Deep Sidhu And Sidhu Moose Wala Team

Deep Sidhu And Sidhu Moose Wala Team ਸਪੋਰਟ ਕਰਨ ਲਈ ਪੇਜ਼ ਫੌਲੋ ਕਰੋ ਜੀ ❗️

29/02/2024

ਦੀਪ ਬਾਈ 💙
ਪੰਜਾਬੀ ਚ ਮਤਲਬ ਦੀਵਾ ਅਤੇ ਅੰਗਰੇਜੀ ਚ ਡੂੰਘਾ।
ਪਰ ਅਫਸੋਸ ਅਸੀਂ ਨਾ ਹੀ ਉਸਦੇ ਚਾਨਣ ਨੂੰ ਪਛਾਣ ਸਕੇ ਅਤੇ ਨਾ ਹੀ ਉਸਦੀ ਡੂੰਘਾਈ ਨੂੰ ਸਮਝ ਸਕੇ।
ਬਹੁਤਾਤ ਚ ਪੰਜਾਬੀਆਂ ਨੂੰ ਉਸਤੇ ਯਕੀਨ ਉਸ ਦਿਨ ਹੋਇਆ ਜਦੋਂ ਉਹ ਸਦਾ ਲਈ ਸਾਡੇ ਨਾਲ ਮੱਥਾ ਮਾਰਦਾ-ਮਾਰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।
ਪੰਜਾਬੀਓ ਕਸਵੱਟੀ ਬਹੁਤ ਹੀ ਜਿਆਦਾ ਵੱਡੀ ਲਾਉਣੇ ਓ, ਜੇਕਰ ਇੱਦਾਂ ਦੀਆਂ ਕਸਵੱਟੀਆਂ ਬਾਦਲਾਂ,ਕੈਪਟਨਾਂ ਜਾਂ ਝੰਡੇ ਵਰਗਿਆਂ ਤੇ ਲਾਈਆਂ ਹੁੰਦੀਆਂ ਤਾਂ ਸਾਡਾ ਆਹ ਹਾਲ ਨਾ ਹੁੰਦਾ।
ਬਾਕੀ ਦੀਪ ਬਾਈ ਆਪਣੇ ਵਰਗੇ ਹਜਾਰਾਂ ਦੀਪ ਜਗਾ ਗਿਆ ਅਤੇ ਇਹ ਦੀਵੇ ਇੱਕ ਨਾ ਇੱਕ ਦਿਨ ਮੱਸਿਆ ਦੀ ਰਾਤ ਤਰਾਂ ਪੱਸਰੇ ਹਨੇਰੇ ਨੂੰ ਜਰੂਰ ਲਲਕਾਰਨਗੇ।

ਚੜਦੀ ਕਲਾ।


ਕਿਸਦੀ ਖ਼ਾਤਰ… ਸਿਰਫ ਪੰਜਾਬ ਲਈ..I                                   FriendsTrend MediaEveryoneFacebookFacebookTwitterTopFans
27/02/2024

ਕਿਸਦੀ ਖ਼ਾਤਰ… ਸਿਰਫ ਪੰਜਾਬ ਲਈ..
I

FriendsTrend MediaEveryoneFacebookFacebookTwitterTopFans

10/02/2024

Bai di Har Gall Sacch Aa, Bai Ne Kiha C Jhaadu Te Talwar Da Koi Mel Nahi Taan Hi Sarkara Nu Bai Chnga Nahi Lgya.. Bai jo deep sidhu te moosewale nu pyaar krde oh Follow Jroor kro Everyone Friends Facebook Facebook DCYoungFly TopFans Twitter Trend Media

Address

Amritsar

Alerts

Be the first to know and let us send you an email when Deep Sidhu And Sidhu Moose Wala Team posts news and promotions. Your email address will not be used for any other purpose, and you can unsubscribe at any time.

Share