Akal Sahai Sansatha

Akal Sahai Sansatha ਇਸ ਪੇਜ ਦਾ ਮਕਸਦ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਨਾ ਹੈ। ਤੁਹਾਡਾ ਭੇਜਿਆ ਹੋਇਆ ਦਸਵੰਦ 100% ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾਂਦਾ ਹੈ। ਇਨਸਾਨੀਅਤ ਦੀ ਸੇਵਾ ਲਈ ਇਸ ਪੇਜ ਨਾਲ ਜੁੜੋ।

02/10/2026

:- ਬਹੁਤ ਬਹੁਤ #ਧੰਨਵਾਦ ਜੀ ਸਾਰੀ ਸੰਗਤ ਦਾ ਦਿਲੋ ਬਹੁਤ ਬਹੁਤ ਧੰਨਵਾਦ ਜੀ.. ਅੱਜ ਪਿੰਡ ਸਮਰਾਏ ਵਾਲੇ ਪਰਿਵਾਰ ਦਾ #ਘਰ ਬਣਾ ਦਿੱਤਾ

ਪਤੀ ਦਾ #ਐਕਸੀਡੈਂਟ ਹੋਂਇਆ ਸੀ. ਪਤਨੀ #ਬੀਮਾਰ ਹੈ. ਧੀ handicapped ਹੈ ਤੇ ਨਾਲ ਹੀ #ਦਿਮਾਗੀ ਤੌਰ ਤੇ ਵੀ #ਰੱਬ_ਰੂਪ ਹੈ

ਇਸ #ਪਰਿਵਾਰ ਲਈ ੇ ਇੱਕ store ਬਿਨਾਂ ਦਿੱਤਾ.. ਬਹੁਤ ਬਹੁਤ #ਧੰਨਵਾਦ ਜੀ ਸਾਰੇ ਹੀ #ਵੀਰਾ ਦਾ 👏👏
#ਅਕਾਲ_ਸਹਾਇ_ਸੰਸਥਾ_9878017736

30/08/2026

ਇਸ ਬਹੁਤ ਹੀ #ਲੋੜਵੰਦ_ਪਰਿਵਾਰ ਦੀ #ਧੀ ਦਾ ਮਿਤੀ 1-9-26 ਨੂੰ #ਵਿਆਹ ਹੈ

ਇਸ ਪਰਿਵਾਰ ਦਾ ਅਪਣਾ #ਘਰ ਵੀ ਡਿੱਗਿਆ ਹੋਂਇਆ ਹੈ. ਘਰ ਤੇ ਛੱਤ #ਨਹੀਂ.. ਤਾਂ #ਮੰਡੀ_ਚੋ_ਤੰਬੂ ਲਾਕੇ ਰਹਿ ਰਹੇ

ਸੌ ਕਿਰਪਾ ਕਰਕੇ ਜਿਨੀ ਕੁ ਹੋ ਸਕੇ ਥੋੜ੍ਹੀ ਬਹੁਤ #ਮੱਦਦ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ ਜੀ. ਧੰਨਵਾਦ

ਅਕਾਲ ਸਹਾਇ ਸੰਸਥਾ ਰਜ਼ਿ 9878017736
#ਅਕਾਲ_ਸਹਾਇ_ਸੰਸਥਾ_9878017736 #ਮਦਦ #ਮਜਬੂਰ #ਪਰਿਵਾਰ #ਜਿੰਦਗੀ #ਬੇਟੀ #ਵਿਆਹ #ਵਾਹਿਗੁਰੂ

24/08/2026

ਇਹ ਬਹੁਤ ਹੀ #ਲੋੜਵੰਦ_ਪਰਿਵਾਰ ਹੈ.. ਘਰ ਚੋ ਬੀਮਾਰੀ,ਪਤੀ ਦਾ #ਐਕਸੀਡੈਂਟ ਹੋਂਇਆ, ਬੇਟੀ

ਤੇ ਉਤੋਂ #ਘਰ ਦੀ ਛੱਤ ਨਹੀਂ.. #ਝੁੱਗੀ ਵਿੱਚ ਰਹਿ ਰਿਹਾ ਇਹ ਪਰਿਵਾਰ

ਇਸ #ਪਰਿਵਾਰ ਦੇ ਘਰ ਦੀ ਛੱਤ ਪੈਣ ਵਾਲੀ ਹੈ. ਵੀਡੀਓ ਦੇਖੋ ਗਏ ਤਾਂ #ਰੋਣ ਆ ਜਾਵੇਗਾ. ਬੇਹੱਦ #ਦੁੱਖੀ. ਲੋੜਵੰਦ. #ਮਜਬੂਰ ਹੈ ਪਰਿਵਾਰ

ਇਹੋ ਜਿਹੇ #ਲੋੜਵੰਦ ਦੀ #ਮਦਦ ਕਰਨਾ ਹੀ ਅਸਲੀ #ਨੇਕ_ਕਰਮ ਹੈ. ਬਹੁਤ ਪੁਨ ਲੱਗੇਗਾ ਜੇ ਇਸ ਪਰਿਵਾਰ ਦੀ #ਮੱਦਦ ਹੋ ਗਈ ਤਾਂ

