28/11/2025
ਪਿੰਡ ਡੱਬਰ ਤਹਿਸੀਲ ਅਜਨਾਲਾ ਵਿਖੇ ਗਾਂ ਦੀ ਸੇਵਾ ਕੀਤੀ ਗਈ 🙏🏻🌸
ਦੁੱਖ ਦੀ ਘੜੀ ਵਿੱਚ ਆਪਣਿਆ ਦਾ ਸਾਥ ਦੇਈਏ 🙏🏻
ਅੱਜ ਪੰਜਾਬ ਵਿੱਚ ਆਏ ਹੜਾਂ ਨਾਲ ਬਰਬਾਦ ਹੋ ਰਹੇ ਪੰਜਾਬੀਆਂ ਨੂੰ ਮਦਦ ਪਹੁੰਚਾਉਣ ਲਈ ਸਾਰੇ ਰਲ ਮਿਲ ਕੇ ਸਹਿਯੋਗ ਕਰੀਏ🙏🏻🌸
dhandhanbabadeepsinghji