Anti Sikh Riots 1984

Anti Sikh Riots 1984 Contact information, map and directions, contact form, opening hours, services, ratings, photos, videos and announcements from Anti Sikh Riots 1984, Non-Governmental Organization (NGO), Patti Road, Barnala Fort Area.

27/08/2026

ਨਿਊਯੌਰਕ ਦੇ ਮੇਅਰ ਜੋਹਰਾਨ ਮਮਦਾਨੀ ਨੇ ਆਰ ਐਸ ਐਸ ਮੁੱਖੀ ਮੋਹਨ ਭਾਗਵਤ ਦੇ ਰੱਖੜੀ ਵਾਲੇ ਦਿਨ ਹੋਣ ਵਾਲੇ ਪ੍ਰੋਗਰਾਮ ਦਾ ਵਿਰੋਧ ਕੀਤਾ ਹੈ l ਜੋਹਰਾਨ ਮਮਦਾਨੀ ਨਿਊਯੌਰਕ ਦੇ ਮੇਅਰ ਹਨ l ਜੋਹਰਾਨ ਮਮਦਾਨੀ ਮਸ਼ਹੂਰ ਭਾਰਤੀ ਫਿਲਮ ਨਿਰਮਾਤਾ ਮੀਰਾ ਨਇਰ ਦੇ ਬੇਟੇ ਹਨ l ਮੀਰਾ ਨਾਇਰ ਦਾ ਵਿਆਹ ਇਕ ਮੁਸਲਿਮ ਮਹਿਮੂੰਦ ਮਮਦਾਨੀ ਨਾਲ ਹੋਇਆ ਸੀ ਜਿਹਨਾਂ ਦਾ ਇਕਲੌਤੀ ਸੰਤਾਨ ਜੋਹਰਾਨ ਮਮਦਾਨੀ ਹਨ ਜਿਸਦਾ ਜਨਮ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿਖ਼ੇ ਹੋਇਆ ਜੋ ਸਤ ਸਾਲ ਦੀ ਉਮਰ ਵਿਚ ਅਮਰੀਕਾ ਆਏ ਤੇ ਹੁਣ ਪਿਛਲੇ ਸਾਲ ਨਿਊਯੌਰਕ ਦੇ ਮੇਅਰ ਚੁਣੇ ਗਏ l ਜੋਹਰਾਨ ਮਮਦਾਨੀ ਸਮੇ ਸਮੇ ਤੇ ਮਨੁੱਖੀ ਅਧਿਕਾਰਾਂ ਪ੍ਰਤੀ ਆਵਾਜ ਚੁੱਕਦੇ ਆਏ ਹਨ ਤੇ ਨਾਲ ਹੀ ਭਾਰਤ ਵਿਚ ਘਟਗਿਣਤੀ ਕੌਮਾਂ ਖਾਸਕਰ ਮੁਸਲਮਾਨਾ ਨਾਲ ਬੀਜੇਪੀ ਸਮਰੱਥਕ ਜਥੇਬੰਦੀਆਂ ਹਿੰਦੂ ਪ੍ਰੀਸ਼ਦ ਰਾਮ ਸੈਨਾ ਆਰ ਐਸ ਐਸ ਵਲੋਂ ਕੀਤੇ ਜਾਣ ਵਾਲੇ ਸਰਕਾਰ ਸਮਰਥਤ ਧਕੇ ਦਾ ਵਿਰੋਧ ਕਰਦੇ ਆਏ ਹਨ ਨਾਲ ਹੀ ਘਟਗਿਣਤੀ ਵਿਰੋਧੀ ਭਾਰਤ ਦੀ ਕੱਟੜ ਹਿੰਦੂ ਜਥੇਬੰਦੀ ਆਰ ਐਸ ਐਸ ਦੇ ਵੀ ਕੱਟੜ ਅਲੋਚਕ ਹਨ ਤੇ ਇਸ ਜਥੇਬੰਦੀ ਨੂੰ ਭਾਰਤ ਅਤੇ ਦੁਨੀਆ ਦੀ ਸ਼ਾਂਤੀ ਲਈ ਖਤਰਾ ਮੰਨਦੇ ਹਨ ਉਹ ਸਰੇਆਮ ਕਹਿੰਦੇ ਹਨ ਕੇ ਭਾਰਤ ਵਿਚ ਘਟਗਿਣਤੀ ਕੌਮਾਂ ਨਾਲ ਹੋਣ ਵਾਲੇ ਜਬਰ ਦੀ ਜੜ ਆਰ ਐਸ ਐਸ ਹੈ ਭਾਰਤ ਵਿਚ ਸਰਕਾਰ ਜਿਸ ਮਰਜੀ ਸਰਕਾਰ ਦੀ ਹੋਵੇ ਆਰ ਐਸ ਐਸ ਨੂੰ ਕੋਈ ਫਰਕ ਨਹੀ ਪੈਂਦਾ ਸਗੋਂ ਮੌਕੇ ਦੀਆ ਸਰਕਾਰਾਂ ਸਿਧੇ ਅਸਿੱਧੇ ਤਰੀਕੇ ਨਾਲ ਇਸ ਅੱਤਵਾਦੀ ਜਥੇਬੰਦੀ ਦੀ ਸਪੋਰਟ ਕਰਦੇ ਹਨ l ਓਹਨਾ ਨੇ ਰੱਖੜੀ ਵਾਲੇ ਦਿਨ ਇਸ ਕੱਟੜ ਜਥੇਬੰਦੀ ਦੇ ਮੁੱਖੀ ਦੇ ਪ੍ਰੋਗਰਾਮ ਦਾ ਇਹ ਕਹਿੰਦੇ ਵਿਰੋਧ ਕੀਤਾ ਕੇ ਇਹ ਪ੍ਰੋਗਰਾਮ ਨਿਊਯੌਰਕ ਸਮੇਤ ਅਮਰੀਕਾ ਦੇ ਆਪਸੀ ਭਾਈਚਾਰੇ ਵਿਚ ਵਿਗਾੜ ਪਾ ਸਕਦਾ ਹੈ ਕਿਉਕਿ ਇਹ ਜਥੇਬੰਦੀ ਜਿਥੇ ਵੀ ਮਜਬੂਤ ਹੁੰਦੀ ਹੈ ਓਥੇ ਧਾਰਮਿਕ ਸਾਂਝ ਬਿਗੜ ਦੰਗੇ ਕਰਾਉਣ ਦਾ ਮੁੱਖ ਕਾਰਨ ਬਣਦੀ ਹੈ ਓਹਨਾ ਵਲੋਂ ਇਹ ਕਿਹਾ ਕੇ ਅਮਰੀਕਾ ਇਸ ਜਥੇਬੰਦੀ ਨੂੰ ਅੱਤਵਾਦੀ ਜਥੇਬੰਦੀ ਦੀ ਸੂਚੀ ਪਾਕੇ ਇਸਦੇ ਪ੍ਰੋਗਰਾਮ ਬੈਨ ਕਰੇ ਨਾਲ ਹੀ ਓਹਨਾ ਨੇ ਕਨੇਡਾ ਦੇ ਸੰਸਦ ਮੈਂਬਰਾਂ ਵਲੋਂ ਇਸ ਜਥੇਬੰਦੀ ਨੂੰ ਅੱਤਵਾਦੀ ਜਥੇਬੰਦੀ ਐਲਾਨ ਬੈਨ ਕਰਨ ਦੇ ਮਤੇ ਦਾ ਵੀ ਸਮਰਥਨ ਕੀਤਾ l ਇਸ ਪ੍ਰੋਗਰਾਮ ਦੇ ਅਮਰੀਕਾ ਦੇ ਮੁੱਖ ਇਲਾਕੇ ਨਿਊਯੌਰਕ ਵਿਚ ਹੋਣਾ ਇਹ ਸਾਬਿਤ ਕਰਦਾ ਕੇ ਹੁਣ ਆਰ ਐਸ ਐਸ ਭਾਰਤ ਸਰਕਾਰ ਦੀ ਸਪੋਰਟ ਨਾਲ ਅਮਰੀਕਾ ਵਿਚ ਵੀ ਮਜਬੂਤ ਹੋ ਰਹੀ ਹੈ ਅਮਰੀਕਾ ਵਿਚ ਪਿਛਲੇ ਦਿਨੀਂ ਸਿੱਖ ਸੰਘਰਸ਼ ਨਾਲ ਜੁੜੇ ਲੋਕਾਂ ਤੇ ਗੁਰੂਘਰਾਂ ਵਿਚ ਨਜਾਇਜ਼ ਵਿਰੋਧ ਦਾ ਕਾਰਨ ਇਹੀ ਹੈ ਅਮਰੀਕਾ ਕਨੇਡਾ ਤੋਂ ਇਲਾਵਾ ਹੋਰ ਵੀ ਮਨੁੱਖੀ ਅਧਿਕਾਰਾਂ ਪ੍ਰਤੀ ਸੱਜਗ ਦੇਸ਼ਾ ਵਿਚ ਸਿੱਖ ਕੌਮ ਦੇ ਸੰਘਰਸ਼ ਅਤੇ ਇਸ ਪ੍ਰਤੀ ਅੰਤਰਾਸ਼ਟਰੀ ਭਾਈਚਾਰੇ ਵਲੋਂ ਮਿਲ ਰਹੇ ਸਮਰੱਥਨ ਤੋਂ ਘਬਰਾਈ ਹਿੰਦੂਸਤਾਨੀ ਹਕੂਮਤ ਵਲੋਂ ਇਦੇਸ਼ਾ ਵਿਚ ਆਰ ਐਸ ਐਸ ਨੂੰ ਮਜਬੂਤ ਕੀਤਾ ਜਾ ਰਿਹਾ ਤਾਂਕਿ ਕਿਸੇ ਨਾ ਕਿਸੇ ਤਰੀਕੇ ਸਿੱਖਾ ਨੂੰ ਬਦਨਾਮ ਕਰਕੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਿੱਖ ਕੌਮ ਦੇ ਖਿਲਾਫ ਕਰਨਾ ਹੈ ਤੇ ਓਹਨਾ ਨੂੰ ਇਹ ਦਿਖਾਉਣਾ ਹੈ ਕੇ ਇਹ ਕੌਮ ਸ਼ਾਂਤੀ ਲਈ ਖਤਰਾ ਹੈ ਇਸ ਭਾਰਤ ਵਿਚ ਇਹਨਾ ਵਿਰੁੱਧ ਸਖ਼ਤੀ ਕਰਨੀ ਜਾਇਜ ਹੈ l ਆਸਟ੍ਰੇਲੀਆ ਨਿਊਜ਼ੀਲੈਂਡ ਕਨੇਡਾ ਵਿਚ ਹਿੰਦੂ ਮੰਦਰਾਂ ਵਿਚ ਖਾਲਿਸਤਾਨ ਜਿੰਦਾਬਾਦ ਤੇ ਹਿੰਦੂ ਵਿਰੋਧੀ ਬੈਨਰ ਲਗਾ ਕੇ ਇਸਦਾ ਇਲਜਾਮ ਸਿੱਖ ਕੌਮ ਤੇ ਲਗਾ ਸਿੱਖਾ ਨੂੰ ਬਦਨਾਮ ਕਰਨ ਦੀ ਸਾਜਿਸ਼ ਆਰ ਐਸ ਐਸ ਦੀ ਨੀਤੀਆਂ ਦਾ ਹੀ ਇਕ ਹਿੱਸਾ ਸੀ ਪਰ ਓਥੋਂ ਦੀਆ ਸਰਕਾਰਾਂ ਤੇ ਜਾਂਚ ਏਜੰਸੀਆਂ ਨੇ ਨਿਰਪੱਖ inquiry ਕਰਕੇ ਸਚਾਈ ਸਾਹਮਣੇ ਲਿਆਉਂਦੀ ਸੀ ਕੇ ਇਹ ਸਬ ਕੁਝ ਕਿਸੇ ਸਿੱਖ ਜਥੇਬੰਦੀ ਨੇ ਨਹੀ ਸਗੋਂ ਮੰਦਰ ਕਮੇਟੀ ਦੇ ਦੀ ਮਦਦ ਨਾਲ ਆਰ ਐਸ ਐਸ ਸਮਰੱਥਕ ਹਿੰਦੂ ਜਥੇਬੰਦੀਆਂ ਦੀ ਇਕ ਸਾਜਿਸ਼ ਸੀ ਤਾਂਕਿ ਸਿੱਖ ਕੌਮ ਨੂੰ ਬਦਨਾਮ ਕਰਕੇ ਇਹਨਾ ਦੇਸ਼ਾ ਦੀਆ ਸਰਕਾਰਾਂ ਤੇ ਆਮ ਨਾਗਰਿਕਾਂ ਦੇ ਮਨ ਵਿਚ ਸਿੱਖ ਕੌਮ ਪ੍ਰਤੀ ਨਫਰਤ ਪੈਦਾ ਕੀਤੀ ਜਾਵੇ ਤੇ ਉਹ ਵੀ ਸਿੱਖ ਸੰਘਰਸ਼ ਦੇ ਖਿਲਾਫ ਹੋਣ l ਇਸ ਲਈ ਆਰ ਐਸ ਐਸ ਦਾ ਇਹਨਾ ਦੇਸ਼ਾ ਵਿਚ ਮਜਬੂਤ ਹੋਣਾ ਭਵਿੱਖ ਵਿਚ ਸਿੱਖ ਕੌਮ ਅਤੇ ਸਿੱਖ ਕੌਮ ਵਲੋਂ ਆਪਣੇ ਹੱਕਾਂ ਪ੍ਰਤੀ ਕੀਤੇ ਜਾ ਰਹੇ ਸੰਘਰਸ਼ ਲਈ ਵੱਡਾ ਖਤਰਾ ਸਾਬਿਤ ਹੋ ਸਕਦਾ ਹੈ l ਮਨੁੱਖੀ ਅਧਿਕਾਰਾਂ ਪ੍ਰਤੀ ਸਜਿੰਦਗੀ ਰੱਖਣ ਵਾਲੇ ਦੇਸ਼ਾਂ ਨੂੰ ਘੱਟਗਿਣਤੀ ਤੇ ਆਪਸੀ ਭਾਈਚਾਰੇ ਵਿਚ ਵਿਗਾੜ ਪਾ ਧਾਰਮਿਕ ਮਾਹੌਲ ਖਰਾਬ ਕਰਨ ਦੀ ਮੁੱਖ ਜਿੰਮੇਵਾਰ ਆਰ ਐਸ ਐਸ ਵਿਰੁੱਧ ਮਤਾ ਪਾ ਇਸ ਜਥੇਬੰਦੀ ਦੇ ਅੰਤਰਰਾਸ਼ਰੀ ਬੈਨ ਦੀ ਮੰਗ ਕਰ ਕਨੇਡਾ ਦੀ ਸੰਸਦ ਵੰਗ ਮਤੇ ਪਾਣੇ ਚਾਹੀਦੇ ਹਨ l