ਅਕਾਲ ਸਹਾਇ ਸੰਸਥਾ ਰਜ਼ਿ 9878017736
#ਅਕਾਲ_ਸਹਾਇ_ਸੰਸਥਾ_9878017736

12/08/2026

ਇਹ #ਬਾਬਾ ਜੀ ਦਾ ਕੋਈ ਸਹਾਰਾ ਨਹੀਂ ਹੈ.. ਅਪਣਾ ਕੋਈ ਾਹਰ_ਨਹੀਂ ਹੈ

#ਬਾਬਾ_ਝੁੱਗੀ ਪਾਕੇ ਰਹਿ ਰਹੇ ਹਨ.. ਸੋ ਬੇਨਤੀ ਹੈ ਕਿ ਇਹਨਾਂ ਲਈ ਅਸੀਂ ਥੋੜ੍ਹੀ ਕੋਸ਼ਿਸ ਕਰਕੇ ਇੱਕ #ਟੀਨਾ ਵਾਲੀ #ਛੱਤ ਪਾਕੇ ਦੇ ਦਈਏ

ਤਾਂ ਜੋ ਇਹਨਾਂ ਦੀ #ਨਰਕ ਵਰਗੀ #ਜਿੰਦਗੀ ਬਦਲ ਸਕੀਏ

ਅਕਾਲ ਸਹਾਇ ਸੰਸਥਾ ਰਜ਼ਿ 9878017736
#ਅਕਾਲ_ਸਹਾਇ_ਸੰਸਥਾ_9878017736

12/07/2026

.. ਬਹੁਤ ਬਹੁਤ ਧੰਨਵਾਦ ਜੀ #ਅਕਾਲ_ਸੇਵਾ_ਸੋਸਾਇਟੀ_UK ਵਾਲੋ 45000 ਰੁ ਦੀ #ਸੇਵਾ ਭੇਜੀ ਗਈ

ਅਕਾਲ ਸਹਾਇ ਸੰਸਥਾ UK ਵਾਲੋ ਇਸ ਲੋੜਵੰਦ #ਵਿਧਵਾ_ਭੈਣ ਦਾ ਘਰ ਸੁਰੂ ਕੀਤਾ ਜਾ ਰਿਹਾ ਹੈ.. ਇਹ ਭੈਣ ਦਾ #ਘਰ ਗਲੀ ਨਾਲੋ ੀਵਾਂ ਹੈ ਤੇ ਬਾਰਿਸ਼ ਆਉਣ ਤੇ ਸਾਰਾ #ਪਾਣੀ ਘਰ ਵਿੱਚ ਭਰ ਜਾਂਦਾ ਹੈ

ਨਾ ਘਰ ਪਾਣੀ ਦੀ ਮੋਟਰ #ਨਾ_ਨਲਕਾ. ਛੋਟੇ ਛੋਟੇ #ਬੱਚੇ ਹਨ #ਭੈਣ ਦੇ
#ਅਕਾਲ_ਸਹਾਇ_ਸੰਸਥਾ_9878017736

19/06/2026

ਇਸ ਲੋੜਵੰਦ #ਵਿਧਵਾ ਭੈਣ ਦੀ #ਧੀ ਦਾ ਮਿਤੀ 22-6-26 ਨੂੰ #ਵਿਆਹ ਹੈ ਜੀ

ਹਾਲੇ ਤੱਕ ਕੋਈ ਖਾਸ #ਪ੍ਰਬੰਧ ਨਹੀਂ ਹੋ ਸਕਿਆ.. 20 ਸਾਲ ਹੋ ਗਏ ਪਤੀ ਦੀ ਮੌਤ ਨੂੰ ਤੇ ਓਸ ਸਮੇਂ ਤੋ ਹੀ #ਭੈਣ_ਘਰਾ ਚੋ #ਕੰਮ ਕਰ ਰਹੀ

ਸੌ ਕਿਰਪਾ ਕਰਕੇ ਥੋੜ੍ਹੀ ਬਹੁਤ #ਮੱਦਦ ਜਰੂਰ ਕੀਤੀ ਜਾਵੇ ਜੀ ਧੰਨਵਾਦ ਜੀ

ਅਕਾਲ ਸਹਾਇ ਸੰਸਥਾ ਰਜ਼ਿ 9878017736
#ਅਕਾਲ_ਸਹਾਇ_ਸੰਸਥਾ_9878017736

07/06/2026

Update :- ਬਹੁਤ ਬਹੁਤ #ਧੰਨਵਾਦ ਜੀ ਵੀਰ ਜੀ ਚਰਨਜੀਤ ਸਿੰਘ ਜੀ ਸਿੰਗਾਪੁਰ ਜੀ ਜਿਨਾਂ ਵਾਲੋ ਇੱਕ ਲੋੜਵੰਦ #ਵਿਧਵਾ ਭੈਣ ਨੂੰ ਨਵਾ #ਘਰ ਬਣਾ ਕੇ ਦਿੱਤਾ ਹੈ ਜੀ

