17/10/2025
ਆਸਟ੍ਰੇਲੀਆਈ ਸਰਕਾਰ ਵੱਲੋਂ ਬਹੁਸਭਿਅਕ ਮਾਮਲਿਆਂ ਦੇ ਮੰਤਰੀ ਡਾ ਐਨ ਐਲੀ ਨੇ ਬੰਦੀ ਛੋੜ ਦਿਵਸ ਮੌਕੇ ਇਸ ਵਿਸ਼ੇਸ਼ ਦਿਨ ਦੇ ਇਤਿਹਾਸਕ ਪੱਖ ਅਤੇ ਸਿੱਖ ਭਾਈਚਾਰੇ ਦੁਆਰਾ ਦੇਸ਼ ਦੀ ਤਰੱਕੀ ਵਿੱਚ ਪਾਏ ਜਾ ਰਹੇ ਯੋਗਦਾਨ ਦਾ ਜਿਕਰ ਕਰਦਿਆਂ ਵਧਾਈ ਦਿੱਤੀ ਹੈ ।
On the occasion of Bandi Chhor Divas, Dr. Anne Aly, the Australian Government’s Minister for Multicultural Affairs, extended her greetings while highlighting the historical significance of this special day and acknowledging the contributions of the Sikh community towards the progress of the nation.
Sam Rae
Anne Aly