Gurbani Mithas Waheguru Ji

Gurbani Mithas Waheguru Ji ਗੁਰਬਾਣੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਦੁੱਧ ਨਾਲੀ ਵਿੱਚ,, ਪਿਸਾਬ ਪਿਆਲੇ ਵਿੱਚ,, ਏਸੀ ਵਿੱਚ ਬਲਾਤਕਾਰੀ,, ਪੀੜਤ ਥਾਣੇ ਵਿੱਚ,, ਅਨਪੜ੍ਹ ਸੰਸਦ ਵਿੱਚ,, ਪੜ੍ਹਿਆ-ਲਿਖਿਆ ਮੰਦਰ ਵਿੱਚ,,ਤਾਂ ...
15/05/2026

ਦੁੱਧ ਨਾਲੀ ਵਿੱਚ,,
ਪਿਸਾਬ ਪਿਆਲੇ ਵਿੱਚ,,
ਏਸੀ ਵਿੱਚ ਬਲਾਤਕਾਰੀ,,
ਪੀੜਤ ਥਾਣੇ ਵਿੱਚ,,
ਅਨਪੜ੍ਹ ਸੰਸਦ ਵਿੱਚ,,
ਪੜ੍ਹਿਆ-ਲਿਖਿਆ ਮੰਦਰ ਵਿੱਚ,,

ਤਾਂ ਫਿਰ ਤੁਸੀਂ ਕਿਸ ਤਰ੍ਹਾਂ ਦੇ ਵਿਕਾਸ ਦੀ ਉਮੀਦ ਕਰ ਰਹੇ ਹੋ ??

ਪਿਓ-ਪੁੱਤ ਦੀ ਅਦੁੱਤੀ ਦਾਸਤਾਨਇੱਕ ਪਾਸੇ ਧਰਮ ਦੇ ਰਾਖੇ ਨੇ, ਦੂਜੇ ਪਾਸੇ ਸਰਬੰਸਦਾਨੀ ਹੈ,ਪਿਓ-ਪੁੱਤ ਦੀ ਜੋੜੀ ਅੱਗੇ, ਝੁਕਦੀ ਸਾਰੀ ਦੁਨੀਆ ਫਾਨੀ ਹੈ...
12/05/2026

ਪਿਓ-ਪੁੱਤ ਦੀ ਅਦੁੱਤੀ ਦਾਸਤਾਨ
ਇੱਕ ਪਾਸੇ ਧਰਮ ਦੇ ਰਾਖੇ ਨੇ, ਦੂਜੇ ਪਾਸੇ ਸਰਬੰਸਦਾਨੀ ਹੈ,
ਪਿਓ-ਪੁੱਤ ਦੀ ਜੋੜੀ ਅੱਗੇ, ਝੁਕਦੀ ਸਾਰੀ ਦੁਨੀਆ ਫਾਨੀ ਹੈ।
ਤੇਗ ਬਹਾਦਰ ਜੀ ਨੇ ਸੀਸ ਦਿੱਤਾ, ਤਿਲਕ-ਜੰਝੂ ਦੀ ਲਾਜ ਰੱਖਣ ਲਈ,
ਹੱਸ ਕੇ ਸ਼ਹਾਦਤ ਪਾ ਲਈ ਸੀ, ਮਜ਼ਲੂਮਾਂ ਦਾ ਦਰਦ ਚੱਖਣ ਲਈ।
ਉਸੇ ਪਿਤਾ ਦੇ ਲਾਲ ਨੇ ਫਿਰ, ਖਾਲਸੇ ਦੀ ਰੂਹ ਜਗਾਈ ਸੀ,
ਜ਼ੁਲਮ ਦੀ ਜੜ੍ਹ ਨੂੰ ਪੁੱਟਣ ਲਈ, ਹੱਥ ਵਿੱਚ ਤੇਗ ਉਠਾਈ ਸੀ।
ਇੱਕ ਨੇ ਸ਼ਾਂਤੀ ਨਾਲ ਜਿੱਤਿਆ, ਦੂਜੇ ਨੇ ਜੰਗ ਦੇ ਮੈਦਾਨ ਗੁੰਜਾਏ,
ਪਿਓ ਨੇ ਦਿੱਲੀ ਸੀਸ ਦਿੱਤਾ, ਪੁੱਤ ਨੇ ਚਮਕੌਰ 'ਚ ਲਾਲ ਵਾਰਾਏ।
ਧੰਨ ਪਿਤਾ ਤੇ ਧੰਨ ਉਹ ਪੁੱਤ, ਜਿਨ੍ਹਾਂ ਹੱਕ ਸੱਚ ਦਾ ਮਾਰਗ ਦੱਸਿਆ,
ਤੁਹਾਡੀ ਕੁਰਬਾਨੀ ਸਦਕਾ ਹੀ, ਅੱਜ ਹਿੰਦ ਦਾ ਬਾਗ਼ ਹੈ ਵੱਸਿਆ।
Gurbani Mithas Waheguru Ji Bani Guru Di

Dhan Dhan Sri Guru Granth Sahib Ji       Bani Guru DiGurbani Mithas Waheguru Ji
11/05/2026

Dhan Dhan Sri Guru Granth Sahib Ji
Bani Guru Di
Gurbani Mithas Waheguru Ji

Dhan Dhan Sri Guru Granth Sahib Ji       Bani Guru Di Gurbani Mithas Waheguru Ji
11/05/2026

Dhan Dhan Sri Guru Granth Sahib Ji
Bani Guru Di Gurbani Mithas Waheguru Ji

ਧੰਨ ਗੁਰੂ ਰਾਮਦਾਸ ਜੀ🙏        #ਵਾਹਿਗੁਰੂ     Gurbani Mithas Waheguru Ji Bani Guru Di
07/05/2026

ਧੰਨ ਗੁਰੂ ਰਾਮਦਾਸ ਜੀ🙏
#ਵਾਹਿਗੁਰੂ Gurbani Mithas Waheguru Ji Bani Guru Di

07/05/2026

Dhan Dhan Sri Guru Granth Sahib Ji
Bani Guru Di

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏          Gurbani Mithas Waheguru Ji
29/04/2026

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ 🙏
Gurbani Mithas Waheguru Ji

Address

Amritsar

Website

Alerts

Be the first to know and let us send you an email when Gurbani Mithas Waheguru Ji posts news and promotions. Your email address will not be used for any other purpose, and you can unsubscribe at any time.

Share