ਤਹਿ ਦਿਲੋਂ ਲੱਖ ਲੱਖ #ਧੰਨਵਾਦ ਜੀ ਜਿਨਾਂ ਕਿਸੇ ਦੇ #ਸਿਰ ਤੇ #ਪੱਕੀ_ਛੱਤ ਪਾ ਦਿੱਤੀ. ਅੱਜ ਭੈਣ ਬਹੁਤ #ਖੁਸ਼ ਸੀ ਤੇ ਬਹੁਤ #ਅਸੀਸਾਂ ਦੇ ਰਹੀ ਸੀ
#ਅਕਾਲ_ਸਹਾਇ_ਸੰਸਥਾ_9878017736

20/05/2026

ਇਸ ਵੀਰ ਦਾ #ਐਕਸੀਡੈਂਟ ਹੋ ਗਿਆ.. 2 ਜਗਾ #ਲੱਤ_ਟੁੱਟ ਗਈ

ਮਾਂ ਪਿਉ #ਬਜੁਰਗ ਹਨ. ਪਿਤਾ ਨੂੰ ਘੱਟ ਦਿੱਖਦਾ. #ਮਾਂ ਦੇ ਗੋਡੇ ਨਹੀਂ ਚੱਲਦੇ

#ਇਲਾਜ਼ ਲਈ ਪੈਸੇ ਨਾ ਹੋਣ ਕਰਕੇ 2 ਕਮਰੇ #ਵੇਚ ਦਿਤੇ

ਸੌ ਵੀਰ ਹੁਣ #ਘਰ ਹੈ ਤੇ ਅੱਗੇ ਵੀ ਇਲਾਜ਼ ਚੱਲ ਰਿਹਾ ਹੈ

ਅਕਾਲ ਸਹਾਇ ਸੰਸਥਾ ਰਜ਼ਿ: 9878017736
#ਅਕਾਲ_ਸਹਾਇ_ਸੰਸਥਾ_9878017736

13/05/2026

ਇਸ ਬੇਹੱਦ #ਲੋੜਵੰਦ ਪਰਿਵਾਰ ਦੀ ਧੀ ਦਾ ਵਿਆਹ ਮਿਤੀ 15-5-26 ਨੂੰ ਹੈ

#ਪਿਤਾ ਦੀ ਕੁਝ ਸਮਾਂ ਪਹਿਲਾਂ ਹੋ ਗਈ ਸੀ, #ਮਾਂ ਘਰਾਂ ਵਿੱਚ #ਕੰਮ ਕਰਦੀ. ਅਪਣਾ ਘਰ ਨਹੀਂ. #ਭਰਾ_ਛੋਟਾ ਹੈ

ਸੌ ਇਸ ਧੀ ਦੇ #ਵਿਆਹ ਲਈ ਜਿਨੀ ਹੋ ਸਕੇ #ਮੱਦਦ ਕਰਨਾ, ਇਹ ਸੇਵਾ ਇੱਕ #ਤੀਰਥ ਦੇ ਸਾਮਾਨ ਹੈ

ਅਕਾਲ ਸਹਾਇ ਸੰਸਥਾ ਰਜ਼ਿ: 9878017736
#ਅਕਾਲ_ਸਹਾਇ_ਸੰਸਥਾ_9878017736

09/05/2026

:- #ਵਾਹਿਗੁਰੂ ਜੀ ਦੀ ਕਿਰਪਾ ਅਤੇ ਤੁਹਾਡੇ #ਸੰਗਤ ਦੀ ਸੇਵਾ ਨਾਲ 5 ਤਾਰੀਕ ਵਾਲੀ #ਭੈਣ ਦਾ ਸੋਹਣਾ #ਵਿਆਹ ਹੋ ਗਿਆ ਜੀ

#ਰਾਸ਼ਨ ਦੇ ਸਾਮਾਨ. , ਤੇ ਪੈਸੇ ਦੀਆ ₹ਸੇਵਾਵਾ ਕੀਤੀਆ ਗਈਆਂ ਜੀ

ਤੁਹਾਡਾ ਸਭ ਵੀਰਾ ਭੈਣਾਂ ਜੀਆ ਦਾ ਤਹਿ ਲੱਖ ਲੱਖ #ਧੰਨਵਾਦ ਜੀ. ਵਾਹਿਗੁਰੂ ਕਿਰਪਾ ਕਰਨ 🙏🙏

#ਅਕਾਲ_ਸਹਾਇ_ਸੰਸਥਾ_9878017736

Address

Walsall
Walsall
WS53QA

Telephone

+447454055398

Website

Alerts

Be the first to know and let us send you an email when Akal Sahai Sansatha posts news and promotions. Your email address will not be used for any other purpose, and you can unsubscribe at any time.

Contact The Organisation

Send a message to Akal Sahai Sansatha:

Shortcuts

Share