27/08/2026

ਬੰਗਾਲ ਚੋਣਾਂ 'ਚ ਵੱਡਾ ਫੇਰਬਦਲ: ਜੇਕਰ SIR ਵਿੱਚ 27 ਲੱਖ ਵੋਟਾਂ ਨਾ ਕੱਟੀਆਂ ਜਾਂਦੀਆਂ ਤਾਂ ਬਦਲ ਸਕਦੀ ਸੀ ਤਸਵੀਰ
ਕੋਲਕਾਤਾ/ਨਵੀਂ ਦਿੱਲੀ:
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2026 ਦੇ ਨਤੀਜਿਆਂ ਤੋਂ ਬਾਅਦ ਵੋਟਰ ਸੂਚੀ ਦੀ ਸੁਧਾਈ (SIR) ਦੌਰਾਨ ਕੱਟੀਆਂ ਗਈਆਂ ਲਗਭਗ 27.28 ਲੱਖ ਵੋਟਾਂ ਦਾ ਮੁੱਦਾ ਗਰਮਾ ਗਿਆ ਹੈ। ਸੁਪਰੀਮ ਕੋਰਟ ਦੇ ਟ੍ਰਿਬਿਊਨਲ ਵੱਲੋਂ 91% ਤੋਂ ਵੱਧ ਅਪੀਲਾਂ ਨੂੰ ਸਹੀ ਮੰਨਦਿਆਂ ਗਲਤ ਤਰੀਕੇ ਨਾਲ ਕੱਟੇ ਨਾਮ ਵਾਪਸ ਜੋੜਨ ਦੇ ਫੈਸਲੇ ਨੇ ਰਾਜਨੀਤਿਕ ਵਿਸ਼ਲੇਸ਼ਕਾਂ ਨੂੰ ਸੀਟਾਂ ਦੇ ਸੰਭਾਵਿਤ ਸਮੀਕਰਨਾਂ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਰਾਜਨੀਤਿਕ ਵਿਸ਼ਲੇਸ਼ਣ ਅਨੁਸਾਰ, ਜੇਕਰ SIR ਪ੍ਰਕਿਰਿਆ ਦੌਰਾਨ ਇਹ ਲੱਖਾਂ ਵੋਟਾਂ ਨਾ ਕੱਟੀਆਂ ਜਾਂਦੀਆਂ, ਤਾਂ ਚੋਣ ਨਤੀਜਿਆਂ ਵਿੱਚ ਕਾਫ਼ੀ ਵੱਡਾ ਉਲਟਫੇਰ ਦੇਖਣ ਨੂੰ ਮਿਲ ਸਕਦਾ ਸੀ:
ਸੰਭਾਵਿਤ ਸੀਟਾਂ ਦਾ ਅਨੁਮਾਨਿਤ ਸਮੀਕਰਨ:
| ਗੱਠਜੋੜ / ਪਾਰਟੀ | ਮੌਜੂਦਾ ਅਸਲ ਸੀਟਾਂ | SIR ਤੋਂ ਬਿਨਾਂ (ਸੰਭਾਵਿਤ ਸੀਟਾਂ) |
|---|---|---|
| ਤ੍ਰਿਣਮੂਲ ਕਾਂਗਰਸ + (TMC+) | 80 | 115 ਤੋਂ 140 ਸੀਟਾਂ |
| ਭਾਰਤੀ ਜਨਤਾ ਪਾਰਟੀ + (BJP+) | 207 | 150 ਤੋਂ 170 ਸੀਟਾਂ |
| ਹੋਰ (INC, CPI-M ਆਦਿ) | 6 | 5 ਤੋਂ 8 ਸੀਟਾਂ |
ਮੁੱਖ ਰਾਜਨੀਤਿਕ ਪਹਿਲੂ:
* TMC ਨੂੰ ਵੱਡਾ ਨੁਕਸਾਨ: ਰਾਜ ਦੀਆਂ ਲਗਭਗ 108 ਸੀਟਾਂ 'ਤੇ ਕੱਟੀਆਂ ਗਈਆਂ ਵੋਟਾਂ ਦਾ ਅੰਤਰ ਜਿੱਤ-ਹਾਰ ਦੇ ਮਾਰਜ਼ਨ ਤੋਂ ਜ਼ਿਆਦਾ ਸੀ। ਜੇਕਰ ਇਹ ਵੋਟਾਂ ਬਹਾਲ ਰਹਿੰਦੀਆਂ, ਤਾਂ TMC 35 ਤੋਂ 60 ਵਾਧੂ ਸੀਟਾਂ ਜਿੱਤ ਕੇ ਬਹੁਮਤ ਦੇ ਆਂਕੜੇ (148) ਦੇ ਕਾਫ਼ੀ ਨੇੜੇ ਪਹੁੰਚ ਸਕਦੀ ਸੀ ਜਾਂ ਕੜੀ ਟੱਕਰ ਦੇ ਸਕਦੀ ਸੀ।
* BJP ਦਾ ਪ੍ਰਭਾਵ: ਇਸ ਫੇਰਬਦਲ ਦੇ ਬਾਵਜੂਦ, ਭਾਜਪਾ ਆਪਣੇ ਮਜ਼ਬੂਤ ਵੋਟ ਬੈਂਕ ਕਾਰਨ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਕੇ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਰਹਿੰਦੀ, ਪਰ ਉਸ ਦਾ ਬਹੁਮਤ ਮੌਜੂਦਾ 207 ਸੀਟਾਂ ਨਾਲੋਂ ਕਾਫ਼ੀ ਘੱਟ ਜਾਂਦਾ।
* ਟ੍ਰਿਬਿਊਨਲ ਦੀ ਮੋਹਰ: ਅਦਾਲਤੀ ਸੁਣਵਾਈ ਦੌਰਾਨ ਅਪੀਲ ਕਰਨ ਵਾਲੇ 90% ਤੋਂ ਵੱਧ ਵੋਟਰਾਂ ਦੇ ਨਾਮ ਸਹੀ ਪਾਏ ਜਾਣ ਨਾਲ ਇਹ ਸਪੱਸ਼ਟ ਹੋਇਆ ਹੈ ਕਿ SIR ਦੌਰਾਨ ਹੋਈਆਂ ਖਾਮੀਆਂ ਨੇ ਚੋਣ ਨਤੀਜਿਆਂ 'ਤੇ ਸਿੱਧਾ ਅਸਰ ਪਾਇਆ।





27/08/2026
25/08/2026

ਫੇਸਬੁੱਕ ਤੇ ਅਲਗ ਅਲਗ ਨਾਮ ਤੋਂ ਆਈ ਡਿਆ ਬਣਾ ਕੇ ਸਿੱਖ ਧਰਮ ਬਾਰੇ ਗਲਤ ਬੋਲ ਕੇ ਸਿਖਾ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਨਾਲ ਨਾਲ ਭਾਈਚਾਰਕ ਸਾਂਝ ਤੋੜਕੇ ਦੰਗੇ ਕਰਾਉਣ ਦੀ ਸਾਜਿਸ਼ ਰੱਚ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਖਿਲਾਫ ਕੀਤੀਆਂ ਕੰਪਲੇਟਾਂ ਨੂੰ ਪੰਜਾਬ ਦੇ ਡੀ ਜੀ ਪੀ ਲਾਅ ਐਂਡ ਆਰਡਰ ਵਲੋਂ ਦਰਜ ਕਰਕੇ ਅਗਲੇਰੀ ਕਾਰਵਾਈ ਲਈ ਭੇਜ ਦਿਤਾ ਹੈ ਨਾਲ ਹੀ ਸਾਨੂ ਇਸਦੀ ਜਾਣਕਾਰੀ ਦੇਕੇ ਅਗਲੀ ਕਾਰਵਾਈ ਪ੍ਰਤੀ ਜਾਣੂ ਕਰਵਾਇਆ ਗੱਬਰ ਇਜ਼ ਬੈਕ ਅਰਜੁਨ ਆਰ ਐਚ ਮਹਾਕਾਲ ਅਤੇ ਹੋਰ ਆਈ ਡਿਆ ਦੀਆ ਕੰਪਲੇਟਾਂ ਨੂੰ ਇਕੋ ਕੰਪਲੇਟ ਵਿਚ ਤਬਦੀਲ ਕਰਵਾਕੇ ਇਹਨਾ ਖਿਲਾਫ ਕਨੂੰਨ ਦੇ ਹਿਸਾਬ ਨਾਲ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਨਾਲ ਨਾਲ ਦੋ ਭਾਈਚਾਰੇ ਵਿਚ ਦੰਗੇ ਕਰਾਉਣ ਦੀ ਸਾਜਿਸ਼ ਬਣਾ ਸ਼ਾਂਤ ਮਾਹੌਲ ਵਿਗਾੜਨ ਦੀਆ ਧਾਰਵਾਂ ਤੇ ਐਨ ਐਸ ਏ ਐਡ ਕਰਵਾਵਾਂਗੇ ਇਕ ਵਾਰ ਕੰਪਲੇਟ ਦਰਜ ਕਰਵਾਉਣਾ ਮੇਨ ਕੰਮ ਹੁੰਦਾ ਇਕ ਵਾਰ ਕੰਪਲੇਟ ਦਰਜ ਹੋ ਨੰਬਰ ਲਗ ਜਾਵੇ ਫੇਰ ਸਮਾਂ ਚਾਹੇ ਵੱਧ ਘੱਟ ਲਗ ਜਾਵੇ ਕੰਪਲੇਟ ਪਿੱਛਾ ਨਹੀ ਛੋੜਦੀ ਹੁਣ ਚਾਹੇ ਆਈ ਡੀ ਬੰਦ ਕਰ ਨਵੀਆਂ ਬਣਾ ਲੈਣ ਟਰੇਸ ਜਰੂਰ ਕਰਵਾਵਾਗੇ ਸਾਈਬਰ ਆਲਿਆ ਦੇ ਪਿੱਛੇ ਪੈਕੇ l। ਇਸਤੋਂ ਇਲਾਵਾ ਆਪਣੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਜੋ ਵੀ ਅਗਲੀ ਕਾਰਵਾਈ ਹੋਵੇਗੀ ਉਸ ਬਾਰੇ ਜਾਣਕਾਰੀ ਦੇਵਾਂਗੇ l

Address

Patti Road
Barnala Fort Area

Telephone

+919803732188

Website

Alerts

Be the first to know and let us send you an email when Anti Sikh Riots 1984 posts news and promotions. Your email address will not be used for any other purpose, and you can unsubscribe at any time.

Contact The Organization

Send a message to Anti Sikh Riots 1984:

Shortcuts

Share