BKU Ekta Ugrahan Bathinda ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਠਿੰਡਾਂ

  • Home
  • BKU Ekta Ugrahan Bathinda ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਠਿੰਡਾਂ

BKU Ekta Ugrahan Bathinda ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਠਿੰਡਾਂ Official page of BKU-EU-Bathinda. Mention to share concerned coverage.

25/06/2026
25/06/2026

ਦਰਸ਼ਨ ਸਿੰਘ ਮਾਈਸਰਖਾਨਾ ਦੇ ਅੰਤਿਮ ਸੰਸਕਾਰ ਸਮੇਂ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ

25/06/2026

24 ਜੂਨ (ਮਾਈਸਰਖਾਨਾ) - ਦਰਸ਼ਨ ਮਾਈਸਰਖਾਨਾ ਨੂੰ ਯਾਦ ਕਰਦਿਆਂ ਜ਼ਿਲ੍ਹਾ ਬਠਿੰਡਾ ਦੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ

25/06/2026

24 ਜੂਨ - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਠਿੰਡੇ ਜਿਲ੍ਹੇ ਦੇ ਆਗੂ ਦਰਸ਼ਨ ਸਿੰਘ ਮਾਇਸਰ ਖਾਨਾ 67 ਵਰਿਆਂ ਦੀ ਉਮਰ ਵਿੱਚ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ, ਪਿਛਲੇ ਸਮੇਂ ਤੋਂ ਉਹ ਬਿਮਾਰੀ ਨਾਲ ਜੂਝ ਰਹੇ ਸਨ। ਕਿਸਾਨ ਆਗੂ ਨੇ ਜਵਾਨੀ ਤੋਂ ਆਖ਼ਰੀ ਸਾਹਾਂ ਤੱਕ ਜ਼ਿੰਦਗੀ ਦਾ ਹਿੱਸਾ ਕਿਰਤੀ ਲੋਕਾਂ ਨੂੰ ਇੰਨਸਾਫ ਦਿਵਾਉਣ ਲਈ ਸੰਘਰਸ਼ ਦੌਰਾਨ ਬਿਤਾਇਆ। ਇੱਕ ਨਿੱਧੜਕ, ਸੁਝਵਾਨ ,ਇਮਾਨਦਾਰ ਤੇ ਜੁਰਅੱਤ ਵਾਲਾ ਆਗੂ ਸੀ ਦਰਸ਼ਨ ਸਿੰਘ ਮਾਈਸਰਖਾਨਾ। 24 ਤਰੀਕ ਨੂੰ ਸਾਡਾ ਮਹਾਨ ਯੋਧਾ ਸਾਡੇ ਤੋਂ ਵਿਛੜ ਗਿਆ ਇਨ੍ਹਾਂ ਦਾ ਸੰਸਕਾਰ ਪਿੰਡ ਮਾਈਸਰਖਾਨਾ ਵਿਖੇ ਹੋਇਆ। ਜਿੱਥੇ ਪਰਿਵਾਰ ਤੇ ਪਿੰਡ ਲਈ ਵੱਡਾ ਘਾਟਾ ਹੈ ਉਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਲਈ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਹੈ।ਇਹੋ ਜਿਹੇ ਆਗੂ ਕਿਸੇ ਦੇਸ਼, ਕੌਮ, ਸਮਾਜ ਜਾਂ ਸੰਸਥਾ ਦਾ ਸਰਮਾਇਆ ਹੁੰਦੇ ਹਨ। ਸਾਥੀ ਦੇ ਸੰਘਰਸ਼ਮਈ ਯੋਗਦਾਨ ਲਈ ਸਦਾ ਰਿਣੀ ਰਹਾਂਗੇ।
ਸਾਥੀ ਨੂੰ ਲਾਲ ਸਲਾਮ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ।

ਅਲਵਿਦਾ ਦਰਸ਼ਨ ਸਿੰਘ ਮਾਈਸਰਖਾਨਾਅੱਜ ਬਹੁਤ ਹੀ ਦੁਖੀ ਮਨ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਠਿੰਡਾ ਜਿਲੇ ਦੇ...
24/06/2026

ਅਲਵਿਦਾ ਦਰਸ਼ਨ ਸਿੰਘ ਮਾਈਸਰਖਾਨਾ
ਅੱਜ ਬਹੁਤ ਹੀ ਦੁਖੀ ਮਨ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਠਿੰਡਾ ਜਿਲੇ ਦੇ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਜੋ ਕਿ ਪਿਛਲੇ ਸਮੇਂ ਤੋਂ ਬਿਮਾਰ ਚਲ ਰਹੇ ਸਨ,ਜੋਕਿ ਅੱਠ ਜੂਨ ਤੋਂ ਹਸਪਤਾਲ ਵਿੱਚ ਦਾਖਲ ਸਨ ਅੱਜ ਇਸ ਸੰਸਾਰ ਤੋਂ ਵਿਛੜ ਚੁੱਕੇ ਹਨ ਉਹਨਾਂ ਦਾ ਸੰਸਕਾਰ ਲਗਪਗ 11 ਵਜੇ ਅੱਜ ਪਿੰਡ ਮਾਈਸਰਖਾਨਾ ਵਿਖੇ ਕੀਤਾ ਜਾਵੇਗਾ।

22/06/2026

ਮਹਿੰਗਾਈ ਤੇ ਅਮਰੀਕਾ ਨਾਲ ਹੋਏ ਸਮਝੌਤੇ ਖਿਲਾਫ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵੱਲੋਂ ਮੋਟਰਸਾਇਕਲ ਰੋਸ ਪ੍ਰਦਰਸ਼ਨ Part 22

22/06/2026

ਮਹਿੰਗਾਈ ਤੇ ਅਮਰੀਕਾ ਨਾਲ ਹੋਏ ਸਮਝੌਤੇ ਖਿਲਾਫ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵੱਲੋਂ ਮੋਟਰਸਾਇਕਲ ਰੋਸ ਪ੍ਰਦਰਸ਼ਨ Part 21

22/06/2026

ਮਹਿੰਗਾਈ ਤੇ ਅਮਰੀਕਾ ਨਾਲ ਹੋਏ ਸਮਝੌਤੇ ਖਿਲਾਫ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵੱਲੋਂ ਮੋਟਰਸਾਇਕਲ ਰੋਸ ਪ੍ਰਦਰਸ਼ਨ Part 19

22/06/2026

ਮਹਿੰਗਾਈ ਤੇ ਅਮਰੀਕਾ ਨਾਲ ਹੋਏ ਸਮਝੌਤੇ ਖਿਲਾਫ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵੱਲੋਂ ਮੋਟਰਸਾਇਕਲ ਰੋਸ ਪ੍ਰਦਰਸ਼ਨ Part 15

22/06/2026

ਮਹਿੰਗਾਈ ਤੇ ਅਮਰੀਕਾ ਨਾਲ ਹੋਏ ਸਮਝੌਤੇ ਖਿਲਾਫ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵੱਲੋਂ ਮੋਟਰਸਾਇਕਲ ਰੋਸ ਪ੍ਰਦਰਸ਼ਨ Part 14

Address


Website

Alerts

Be the first to know and let us send you an email when BKU Ekta Ugrahan Bathinda ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਠਿੰਡਾਂ posts news and promotions. Your email address will not be used for any other purpose, and you can unsubscribe at any time.

  • Want your organization to be the top-listed Non Profit Organization?

Share