14/04/2026
ਸਤ ਸ੍ਰੀ ਅਕਾਲ ਜੀ,
ਤੁਹਾਨੂੰ ਵੈਸਾਖੀ ਦੀਆਂ ਲੱਖ ਲੱਖ ਵਧਾਈਆਂ!❤️
ਵੈਸਾਖੀ ਦੇ ਪਵਿੱਤਰ ਮੌਕੇ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾ ਰਿਹਾ ਹੈ।
ਆਪ ਜੀ ਨੂੰ ਨਿਮਰ ਬੇਨਤੀ ਹੈ ਕਿ ਪਰਿਵਾਰ ਸਮੇਤ ਪਹੁੰਚ ਕੇ ਆਪਣੀ ਹਾਜ਼ਰੀ ਲਵਾਏਓ ਜੀ।
ਕਿਰਪਾ ਕਰਕੇ ਜ਼ਰੂਰ ਪਹੁੰਚਿਓ ਜੀ 🙏🙏