30/09/2026
ਅੱਜ ਮਿਤੀ 30/9/26 ਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਜੋੜ ਮੇਲੇ ਸਰਾਧਾਂ ਦੀ ਚੌਥ (ਰਾਮਦਾਸ) ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ,ਜਿਸ ਵਿੱਚ ਗੁਰੂ ਮੇਹਰ ਸੇਵਾ ਸੁਸਾਇਟੀ ਦੇ ਨਾਲ ਐਮ ਕੇ ਹੈਲਥ ਕਲੱਬ ਡਿਆਲ ਭੜੰਗ ਅਤੇ ਦੂਖ ਨਿਵਾਰਨ ਬਲੱਡ ਸੈਂਟਰ ਨੇ ਬਾਖੂਬੀ ਵਡਮੁੱਲਾ ਯੋਗਦਾਨ ਪਾਇਆ।
ਸੁਸਾਇਟੀ ਦੇ ਸ਼ੁਭਚਿੰਤਕ ਭਾਈ ਸੰਦੀਪ ਸਿੰਘ ਰਮਦਾਸ,ਹਰਦੀਪ ਸਿੰਘ ਰਮਦਾਸ, ਤਜਿੰਦਰ ਸਿੰਘ ਭੰਗੂ ਤੇ ਸੰਦੀਪ ਸਿੰਘ ਵਛੋਆ ਨੇ ਵੱਡੀ ਜ਼ਿੰਮੇਵਾਰੀ ਸੰਭਾਲਿਆ ਹੋਇਆ ਆਪਣੇ ਸਾਥੀਆਂ ਨਾਲ ਮਿਲ ਕੇ ਕੈਂਪ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ।