022

ਹੁਣ ਉਹ ਕੀ ਕਹਿਣਗੇ ਜਿਹੜੇ ਇਹਨਾਂ ਦੀ ਫੈਡਰੇਸਨ ਚ ਖੇਡੇ ਉਹਨਾਂ ਪਲੇਅਰਾ ਕੋਲ ਹੈ ਗੱਲ ਦਾ ਜਵਾਬ ਹੈ ਕਿਸੇ ਦੀ ਤਰੱਕੀ ਤੋਂ ਸੜ ਕੇ ਕਿਸੇ ਨੂੰ ਮਾਰ ਦੇਣਾ ਚੰਗੀ ਗੱਲ ਨੀ ਬਰਾਬਰੀ ਕਰੀ ਦੀ ਆਂ ਪੁੱਤ ਨੂੰ ਭਲਵਾਨ ਬਣਾਉਣ ਲਈ ਉਮਰ ਲੱਗ ਜਾਂਦੀ ਆ ਤੁਸੀ ਮਿੰਟਾਂ ਚ ਖਤਮ ਕਰ ਰੱਖ ਦਿੱਤਾ ਕੋਈ ਗੱਲ ਨੀ ਰੱਬ ਵੇਖ ਰਿਹਾ ਉਹਦੀ ਲਾਠੀ ਚ ਅਵਾਜ਼ ਨੀ ਹੁੰਦੀ ਇਹ ਜੋ ਪਾਪ ਤੁਸੀ ਕੀਤਾ ਤੁਹਾਡੀਆਂ ਪੁਸ਼ਤਾਂ ਭੁਗਤਣਗੀਆਂ ਗੁਰਪ੍ਰੀਤ ਸਿੰਘ ਗੋਪੀ

29/08/2022

ਦਿਉ ਜੀ ਮੁਬਾਰਕਾਂ ਸਾਜੀ ਸਕਰਪੁਰ ਵਾਲੇ ਨੂੰ ਆਜਾਦ ਸਪੋਰਟਸ ਕਲੱਬ ਬੈਲਜੀਅਮ ਵੱਲੋਂ ਸਾਜੀ ਪੰਜਾਬ ਚ ਜਿਹੜੇ ਵੀ ਕਬੱਡੀ ਕੱਪ ਤੇ ਕਿਹੇਗਾ ਉਸੇ ਹੀ ਕਬੱਡੀ ਕੱਪ ਤੇ ਫੋਰਡ ਟਰੈਕਟਰ🚜 ਨਾਲ ਸਨਮਾਨਿਤ ਕੀਤਾ ਜਾਵੇਗਾ

ਰਾਜ ਫੱਕਰ ਝੰਡਾ +91 99155 61444

05/08/2022
💪💪🤼
21/06/2022

💪💪🤼

21/06/2022

Kal da show match 42 kg, Bholath stadium ❤️💪

Address

Bholath

Telephone

+918146101719

Website

Alerts

Be the first to know and let us send you an email when Youth sports club Bholath posts news and promotions. Your email address will not be used for any other purpose, and you can unsubscribe at any time.

Contact The Organization

Send a message to Youth sports club Bholath:

Share